ਬੈਂਕ ਕੰਮ ਕਰਨ ਦੇ ਆਮ ਘੰਟਿਆਂ ਦੌਰਾਨ ਬਿਨਾਂ ਕਿਸੇ ਪਾਬੰਦੀ ਕੰਮ ਕਰ ਸਕਦੇ ਹਨ...

0
ਵਿਆਹ ਅਤੇ ਸੰਸਕਾਰ ਸਮੇਂ ਇਕੱਠ 20 ਤੋਂ ਵੱਧ ਨਹੀਂ ਹੋਣਾ ਚਾਹੀਦਾ ਐਸ ਏ ਐਸ ਨਗਰ. ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਅੱਜ ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਦਿੱਤਾ ਹੈ ਕਿ...

ਸਿਵਲ ਹਸਪਤਾਲ ਬਟਾਲਾ ਵਿਖੇ ਅੱਜ 3 ਹੋਰ ਮਰੀਜ਼ਾਂ ਨੇ ਕੋਰੋਨਾ ਦੀ ਜੰਗ ਜਿੱਤੀ

0
ਬਟਾਲਾ. ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰ-ਏ-ਇਲਾਜ਼ 3 ਕੋਰੋਨਾ ਮਰੀਜ਼ ਵੀ ਅੱਜ ਪੂਰੀ ਤਰਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ...

ਹੁਣ ਪਠਾਨਕੋਟ ਵੀ ਹੋਇਆ ਕੋਰੋਨਾ ਮੁਕਤ

0
ਪਠਾਨਕੋਟ . ਜਿਲਾ ਪਠਾਨਕੋਟ ਕੋਰੋਨਾ ਮੁਕਤ ਹੋ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਹੁਣ ਇੱਕ ਵੀ ਕੋਰੋਨਾ ਤੋਂ ਪੀੜਤ ਮਰੀਜ਼ ਦਾ ਇਲਾਜ ਨਹੀਂ ਚਲ ਰਿਹਾ। ਪਠਾਨਕੋਟ ਦੇ ਐਸਐਮਓ ਭੂਪਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਦੀਆਂ ਨਵੀਆਂ...

101 ਲੋਕਾਂ ਨੇ ਮੋਗਾ ‘ਚ ਕੀਤਾ ਖ਼ੂਨਦਾਨ

0
ਮੋਗਾ . ਖੂਨਦਾਨ ਕਰਨਾ ਇਕ ਇਨਸਾਨੀ ਫਰਜ਼ ਸਮਝਿਆ ਜਾਂਦਾ ਹੈ। ਇਸ ਸਮਾਜਿਕ ਫਰਜ਼ ਨਿਭਾਉਦਿਆਂ ਨੈਸਲੇ ਕੰਪਨੀ ਵੱਲੋ ਅੱਜ ਆਪਣੀ ਫੈਕਟਰੀ ਵਿੱਚ ਖੂਨਦਾਨ ਕੈਪ ਲਗਾਇਆ ਗਿਆ ਜਿਸ ਦੌਰਾਨ 101 ਕੰਪਨੀ ਦੇ ਕ੍ਰਮਚਾਰੀਆਂ ਨੇ ਖੂਨਦਾਨ ਕੀਤਾ।...

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵੱਲੋਂ ‘ਈ-ਲਾਇਬ੍ਰੇਰੀ’ ਦੀ ਸਹੂਲਤ

0
ਬਰਨਾਲਾ. ਕੋਵਿਡ-19 ਦੇ ਚੱਲਦਿਆਂ ਤਾਲਾਬੰਦੀ ਦੌਰਾਨ ਜ਼ਿਲ੍ਹੇ ਦੇ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਦੀ ਸਹੂਲਤ ਲਈ ਈ-ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਘਰ ਬੈਠੇ ਵਿਦਿਆਰਥੀਆਂ ਨੂੰ ਜਿੱਥੇ ਦੁਨੀਆਂ ਭਰ ਦੀਆਂ ਗਤੀਵਿਧੀਆਂ ਦੀ...

ਵਿਸ਼ਵ ਏਡਜ਼ ਟੀਕਾ ਦਿਵਸ : ਜਾਣੋਂ – ਅੱਜ ਤਕ ਏਡਜ਼ ਦਾ ਟੀਕਾ ਕਿਉ...

0
ਨਵੀਂ ਦਿੱਲੀ . ਅੱਜ ਵਿਸ਼ਵ ਏਡਜ਼ ਟੀਕਾ ਦਿਵਸ 2020 ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਏਡਜ਼ ਅੱਜ ਵੀ ਇਕ ਲਾਇਲਾਜ ਬਿਮਾਰੀ ਹੈ ਤੇ ਅਜੇ ਤੱਕ ਇਸ ਦੇ ਇਲਾਜ ਲਈ ਕੋਈ ਟੀਕਾ ਨਹੀਂ ਲੱਭਿਆ...

Amazon Prime ‘ਤੇ ਅਗਲੇ 3 ਮਹੀਨਿਆਂ ‘ਚ 7 ਵੱਡੀਆਂ ਫਿਲਮਾਂ ਹੋਣਗੀਆਂ ਰਿਲੀਜ਼

0
ਨਵੀਂ ਦਿੱਲੀ .  ਲੌਕਡਾਊਨ ਪੀਰੀਅਡ ਵਿੱਚ, ਐਮਾਜ਼ਾਨ ਪ੍ਰਾਈਮ ਦਰਸ਼ਕਾਂ ਲਈ ਇੱਕ ਬਹੁਤ ਵੱਡਾ ਤੋਹਫਾ ਲੈ ਕੇ ਆ ਰਿਹਾ ਹੈ। ਆਉਣ ਵਾਲੀਆਂ ਦਿਨਾਂ ਵਿਚ ਸੱਤ ਵੱਡੀਆਂ ਭਾਰਤੀ ਫਿਲਮਾਂ ਦਾ ਸਟ੍ਰੀਮਿੰਗ ਪਲੇਟਫਾਰਮ 'ਤੇ ਵਿਸ਼ਵ ਪ੍ਰੀਮੀਅਰ ਹੋਣ...

ਐਸਬੀਐਸ ਨਗਰ ‘ਚ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਗੈਰ-ਜ਼ਰੂਰੀ ਗਤੀਵਿਧੀਆਂ ਲਈ ਘਰੋਂ...

0
ਨਵਾਂਸ਼ਹਿਰ. ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਗ੍ਰਹਿ...

ਮੇਰੀ ਡਾਇਰੀ – ਲਾਲ ਹਨੇਰੀ ਕਮਬਖਤ! ਆਥਣ ਘੇਰੀ

0
-ਨਿੰਦਰ ਘੁਗਿਆਣਵੀ ਰੁੱਖ ਪੁੱਟੇ। ਖੰਭੇ ਸੁੱਟੇ। ਪੰਛੀ ਉੱਡੇ। ਵੇਲਾਂ ਵੱਲਾਂ ਲੁੜਕੀਆਂ। ਨਿੰਬੂ ਦੇ ਬੂਟੇ ਚੋਂ ਆਲਣਾ ਉਡਾਇਆ, ਸਣੇ ਬੋਟਾਂ ਚਿੜੀ ਨਾ ਲੱਭੀ। ਮੂੰਹ ਵਲੇਟ,ਤੰਗਲੀ ਫੜੀ, ਕਣਕ ਦੇ ਨਾੜ ਸਾੜਦਾ ਕਿਸਾਨ ਮੋਟਰ ਦੀ ਕੋਠੜੀ ਵੰਨੀਂ...

ਕਵਿਤਾ – ਬਾਪੂ ਤੇ ਲੋੜਾਂ

0
ਛੋਟੇ ਸਾਂ ਅਸੀਂਤੇ ਬਾਪੂ ਜਵਾਨ ਸੀਬਾਪੂ ਘੱਟ ਹੁੰਦਾ ਸੀ ਘਰੇਪਰ ਉਸਦੀ ਲੋੜ ਵੱਧ ਹੁੰਦੀ ਸੀਅਸੀਂ ਵੱਡੇ ਹੁੰਦੇ ਗਏਤੇ ਬਾਪੂ ਬੁੱਢਾ ਹੋ ਗਿਆਫਿਰ ਬਾਪੂ ਰਹਿੰਦਾ ਸੀ ਹਮੇਸ਼ਾ ਘਰ ਹੀਪਰ ਲੋੜ ਨਹੀਂ ਸੀ ਹੁੰਦੀ ਉਸਦੀਹੁਣ ਬਣ...