ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਜਾਣ ਲੱਗੇ ਆਪ ਵਿਧਾਇਕ ਨਾਲ ਵਾਪਰਿਆ ਹਾਦਸਾ, ਪੌੜੀਆਂ...
ਫਾਜ਼ਿਲਕਾ, 15 ਜਨਵਰੀ | ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਵਾਨਾ ਨੂੰ ਅੱਜ ਸਵੇਰੇ ਇੱਕ ਮੰਦਭਾਗੀ ਘਟਨਾ ਦਾ ਸਾਹਮਣਾ ਕਰਨਾ ਪਿਆ। ਪਿੰਡ ਵਿਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਘਰੋਂ ਨਿਕਲਦੇ ਸਮੇਂ ਉਹ...
ਜਲੰਧਰ ‘ਚ ਕਾਂਗਰਸ ਤੇ ਆਪ ਦੇ ਬਲਾਕ ਪ੍ਰਧਾਨ ‘ਤੇ ਚੋਰੀ ਦਾ ਕੇਸ ਦਰਜ, ਸਰਪੰਚ...
ਜਲੰਧਰ, 15 ਜਨਵਰੀ | ਜ਼ਿਲੇ 'ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਦੁਕਾਨ ਤੋਂ ਚੋਰੀ ਦੇ ਮਾਮਲੇ 'ਚ ਪੁਲਿਸ ਨੇ ਕਾਂਗਰਸ ਦੇ ਨਕੋਦਰ ਬਲਾਕ ਪ੍ਰਧਾਨ ਅਤੇ 'ਆਪ' ਦੇ ਬਲਾਕ ਪ੍ਰਧਾਨ ਸਮੇਤ 9 ਲੋਕਾਂ...
ਘਰ ਦੀ ਚਾਬੀ ਮੰਗਣ ‘ਤੇ ਵਿਵਾਦ ! ਪੁੱਤ ਤੇ ਨੂੰਹ ਨੇ ਕੀਤੀ ਮਾਂ ਦੀ...
ਫਾਜ਼ਿਲਕਾ, 15 ਜਨਵਰੀ | ਅਬੋਹਰ ਵਿਚ ਇੱਕ 70 ਸਾਲਾ ਵਿਧਵਾ ਔਰਤ ਨੂੰ ਉਸ ਦੇ ਹੀ ਪੁੱਤਰ ਅਤੇ ਨੂੰਹ ਨੇ ਬੇਰਹਿਮੀ ਨਾਲ ਕੁੱਟਿਆ। ਰਾਮਦੇਵ ਨਗਰੀ ਦੀ ਰਹਿਣ ਵਾਲੀ ਸ਼ੀਲਾ ਦੇਵੀ, ਜੋ ਮਜ਼ਦੂਰੀ ਕਰ ਕੇ ਆਪਣਾ...
ਸਵਾਰੀਆਂ ਨੇ ਚਲਦੀ ਬੱਸ ‘ਚ ਚੋਰੀ ਕਰਦੀਆਂ ਫੜੀਆਂ 5 ਔਰਤਾਂ, ਵਿਅਕਤੀ ਦੀ ਜੇਬ ‘ਚੋਂ...
ਮੋਗਾ, 15 ਜਨਵਰੀ | ਬੱਸ 'ਚ ਸਵਾਰੀਆਂ ਦੇ ਪੈਸੇ ਚੋਰੀ ਕਰਨ ਵਾਲੀਆਂ 5 ਔਰਤਾਂ ਨੂੰ ਸਵਾਰੀਆਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੀੜਤ ਯਾਤਰੀ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਮੁਕਤਸਰ ਤੋਂ ਮੋਗਾ...
ਲੁਧਿਆਣਾ ‘ਚ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਮੌਤ, ਖੇਤਾਂ ਪਈ ਮਿਲੀ ਲਾਸ਼
ਲੁਧਿਆਣਾ, 15 ਜਨਵਰੀ | ਪਿੰਡ ਤਲਵੰਡੀ ਦੇ ਖੇਤਾਂ ਵਿਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਖੇਤਾਂ ਵਿਚ ਕੰਮ ਕਰਨ ਆਏ ਲੋਕਾਂ ਨੇ ਜਦੋਂ ਲਾਸ਼ ਪਈ ਦੇਖੀ ਤਾਂ ਉਨ੍ਹਾਂ ਤੁਰੰਤ ਪਿੰਡ ਦੇ ਪਤਵੰਤਿਆਂ...
ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਵਾਲਿਆਂ ਦੀ ਨਹੀਂ ਹੁਣ ਖੈਰ, ਪੰਜਾਬ DGP ਨੇ ਸਖਤ...
ਚੰਡੀਗੜ੍ਹ, 15 ਜਨਵਰੀ | ਸੋਸ਼ਲ ਮੀਡੀਆ ਯੂਜ਼ਰਸ ਲਈ ਵੱਡੀ ਖਬਰ ਆਈ ਹੈ। ਪੰਜਾਬ ਪੁਲਿਸ ਸੂਬੇ ਵਿਚ ਲੋਕਾਂ ਵਿਚ ਦਹਿਸ਼ਤ ਪੈਦਾ ਕਰਨ ਦੇ ਉਦੇਸ਼ ਨਾਲ ਅਫਵਾਹਾਂ ਫੈਲਾਉਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਪੰਜਾਬ...
ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਹੀ ਵਿਆਹੁਤਾ ਨੇ ਲੈ ਲਿਆ ਫਾਹਾ, ਸਹੁਰਿਆਂ ‘ਤੇ...
ਗੜ੍ਹਸ਼ੰਕਰ, 15 ਜਨਵਰੀ | ਸਹੁਰਿਆਂ ਤੋਂ ਤੰਗ ਆ ਕੇ 26 ਸਾਲਾ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ, ਇਹ ਘਟਨਾ ਗੜ੍ਹਸ਼ੰਕਰ ਦੇ ਵਾਰਡ 12 ਤੋਂ ਸਾਹਮਣੇ ਆਈ ਹੈ। ਮਾਮੇ...
ਬ੍ਰੇਕਿੰਗ : ਜਲੰਧਰ ‘ਚ ਪੁਲਿਸ ਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ, 2 ਗੈਂਗਸਟਰ...
ਜਲੰਧਰ, 15 ਜਨਵਰੀ | ਅੱਜ ਸਵੇਰੇ ਸੀਆਈਏ ਸਟਾਫ਼ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਘਟਨਾ 'ਚ ਦੋ ਗੈਂਗਸਟਰ ਜ਼ਖਮੀ ਹੋ ਗਏ ਹਨ। ਦੋਵੇਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਮੁਲਜ਼ਮ ਜਲੰਧਰ ਪੁਲਿਸ ਨੂੰ...
ਜਲੰਧਰ ਦੇ ਕਈ ਇਲਾਕਿਆਂ ‘ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਮਾ ਕੱਟ
ਜਲੰਧਰ, 15 ਜਨਵਰੀ | ਪਾਵਰਕਾਮ ਅੱਜ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਬੰਦ ਰਖੇਗਾ। ਤਾਰਾਂ ਦੀ ਸਾਂਭ-ਸੰਭਾਲ ਅਤੇ ਦਰੱਖਤਾਂ ਦੀ ਕਟਾਈ ਕਾਰਨ 132 ਕੇਵੀ ਸਬ ਸਟੇਸ਼ਨ ਅਰਬਨ ਅਸਟੇਟ ਫੇਜ਼-2 ਤੋਂ ਬਣੇ 11 ਕੇਵੀ ਗੁਰੂ...
ਨਹੀਂ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਭ ਤੋਂ ਲੰਮੀ ਭੁੱਖ ਹੜਤਾਲ ਕਰਨ ਵਾਲੇ...
ਚੰਡੀਗੜ੍ਹ, 15 ਜਨਵਰੀ | ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਅਮਰੀਕਾ ’ਚ ਆਖਰੀ ਸਾਹ ਲਏ ਹਨ। ਦੱਸ ਦਈਏ ਕਿ ਉਨ੍ਹਾਂ ਨੇ...












































