ਜਲੰਧਰ ਪੁਲਿਸ ਨੇ ਇੱਕ ਮਹੀਨੇ ‘ਚ 92 FIR ਦਰਜ ਕਰਕੇ ਸ਼ਹਿਰ ਦੇ ਲੋਕਾਂ ਤੋਂ...

0
ਜਲੰਧਰ | ਕੋਵਿਡ ਦੌਰਾਨ ਰੂਲਜ਼ ਫਾਲੋ ਕਰਵਾਉਣ ਲਈ ਜਲੰਧਰ ਪੁਲਿਸ ਨੇ ਲੋਕਾਂ ਨੂੰ ਮੋਟਾ ਜੁਰਮਾਨਾ ਲਗਾਇਆ ਹੈ। ਸਿਰਫ ਸ਼ਹਿਰ ਵਿੱਚ ਹੀ ਮੰਗਲਵਾਰ ਨੂੰ 60 ਵਿਅਕਤੀਆਂ ਨੂੰ ਮਾਸਕ ਨਾ ਪਾਉਣ 'ਤੇ 60 ਹਜ਼ਾਰ ਰੁਪਏ ਜੁਰਮਾਨਾ...

ਦਿੱਲੀ – ਕਾਰ ‘ਚ ਬਿਨਾ ਮਾਸਕ ਜਾ ਰਹੇ ਮੀਆਂ-ਬੀਵੀ ਨੂੰ ਪੁਲਿਸ ਨੇ ਰੋਕਿਆ ਤਾਂ...

0
ਨਵੀਂ ਦਿੱਲੀ | ਸੋਸ਼ਲ ਮੀਡੀਆ ਉੱਤੇ ਦਿੱਲੀ ਦੇ ਇੱਕ ਕਪਲ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਉਸ ਵੀਡੀਓ ਦੀ ਕਹਾਣੀ ਵੀ ਸਾਹਮਣੇ ਆ ਗਈ ਹੈ। ਦਰਅਸਲ ਲੌਕਡਾਊਨ ਦੌਰਾਨ ਕਾਰ ਵਿੱਚ ਜਾ ਰਹੇ...

ਲੌਕਡਾਊਨ ‘ਚ ਨੌਕਰੀ ਗਈ ਤਾਂ ਨੌਜਵਾਨ ਨੇ ਐਕਟਿਵਾ ‘ਤੇ ਹੀ ਖੋਲ੍ਹ ਲਈ ਦੁਕਾਨ, ਵੇਖੋ...

0
ਜਲੰਧਰ | ਜੇ ਕੁਝ ਕਰਨ ਦਾ ਹੌਸਲਾ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ। ਲੌਕਡਾਊਨ ਵਿੱਚ ਇੱਕ ਨੌਜਵਾਨ ਦੀ ਨੌਕਰੀ ਚਲੀ ਗਈ। ਉਸ ਨੇ ਸਿਸਟਮ ਨੂੰ ਕੋਸਣ ਦੀ ਥਾਂ ਐਕਟਿਵਾ ਉੱਤੇ ਹੀ ਟਾਈਪਿੰਗ ਅਤੇ ਪ੍ਰੀਟਿੰਗ...

ਜਲੰਧਰ ਦੇ ਇਹ 8 ਇਲਾਕੇ ਬਣੇ ਮਾਈਕ੍ਰੋ ਕਨਟੇਨਮੈਂਟ ਜ਼ੋਨ – ਦਿਆਲ ਨਗਰ, ਮਾਸਟਰ ਤਾਰਾ...

0
ਜਲੰਧਰ | ਕੋਰੋਨਾ ਦੇ ਪ੍ਰਤੀ ਮੁੜ ਸਖਤੀ ਕਰਦੇ ਹੋਏ ਜਲੰਧਰ ਦੇ 8 ਇਲਾਕਿਆਂ ਨੂੰ ਸੀਲ ਕਰਨ ਦੇ ਹੁਕਮ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਰੀ ਕਰ ਦਿੱਤੇ ਹਨ। ਇਨ੍ਹਾਂ ਅੱਜ ਮਾਈਕ੍ਰੋ ਕਨਟੇਨਮੈਂਟ ਜ਼ੋਨਾਂ ਵਿੱਚ 5 ਤੋਂ...

ਪੰਜਾਬ ‘ਚ ਮੰਗਲਵਾਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਪਾਬੰਦੀਆਂ ਦੀ ਪੜ੍ਹੋ ਪੂਰੀ ਡਿਟੇਲ, ਜਾਣੋ...

0
ਚੰਡੀਗੜ੍ਹ | ਪੰਜਾਬ ਸਮੇਤ ਪੂਰੇ ਦੇਸ਼ ਵਿਚ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਰੜੀਆਂ ਪਾਬੰਦੀਆਂ ਲਾਉਣ ਦੇ ਹੁਕਮ ਦਿੱਤੇ ਜੋ ਕਿ 20 ਅਪ੍ਰੈਲ (ਮੰਗਲਵਾਰ) ਤੋਂ ਲਾਗੂ...

ਪੂਰੇ ਪੰਜਾਬ ‘ਚ ਕੱਲ ਤੋਂ ਨਾਇਟ ਕਰਫਿਊ ਰਾਤ 8 ਵਜੇ ਤੋਂ ਲੱਗੇਗਾ, ਜਿਮ ਅਤੇ...

0
ਚੰਡੀਗੜ੍ਹ | ਪੂਰੇ ਮੁਲਕ 'ਚ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਸਖਤੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।ਹੁਣ ਪੰਜਾਬ ਵਿੱਚ ਕਰਫਿਊ ਰਾਤ 9 ਵਜੇ ਦੀ ਥਾਂ 8 ਵਜੇ ਤੋਂ ਲੱਗਿਆ ਕਰੇਗਾ।...

ਨਿਗਮ ਦੀਆਂ ਗੱਡੀਆਂ ‘ਚ ਤੇਲ ਖ਼ਤਮ, ਸਫ਼ਾਈ ਦਾ ਕੰਮ ਠੱਪ

0
ਜਲੰਧਰ | ਨਗਰ ਨਿਗਮ ਦੀਆਂ ਗੱਡੀਆਂ ਨੂੰ ਅੱਜ ਤੇਲ ਨਹੀਂ ਮਿਲਿਆ ਜਿਸ ਕਾਰਨ ਸ਼ਹਿਰ ਵਿੱਚ ਸਫਾਈ ਅਤੇ ਹੋਰ ਦੂਜੇ ਕੰਮ ਨਹੀਂ ਹੋ ਸਕੇ। ਮੁਲਾਜ਼ਮ ਨਗਰ ਨਿਗਮ ਦੇ ਮਨਜੂਰਸ਼ੂਦਾ ਪੈਟਰੋਲ ਪੰਪ ਉੱਤੇ ਇੰਤਜਾਰ ਕਰਦੇ ਰਹੇ...

ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਲਗਾਇਆ 1 ਹਫਤੇ ਦਾ ਲੌਕਡਾਊਨ, ਅੱਜ ਰਾਤ ਤੋਂ ਹੋਵੇਗਾ...

0
ਨਵੀਂ ਦਿੱਲੀ | ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਇੱਕ ਹਫਤੇ ਦਾ ਲੌਕਡਾਊਨ ਲਗਾ ਦਿੱਤਾ ਗਿਆ ਹੈ। ਅੱਜ ਰਾਤ ਤੋਂ ਲੌਕਡਾਊਨ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...

ਜਲੰਧਰ ਦੇ ਪੁਲਿਸ ਥਾਣੇ ‘ਚ ਚੋਰੀ ਦੇ ਅਰੋਪੀ ਨੇ ਕੀਤੀ ਆਤਮ ਹੱਤਿਆ, ਮੁਨਸ਼ੀ ਸਣੇ...

0
ਜਲੰਧਰ | ਥਾਣਾ ਕਰਤਾਰਪੁਰ ਵਿੱਚ ਚੋਰੀ ਦੇ ਇੱਕ ਅਰੋਪੀ ਨੇ ਆਤਮ ਹੱਤਿਆ ਕਰ ਲਈ। ਮਰਨ ਵਾਲੇ ਦਾ ਨਾਂ ਜਤਿੰਦਰ ਸਿੰਘ ਹੈ ਜਿਸ ਦੀ ਉਮਰ 18-19 ਸਾਲ ਦੱਸੀ ਜਾ ਰਹੀ ਹੈ। ਇਹ ਪਿੰਡ ਮੁੱਦੋਵਾਲ, ਜਿਲਾ...

ਲੁਧਿਆਣਾ ਦੇ 2 ਇਲਾਕਿਆਂ ‘ਚ ਅੱਜ ਰਾਤ 9 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗੇਗਾ...

0
ਲੁਧਿਆਣਾ | ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਅੱਜ ਰਾਤ 9 ਵਜੇ ਤੋਂ ਲੁਧਿਆਣਾ ਦੇ 2 ਇਲਾਕਿਆਂ ਵਿੱਚ ਲੌਕਡਾਊਨ ਲਗਾਉਣ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅਰਬਨ...