ਨਵਾਂਸ਼ਹਿਰ ਦੇ ਇਹ ਤਿੰਨ ਇਲਾਕੇ ਕੰਨਟੇਨਮੈਂਟ ਜ਼ੋਨ ’ਚੋਂ ਬਾਹਰ, ਮਿਲੇਗੀ ਢਿੱਲ
ਨਵਾਂਸ਼ਹਿਰ . ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਜ਼ਿਲ੍ਹੇ ਦੇ ਤਿੰਨ ਸੀਲ ਕੀਤੇ ਪਿੰਡਾਂ/ਵਾਰਡਾਂ, ਜਿਨ੍ਹਾਂ ’ਚ ਕੋਵਿਡ ਮਰੀਜ਼ ਸਾਹਮਣੇ ਆਉਣ ਬਾਅਦ ਕਰਵਾਈ ਗਈ ਸੈਂਪਲਿੰਗ ’ਚ ਸਾਰੇ ਮਾਮਲੇ ਨੈਗੇਟਿਵ ਪਾਏ ਗਏ ਸਨ ਅਤੇ ਸਬੰਧਤ ਮਰੀਜ਼ਾਂ ਵੀ ਸਿਹਤਯਾਬ...
ਪ੍ਰਾਈਵੇਟ ਸਕੂਲ 2020-21 ਲਈ ਫੀਸਾਂ ਨਹੀਂ ਵਧਾ ਸਕਦੇ – ਡੀਸੀ ਲੁਧਿਆਣਾ
ਲੁਧਿਆਣਾ . ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ 2020-21 ਦੀਆਂ ਫੀਸਾਂ ਵਿਚ ਸਾਲ 2019-20 ਦੌਰਾਨ ਲਈਆਂ ਗਈਆਂ ਫੀਸਾਂ ਦੇ ਮੁਕਾਬਲੇ ਕੋਈ ਵਾਧਾ ਨਾ ਕੀਤੇ ਜਾਣ ਦੀ ਸਲਾਹ ਦਿੱਤੀ ਹੈ। ਸੂਬੇ ਵਿਚ ਸਾਰੇ ਪ੍ਰਾਈਵੇਟ ਅਤੇ...
2022 ਤੱਕ ਪੰਜਾਬ ਸਾਰੇ ਪੇਂਡੂ ਘਰਾਂ ਤੱਕ ਪਾਈਪਾਂ ਰਾਹੀਂ ਪਾਣੀ ਕੁਨੈਕਸ਼ਨ ਦਿੱਤਾ ਜਾਵੇਗਾ –...
ਚੰਡੀਗੜ੍ਹ/ਪਟਿਆਲਾ . ਸਾਲ 2022 ਤੱਕ ਪੰਜਾਬ ਸਾਰੇ ਪੇਂਡੂ ਘਰਾਂ ਨੂੰ ਪਾਈਪਾਂ ਰਾਹੀਂ 100 ਫੀਸਦੀ ਪੀਣ ਵਾਲੇ ਸਾਫ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਉਣ ਲਈ ਤਿਆਰ ਅਸੀਂ ਤਿਆਰ ਹਾਂ। ਇਹ ਦਾਅਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਮੁੱਖ ਮੰਤਰੀ ਵੱਲੋਂ ਕਲੀਵਲੈਂਡ ਕਲੀਨਿਕ ਅਮਰੀਕਾ ਤੇ ਸੀ.ਐਮ.ਸੀ. ਲੁਧਿਆਣਾ ਦਰਮਿਆਨ ਟੈਲੀਮੈਡੀਸਨ ਦੇ ਸਾਂਝੇ ਉੱਦਮ...
ਚੰਡੀਗੜ. ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ.ਐਮ.ਸੀ.) ਲੁਧਿਆਣਾ ਅਤੇ ਅਮਰੀਕਾ ਦੀ ਕਲੀਵਲੈਂਡ ਕਲੀਨਿਕ ਲਈ ਅਧਿਕਾਰਤ ਤੌਰ ਉਤੇ ਵੀਡਿਓ ਕੰਸਲਟੇਸ਼ਨ ਲਈ ਸਹੂਲਤ ਦੇਣ ਵਾਲੀ ਆਈ.ਐਮ.ਏ.ਐਸ. ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦਰਮਿਆਨ ਭਾਈਵਾਲੀ ਵਾਲੇ ਸਾਂਝੇ ਟੈਲੀਮੈਡੀਸ਼ਨ ਪ੍ਰੋਗਰਾਮ ਦੀ ਪੰਜਾਬ ਦੇ...
ਲੌਕਡਾਊਨ 4 ਦੌਰਾਨ 4 ਨੁਕਤਿਆਂ ਦਾ ਪਾਲਣ ਕਰਕੇ ਦਿੱਤੀ ਜਾ ਸਕਦੀ ਹੈ ਕੋਰੋਨਾ ਨੂੰ...
ਮਾਨਸਾ. ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਇਸ ਵਾਇਰਸ ਤੋਂ ਬਚਾਈ ਰੱਖਣ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਨਿਵੇਕਲੀਆਂ ਗਤੀਵਿਧੀਆਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਇਸੇ ਲੜੀ...
ਬਠਿੰਡਾ ‘ਚ ਹੁਣ ਤੱਕ 1729 ਲੌਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਐਕਟਿਵ ਕੇਸ 4
ਬਠਿੰਡਾ. ਜ਼ਿਲੇ ਵਿਚ ਕੋਵਿਡ 19 ਬਿਮਾਰੀ ਸਬੰਧੀ ਹੁਣ ਤੱਕ 1782 ਨਮੂਨੇ ਜਾਂਚ ਲਈ ਭੇਜੇ ਗਏ ਸਨ। ਇੰਨਾਂ ਵਿਚੋਂ 1729 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਜਦ ਕਿ 10 ਦੀ ਰਿਪੋਰਟ ਉਡੀਕੀ ਜਾ ਰਹੀ ਹੈ।...
ਫਿਰੋਜ਼ਪੁਰ ‘ਚ ਸਵੇਰੇ 7.00 ਤੋਂ ਸ਼ਾਮ 7.00 ਵਜੇ ਤੱਕ ਬਗੈਰ ਪਾਸ ਤੋਂ ਆਵਾਜਾਈ ਸਮੇਤ...
ਫਿਰੋਜ਼ਪੁਰ. ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਕਰਫਿਊ ਖਤਮ ਕਰਦਿਆਂ 18 ਮਈ ਤੋ 31 ਮਈ ਤੱਕ ਲੌਕਡਾਊਨ ਕੀਤਾ ਗਿਆ ਹੈ, ਜਿਸ ਦੇ ਮੁਤਾਬਿਕ ਵੱਖ ਵੱਖ ਨਿਯਮ ਲਾਗੂ ਕੀਤੇ ਗਏ ਹਨ।ਇਸ ਸਬੰਧੀ ਵਿਸਥਾਰ ਨਾਲ...
ਮਾਸਕ ਨਾ ਪਾਉਣ ‘ਤੇ ਹੋਵੇਗਾ ਜੁਰਮਾਨਾ, ਐਪੀਡੈਮਿਕ ਡਿਜੀਜ਼ ਐਕਟ ਦੇ ਤਹਿਤ ਸਰਕਾਰ ਵੱਲੋਂ ਜਾਰੀ...
ਕਪੂਰਥਲਾ. ਜਿੰਦਗੀ ਵਿੱਚ ਆਪਣੇ ਜਰੂਰੀ ਕੰਮ ਕਰਨ ਦੇ ਨਾਲ ਕੋਵਿਡ-19 ਵਾਇਰਸ ਤੋਂ ਬਚਾਅ ਕਰਨ ਹਿਤ ਪੰਜਾਬ ਸਰਕਾਰ ਵੱਲੋਂ ਐਪੀਡੈਮਿਕ ਡਿਜੀਜ ਐਕਟ 1897 ਤਹਿਤ ਜਰੂਰੀ ਹਦਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾ. ਜਸਮੀਤ ਕੌਰ ਬਾਵਾ ਸਿਵਲ...
ਫਰੀਦਕੋਟ ‘ਚ ਹੁਣ ਤੱਕ 44 ਮਰੀਜ਼ ਤੰਦਰੁਸਤ ਹੋ ਕੇ ਘਰ ਪਰਤੇ, 18 ਐਕਟਿਵ ਮਰੀਜ਼
ਫਰੀਦਕੋਟ. ਦੂਜੇ ਸੂਬਿਆਂ ਤੋਂ ਵਾਪਸ ਆਉਣ ਵਾਲੇ ਜਿਲ੍ਹੇ ਦੇ ਲੋਕਾਂ ਨੂੰ ਇਕਾਂਤਵਾਸ ਕਰਨ ਲਈ 30 ਤੋਂ ਜ਼ਿਆਦਾ ਇਕਾਂਤਵਾਸ ਕੇਂਦਰ ਬਣਾਏ ਗਏ ਸਨ। ਜਿੱਥੇ ਕਿ ਹਜ਼ੂਰ ਸਾਹਿਬ ਤੋਂ ਪਰਤੇ ਸਰਧਾਲੂਆਂ, ਦੂਜੇ ਰਾਜਾਂ ਤੋਂ ਪਰਤੀ ਲੇਬਰ,...
ਡੀਸੀ ਦੀ ਸਖ਼ਤੀ – ਹੋਸ਼ਿਆਰਪੁਰ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਗੈਰ-ਕਾਨੂੰਨੀ ਮਾਈਨਿੰਗ
ਹੁਸ਼ਿਆਰਪੁਰ. ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਸਬੰਧਤ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਅੱਜ ਮਾਈਨਿੰਗ ਵਿਭਾਗ ਅਤੇ ਜ਼ਿਲ੍ਹਾ ਪੁਲਿਸ...












































