ਕਿਸਾਨਾਂ ਦਾ ਇਹ ਟ੍ਰੈਕਟਰ 26 ਨੂੰ ਦਿੱਲੀ ਚ ਪਾਵੇਗਾ ਧੱਕ, ਵੇਖੋ ਵੀਡਿਓ
https://www.youtube.com/watch?v=O_3sTSc5YnQ
ਏਡੀਸੀ ਵੱਲੋਂ ਘਈ ਹਸਪਤਾਲ ‘ਚ ਕੋਵਿਡ ਟੀਕਾਕਰਨ ਦੀ ਸ਼ੁਰੂਆਤ
ਜਲੰਧਰ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਵੱਲੋਂ ਘਈ ਹਸਪਤਾਲ ਵਿਖੇ ਅੱਜ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਕਰਵਾਈ ਗਈ।
ਘਈ ਹਸਪਤਾਲ ਦੇ ਡਾਕਟਰ ਐਚ. ਐਸ. ਭੁਟਾਨੀ, ਡਾ. ਸੰਦਲੀ ਭੁਟਾਨੀ ਵੱਲੋਂ ਪਹਿਲਾ ਟੀਕਾ ਲਗਵਾ ਕੇ ਟੀਕਾਕਰਨ...
ਜਲੰਧਰ ਸ਼ਹਿਰ ਦੇ ਟਾਂਡਾ ਫਾਟਕ ‘ਤੇ ਬਣ ਸਕਦਾ ਰੇਲਵੇ ਅੰਡਰ ਬ੍ਰਿਜ, ਫਾਟਕ ਦੇ ਜਾਮ...
ਜਲੰਧਰ | ਟਾਂਡਾ ਰੇਲਵੇ ਕਰਾਸਿੰਗ 'ਤੇ ਲੱਗਦੇ ਟ੍ਰੈਫਿਕ ਜਾਮਾਂ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾਉਣ ਲਈ ਜਿਲਾ ਪ੍ਰਸ਼ਾਸਨ ਨੇ ਰੇਲਵੇ ਅੱਗੇ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਬਣਾਉਣ ਦਾ ਮਤਾ ਰੱਖਿਆ ਹੈ।
ਟਾਂਡਾ ਫਾਟਕ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਹੈ ਜਿਸ...
ਹੁਸ਼ਿਆਰਪੁਰ ‘ਚ ਬੱਸ ਤੇ ਕਾਰ ਦੀ ਟੱਕਰ, ਬੱਚੇ ਸਮੇਤ ਇਕੋ ਪਰਿਵਾਰ ਦੇ ਚਾਰ ਦੀ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਤਲਵਾੜਾ-ਮੁਕੇਰੀਆ ਰੋਡ ਤੇ ਅੱਜ ਇੱਕ ਭਿਆਨਕ ਹਾਦਸਾ ਹੋ ਗਿਆ। ਕਰਤਾਰ ਕੰਪਨੀ ਦੀ ਬੱਸ ਕਾਰ ਨਾਲ ਟੱਕਰਾ ਗਈ।
ਹਾਦਸੇ 'ਚ ਇੱਕ ਬੱਚਾ ਅਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਚਾਰੋ ਇਕੋ ਪਰਿਵਾਰ...
ਜਲੰਧਰ ‘ਚ ਗ੍ਰਲਫ੍ਰੈਂਡ ਦੇ ਘਰ ਬਾਹਰ ਨੌਜਵਾਨ ਨੇ ਖੁਦ ਨੂੰ ਅੱਗ ਲਾਈ, ਹਸਪਤਾਲ ‘ਚ...
ਜਲੰਧਰ | ਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨੇ ਆਪਣੀ ਗ੍ਰਲਫ੍ਰੈਂਡ ਦੇ ਘਰ ਦੇ ਬਾਹਰ ਖੁਦ ਨੂੰ ਬੀਤੀ ਰਾਤ ਅੱਗ ਲਗਾ ਲਈ। ਅੱਜ ਸਿਵਿਲ ਹਸਪਤਾਲ ਵਿੱਚ ਉਸ ਦੀ...
ਨਕੋਦਰ ‘ਚ ਨਸ਼ਾ ਤਸਕਰਾਂ ਅਤੇ ਪੁਲਿਸ ਵਿਚਾਲੇ ਫਾਈਰਿੰਗ, 2 ਤਸਕਰ ਗ੍ਰਿਫਤਾਰ; ਜਲੰਧਰ ‘ਚ ਸਪਲਾਈ...
ਜਲੰਧਰ | ਨਸ਼ਾ ਤਸਕਰੀ ਪੰਜਾਬ ਵਿੱਚ ਪਹਿਲਾਂ ਵਾਂਗ ਹੀ ਚੱਲ ਰਹੀ ਹੈ। ਨਕੋਦਰ ਵਿੱਚ ਨਸ਼ਾ ਤਸਕਰਾਂ ਅਤੇ ਸਪੈਸ਼ਲ ਟਾਸਕ ਫੋਰਸ ਵਿਚਾਲੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਨਕੋਦਰ ਦੇ ਬੱਸ ਅੱਡੇ ਨੇੜੇ ਬੁੱਧਵਾਰ ਦੁਪਹਿਰ...
ਜਲੰਧਰ ਦੀ ਇਸ ਦੁਕਾਨ ‘ਚ ਸਿਰਫ 11 ਰੁਪਏ ਵਿੱਚ ਵਿਕਦੇ ਹਨ ਕੱਪੜੇ, ਵੇਖੋ ਵੀਡੀਓ
ਜਲੰਧਰ | ਕੀ ਤੁਸੀਂ ਜਲੰਧਰ ਵਿੱਚ ਅਜਿਹੀ ਦੁਕਾਨ ਬਾਰੇ ਸੁਣਿਆ ਹੈ ਜਿੱਥੇ ਸਿਰਫ 11 ਰੁਪਏ ਵਿੱਚ ਕੱਪੜੇ ਵਿਕਦੇ ਹਨ। ਬਿਲਕੁਲ ਅਜਿਹੀ ਦੁਕਾਨ ਹੈ। ਇੱਕ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦਾਂ ਦੀ ਜ਼ਰੂਰਤ ਵਾਸਤੇ ਅਜਿਹੀ ਦੁਕਾਨ ਚਲਾਈ...
ਪੰਜਾਬ ‘ਚ ਪਹਿਲੀ ਤੋਂ ਚੌਥੀ ਦੇ ਵੀ ਖੁਲ੍ਹਣਗੇ ਸਕੂਲ, ਪੜ੍ਹੋ ਕਿਹੜੀਆਂ ਕਲਾਸਾਂ ਦੇ ਬੱਚੇ...
ਚੰਡੀਗੜ੍ਹ | ਪੰਜਾਬ ਸਰਕਾਰ ਨੇ ਪ੍ਰਾਇਮਰੀ ਕਲਾਸਾਂ ਨੂੰ ਵੀ ਸਕੂਲਾਂ ਵਿੱਚ ਪੜ੍ਹਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ 27 ਜਨਵਰੀ ਤੋਂ ਸਰਕਾਰੀ, ਏਡਿਡ ਅਤੇ ਪ੍ਰਾਇਵੇਟ ਸਕੂਲ ਖੋਲਣ ਦੀ...
ਇੱਕ ਹੋਰ ਨੌਜਵਾਨ ਦੀ ਨਸ਼ੇ ਦੇ ਟੀਕੇ ਕਾਰਨ ਹੋਈ ਮੌਤ
ਤਰਨਤਾਰਨ (ਬਲਜੀਤ ਸਿੰਘ) | ਕਸਬਾ ਸੁਰਸਿੰਘ ਵਿਖੇ ਨਸ਼ੇ ਨਾਲ ਇੱਕ ਹੋਰ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਗੁਰਦੇਵ ਸਿੰਘ ਦੀ ਮਾਤਾ ਗੁਰਜੀਤ ਕੌਰ ਨੇ ਦੱਸਿਆ ਕਿ ਲੜਕਾ ਬੀਤੀ ਸ਼ਾਮ ਘਰੋਂ ਗਿਆ ਤਾਂ ਵਾਪਿਸ ਨਾ...
ਮਾਡਲ ਟਾਊਨ ਦੇ ਕਲਿਆਣ ਜਿਊਲਰਜ਼ ਸਾਹਮਣੇ ਮਹਿਲਾ ਦਾ ਪਰਸ ਖਿੱਚਿਆ, ਇੱਕ ਮੁੰਡੇ ਨੂੰ ਫੜ੍ਹਿਆ,...
ਜਲੰਧਰ | ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਮਾਡਲ ਟਾਊਨ ਦੇ ਕਲਿਆਣ ਜਿਊਲਰਜ਼ ਦੇ ਸਾਹਮਣੇ ਇਕ ਮਹਿਲਾ ਕੋਲੋਂ ਮੋਟਰਸਾਈਕਲ ਸਵਾਰ 2 ਮੁੰਡਿਆਂ ਨੇ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ।...












































