ਬੀਜੇਪੀ ਦੇ ਨਵੇਂ ਬਣੇ ਕੌਂਸਲਰ ਦੇ ਘਰ ਹਮਲਾ, ਬੋਲੇ- ਕਾਂਗਰਸੀ ਐਮਐਲਏ ਦੇ ਘਰ ਦੇ...
ਪਠਾਨਕੋਟ (ਧਰਮਿੰਦਰ ਠਾਕੁਰ) | ਵਾਰਡ ਨੰਬਰ 35 ਤੋਂ ਨਵੇਂ ਚੁਣੇ ਗਏ ਭਾਜਪਾ ਦੇ ਕੌਂਸਲਰ ਦੇ ਘਰ ਬੀਤੀ ਰਾਤ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਲੋਕ ਇਕੱਠੇ ਹੋਏ ਤਾਂ ਹਮਲਾਵਰ ਭੱਜ ਗਏ। ਬੀਜੇਪੀ ਕੌਂਸਲਰ ਦਾ...
ਜਲੰਧਰ ‘ਚ ਕੋਰੋਨਾ ਦੇ 55 ਕੇਸ, ਚਾਰ ਇਲਾਕੇ ਕੀਤੇ ਜਾਣਗੇ ਸੀਲ
ਜਲੰਧਰ | ਇੱਕ ਪਾਸੇ ਵੈਕਸੀਨੇਸ਼ਨ ਚੱਲ ਰਹੀ ਹੈ ਪਰ ਦੂਜੇ ਪਾਸੇ ਕੋਰੋਨਾ ਦੇ ਕੇਸ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਜਲੰਧਰ ਜਿਲੇ ਵਿੱਚ 55 ਨਵੇਂ ਕੋਰੋਨਾ ਕੇਸ ਸਾਹਮਣੇ ਆਉਣ ਨਾਲ 4 ਇਲਾਕਿਆਂ ਨੂੰ ਸੀਲ...
ਫਰੀਦਕੋਟ ‘ਚ ਯੂਥ ਕਾਂਗਰਸ ਪ੍ਰਧਾਨ ਦੀ ਗੋਲੀਆਂ ਮਾਰ ਕੇ ਮਰਡਰ
ਫਰੀਦਕੋਟ | ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਇਲਾਕੇ ਤੋਂ ਆ ਰਹੀ ਹੈ। ਕੁਝ ਲੋਕਾਂ ਨੇ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਯੂਥ ਕਾਂਗਰਸ ਪ੍ਰਧਾਨ ਗੁਰਲਾਲ ਜੁਬਲੀ...
ਪੰਜਾਬ ਸਰਕਾਰ ਪੜ੍ਹਾਈ ਅਤੇ ਨੌਕਰੀ ਲਈ ਬਾਹਰਲੇ ਮੁਲਕ ਜਾਣ ਵਾਲਿਆਂ ਦੀ ਕਰੇਗੀ ਕਾਊਂਸਲਿੰਗ, ਜਲੰਧਰ...
ਜਲੰਧਰ | ਸੂਬਾ ਸਰਕਾਰ ਨੇ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਵਿਦੇਸ਼ੀ ਪੜ੍ਹਾਈ ਅਤੇ ਪਲੇਸਮੈਂਟ ਸੈੱਲ ਦੀ ਸ਼ੁਰੂਆਤ ਕੀਤੀ ਹੈ। ਇਸ ਰਾਹੀਂ ਵਿਦੇਸ਼ ਜਾ ਪੜ੍ਹਾਈ ਕਰਨ ਅਤੇ ਪਲੇਸਮੈਂਟ ਦੇ ਚਾਹਵਾਨ ਨੌਜਵਾਨਾਂ ਨੂੰ ਕਾਊਂਸਲਿੰਗ ਦੀ ਸੇਵਾ...
ਆਪਣੇ ਘਰ ‘ਚ ਹੀ 15 ਵੋਟਾਂ, ਗੁਰਦਾਸਪੁਰ ਦੀ ਬੀਜੇਪੀ ਉਮੀਦਵਾਰ ਨੂੰ ਮਿਲੀਆਂ ਸਿਰਫ 9
ਗੁਰਦਾਸਪੁਰ (ਸੰਦੀਪ ਕੁਮਾਰ) | ਬੀਜੇਪੀ ਉਮੀਦਵਾਰਾਂ ਨੂੰ ਹੁਣ ਆਪਣੇ ਘਰ ਵਿੱਚ ਵੀ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦਾਸਪੁਰ 'ਚ ਬੀਜੇਪੀ ਦੀ ਮਹਿਲਾ ਕੈਂਡੀਡੇਟ ਨਾਲ ਕੁਝ ਅਜਿਹਾ ਹੀ ਹੋਇਆ ਹੈ।
ਗੁਰਦਾਸਪੁਰ ਵਿੱਚ 29 ਵਾਰਡਾਂ...
ਜਲੰਧਰ ‘ਚ ਬੀਜੇਪੀ ਅਤੇ ਅਕਾਲੀ ਦਲ ਦਾ ਸਿਰਫ 1-1 ਉਮੀਦਵਾਰ ਹੀ ਜਿੱਤਿਆ, ਕਾਂਗਰਸ ਦੇ...
ਜਲੰਧਰ | ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਅਤੇ ਅਕਾਲੀ ਦਲ ਨੂੰ ਕਿਸਾਨਾਂ ਦੇ ਨਾਲ-ਨਾਲ ਲੋਕਾਂ ਦੇ ਰੋਹ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਜਲੰਧਰ ਦੇ 8 ਇਲਾਕਿਆਂ ਵਿੱਚ ਹੋਈਆਂ ਚੋਣਾਂ ਵਿੱਚ ਭਾਜਪਾ ਨੂੰ ਸਿਰਫ...
ਮੋਗਾ ‘ਚ ਕਾਂਗਰਸੀ MLA ਡਾ. ਹਰਜੋਤ ਕਮਲ ਦੀ ਪਤਨੀ ਰਜਿੰਦਰ ਕੌਰ 103 ਵੋਟਾਂ ਤੋਂ...
ਮੋਗਾ | ਨਗਰ ਨਿਗਮ ਮੋਗਾ ਦੀਆਂ ਸਾਰੀਆਂ ਸੀਟਾਂ ਉੱਤੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਕੁਲੱ 50 ਸੀਟਾਂ ਉੱਤੇ ਹੋਈ ਚੋਣ ਵਿੱਚੋਂ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ।
ਅਕਾਲੀ ਦਲ ਨੇ 15, ਕਾਂਗਰਸ ਨੇ...
ਬਸਤੀ ਬਾਵਾ ਖੇਲ ‘ਚ ਪਤੰਗ ਲੁੱਟਣ ਦੇ ਚੱਕਰ ਵਿੱਚ 15 ਸਾਲ ਦੇ ਮੁੰਡੇ ਨੂੰ...
ਜਲੰਧਰ | ਬਸਤੀ ਬਾਵਾ ਖੇਲ ਇਲਾਕੇ ਵਿੱਚ ਬਸੰਤ ਪੰਚਮੀ ਵਾਲੇ ਦਿਨ ਪਤੰਗ ਲੁੱਟਣ ਦੇ ਚੱਕਰ ਵਿੱਚ ਇੱਕ 15 ਸਾਲ ਦੇ ਮੁੰਡੇ ਦੀ ਮੌਤ ਹੋ ਗਈ।
ਮੁੰਡਾ ਪਤੰਗ ਲੁੱਟਣ ਲਈ ਭੱਜ ਰਿਹਾ ਸੀ। ਦੁਕਾਨ ਨੇੜੇ ਨੀਵੀਆਂ...
ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼, ਸੈਂਟਰਲ ਬੈਂਕ ਅਤੇ ਬੈਂਕ ਆਫ ਮਹਾਰਾਸ਼ਟਰ ਨੂੰ ਮੋਦੀ ਸਰਕਾਰ...
ਮੁੰਬਈ | ਮੋਦੀ ਸਰਕਾਰ 4 ਹੋਰ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ। ਬੈਂਕ ਆਫ ਮਹਾਰਾਸ਼ਟਰ, ਇੰਡੀਅਨ ਓਵਰਸੀਜ਼ ਬੈਂਕ, ਸੈਂਟਰਲ ਬੈਂਕ ਅਤੇ ਬੈਂਕ ਆਫ ਇੰਡੀਆ ਨੂੰ ਪ੍ਰਾਈਵੇਟ ਕਰਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ...
ਇੰਗਲੈਂਡ ਜਾ ਕੇ ਕੋਰਨਟੀਨ ਨਾ ਹੋਏ ਤਾਂ 10 ਸਾਲ ਦੀ ਜੇਲ ਹੋਵੇਗੀ, 10 ਹਜਾਰ...
ਲੰਡਨ | ਕੋਰੋਨਾ ਪ੍ਰਤੀ ਸਖਤੀ ਕਰਦੇ ਹੋਏ ਬ੍ਰਿਟੇਨ ਹੋਰ ਸਖਤ ਕਾਨੂੰਨ ਲੈ ਆਇਆ ਹੈ। ਹੁਣ ਜੇਕਰ ਭਾਰਤ ਵਰਗੇ ਮੁਲਕਾਂ ਤੋਂ ਇੰਗਲੈਂਡ ਜਾ ਕੇ ਆਪਣੇ ਆਪ ਨੂੰ ਕੋਰਨਟਾਈਨ ਨਾ ਕੀਤਾ ਤਾਂ 10 ਸਾਲ ਤੱਕ ਦੀ...












































