ਗੁਰਦਾਸਪੁਰ ‘ਚ 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਕਤਲ
ਗੁਰਦਾਸਪੁਰ (ਸੰਦੀਪ ਕੁਮਾਰ) | ਕਸਬਾ ਘੁਮਾਣ ਵਿਚ 12ਵੀਂ ਕਲਾਸ ਵਿੱਚ ਪੜ੍ਹਣ ਵਾਲੇ ਇੱਕ ਵਿਦਿਆਰਥੀ ਨੂੰ ਸਕੂਲ ਦੇ ਬਾਹਰ ਕਤਲ ਕਰਨ ਦੇਣ ਦੀ ਖਬਰ ਸਾਹਮਣੇ ਆਈ ਹੈ।
ਸੀਸੀਟੀਵੀ ਫੁਟੇਜ ਮੁਤਾਬਿਕ ਸਕੂਲ ਦੇ ਗੇਟ ਦੇ ਬਾਹਰ ਕੁਝ...
ਜਲੰਧਰ ਦੀ 22 ਸਾਲ ਦੀ ਇਸ ਧੀ ਨੇ ਕਿਡਨੀ ਦੇ ਕੇ ਬਚਾਈ ਪਿਓ ਦੀ...
ਜਲੰਧਰ | ਗੋਰਾਇਆ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਭਾਰਤੀ ਸਿਰਫ 22 ਸਾਲ ਦੀ ਹੈ। ਇਸ ਛੋਟੀ ਜਿਹੀ ਉਮਰ ਵਿੱਚ ਉਸ ਨੇ ਜੋ ਕੀਤਾ ਹੈ ਉਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ...
ਇੰਗਲੈਂਡ, ਅਮਰੀਕਾ ਤੋਂ ਜਲੰਧਰ ਆਏ 4 ਐਨਆਰਆਈ ਸਣੇ 46 ਨਵੇਂ ਕੋਰੋਨਾ ਪਾਜੀਟਿਵ, ਹੁਣ ਤੱਕ...
ਜਲੰਧਰ | ਕੋਰੋਨਾ ਦੀ ਸ਼ੁਰੂਆਤ ਜਲੰਧਰ ਵਿੱਚ 21 ਮਾਰਚ ਨੂੰ ਪਹਿਲੇ ਮਰੀਜ਼ ਦੇ ਨਾਲ ਹੋਈ ਸੀ। ਹੁਣ ਤੱਕ ਜਲੰਧਰ ਜਿਲੇ ਦੇ ਪ੍ਰਭਾਵਿਤਾਂ ਦੀ ਗਿਣਤੀ 21000 ਤੱਕ ਪਹੁੰਚ ਚੁੱਕੀ ਹੈ।
ਸੋਮਵਾਰ ਸ਼ਾਮ ਤੱਕ 46 ਲੋਕਾਂ ਦੀ...
ਮਾਮੂਲੀ ਤਕਰਾਰ ਤੋਂ ਬਾਅਦ ਪਿਉ ਨੇ ਪੁੱਤ ਨੂੰ ਗੋਲੀ ਮਾਰੀ, ਮੌਕੇ ‘ਤੇ ਮੌਤ
ਤਰਨਤਾਰਨ (ਬਲਜੀਤ ਸਿੰਘ) | ਪਿੰਡ ਕੀੜੀਆਂ ਵਿਖੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਹੋਈ ਹੈ। ਇੱਕ ਪਿਓ ਨੇ ਆਪਣੇ ਪੁੱਤ ਨੂੰ ਮਾਮੂਲੀ ਤਕਰਾਰ ਤੋਂ ਆਪਣੀ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਮੁੰਡੇ ਦੀ ਮੌਕੇ ਉੱਤੇ...
ਜਲੰਧਰ ਰੇਲਵੇ ਸਟੇਸ਼ਨ ਦਾ ਹਾਲ ਵੇਖੋ, ਸਾਰੇ ਰਸਤੇ ਬੰਦ; ਦੁਕਾਨਦਾਰਾਂ ਦਾ ਕੰਮ ਠੱਪ
ਜਲੰਧਰ | ਸਮਾਰਟ ਸਿਟੀ ਪ੍ਰੋਜੈਕਟ ਤਹਿਤ ਚੱਲ ਰਹੀ ਕੰਸਟ੍ਰਕਸ਼ਨ ਕਰਕੇ ਅੱਜ-ਕੱਲ ਜਲੰਧਰ ਰੇਲਵੇ ਸਟੇਸ਼ਨ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਰੇਲਵੇ ਰੋਡ ਦੇ ਦੁਕਾਨਦਾਰਾਂ ਦਾ ਸਾਰਾ ਕੰਮ ਠੱਪ ਹੋ ਗਿਆ...
ਜਲੰਧਰ ‘ਚ ਖੁੱਲ੍ਹਿਆ ‘ਮਾਤੂ – ਸ਼੍ਰੀ ਦਸਤਾਰ ਸਟੋਰ’, ਵੇਖੋ ਕੀ-ਕੀ ਹੈ ਇੱਥੇ ਖਾਸ
ਜਲੰਧਰ | ਸ਼ਹਿਰ ਦੀ ਨਾਜ਼ ਸਿਨੇਮਾ ਰੋਡ ਉੱਤੇ 'ਮਾਤੂ - ਸ਼੍ਰੀ ਦਸਤਾਰ ਸਟੋਰ' ਖੁੱਲ੍ਹਿਆ ਹੈ। ਇਸ ਦਾ ਉਦਘਾਟਨ ਗਾਇਕ ਰਣਜੀਤ ਬਾਵਾ ਨੇ ਕੀਤਾ।
ਸਟੋਰ ਦੇ ਮਾਲਕ ਜੈਦੀਪ ਸਿੰਘ ਨੇ ਦੱਸਿਆ ਕਿ ਇਹ ਪੱਗਾਂ ਦਾ ਐਕਸਲੂਜ਼ਿਵ...
ਦੀਪ ਸਿੱਧੂ ਦੀ ਗ੍ਰਿਫਤਾਰੀ ‘ਤੇ ਕੀ ਬੋਲੇ ਗਾਇਕ ਰਣਜੀਤ ਬਾਵਾ?
ਜਲੰਧਰ | ਗਾਇਕ ਰਣਜੀਤ ਬਾਵਾ ਅਦਾਕਾਰ ਦੀਪ ਸਿੱਧੂ ਦੇ ਹੱਕ ਵਿੱਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦਾ ਅੰਦੋਲਨ ਵਿੱਚ ਵੱਡਾ ਯੋਗਦਾਨ ਹੈ। ਉਹ ਪਹਿਲੇ ਦਿਨ ਤੋਂ ਲੱਗਾ ਹੈ ਅਤੇ ਮਿਹਨਤ ਕੀਤੀ ਹੈ।...
ਜਲੰਧਰ ‘ਚ 13 ਸਾਲ ਦੀ ਬੱਚੀ ਦਾ ਕਤਲ, ਬਲਾਤਕਾਰ ਦਾ ਖਦਸ਼ਾ
ਜਲੰਧਰ | ਬੱਚੀਆਂ ਦੇ ਪ੍ਰਤੀ ਹੋਣ ਵਾਲਾ ਕ੍ਰਾਇਮ ਜਲੰਧਰ ਵਿੱਚ ਘਟਣ ਦਾ ਨਾਂ ਨਹੀਂ ਲੈ ਰਿਹਾ। ਗੋਰਾਇਆ ਦੇ ਪਿੰਡ ਰੁੜਕੀ ਵਿੱਚ 13 ਸਾਲ ਦੀ ਇੱਕ ਬੱਚੀ ਦਾ ਕਤਲ ਹੋ ਗਿਆ ਹੈ।
ਬੱਚੀ ਸ਼ਾਮ ਨੂੰ ਲਾਪਤਾ...
ਜਲੰਧਰ ਦੀ ਸਰਕਾਰੀ ਡਾਕਟਰ ਤੋਂ ਸਹੁਰਿਆਂ ਨੇ ਦਾਜ ‘ਚ ਮੰਗੇ ਔਡੀ ਕਾਰ ਅਤੇ ਦੋ...
ਜਲੰਧਰ | ਸ਼ਹਿਰ ਦੀ ਇੱਕ ਸਰਕਾਰੀ ਡਾਕਟਰ ਤੋਂ ਦਾਜ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਈਐਸਆਈ ਹਸਪਤਾਲ ਦੀ ਡਾਕਟਰ ਰੂਹੀ ਗਾਂਧੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਤੋਂ...
ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ 31 ਹੋਰ ਪ੍ਰਾਪਰਟੀ ਡੀਲਰਾਂ ‘ਤੇ ਦਰਜ ਹੋਵੇਗਾ ਕੇਸ
ਜਲੰਧਰ | ਜਿਨ੍ਹਾਂ ਪ੍ਰਾਪਰਟੀ ਕਾਰੋਬਾਰੀਆਂ ਨੇ ਨਾਜਾਇਜ ਕਲੋਨੀਆਂ ਕੱਟਣ ਤੋਂ ਬਾਅਦ ਵੀ ਉਨ੍ਹਾਂ ਨੂੰ ਰੈਗੂਲਰ ਕਰਵਾਉਣ ਲਈ ਅਪਲਾਈ ਨਹੀਂ ਕੀਤਾ ਉਨ੍ਹਾਂ ਉੱਤੇ ਹੁਣ ਕੇਸ ਦਰਜ ਕੀਤੇ ਜਾਣਗੇ।
ਜਲੰਧਰ ਡਵੈਲਪਮੈਂਟ ਅਥਾਰਿਟੀ ਨੇ ਪੁਲਿਸ ਕਮਿਸ਼ਨਰ ਨੂੰ ਚਿੱਠੀ...












































