ਅਗਲੇ 3 ਦਿਨ ਮੌਸਮ ‘ਚ ਹੋਣਗੇ ਕਈ ਬਦਲਾਅ, ਪੜ੍ਹੋ ਕਦੋਂ ਹੋਵੇਗੀ ਬੂੰਦਾਬਾਂਦੀ ਤੇ ਕਦੋਂ...
ਜਲੰਧਰ | ਵੀਰਵਾਰ ਸਵੇਰੇ 6 ਤੋਂ 7 ਵਜੇ ਤੱਕ ਹਲਕੀ ਬੂੰਦਾਬਾਂਦੀ ਤੋਂ ਬਾਅਦ ਸਾਰਾ ਦਿਨ ਮੌਸਮ ਸਾਫ ਰਿਹਾ। ਸਿਟੀ ਦਾ ਓਵਰਆਲ ਦਿਨ ਦਾ ਟੈਂਪਰੇਚਰ 31 ਡਿਗਰੀ ਸੈਲਸੀਅਸ ਰਿਹਾ।
ਹੁਣ 2 ਅਗਸਤ ਤੱਕ ਬੱਦਲ ਬਣੇ ਰਹਿਣਗੇ...
ਜਲੰਧਰ : ਵਿਆਹ ‘ਚ ਹੋਈ ਠਾਹ-ਠਾਹ, ਪੁਲਿਸ ਹੁਣ ਬਰਾਤੀ ਤੇ ਪੈਲੇਸ ਵਾਲੇ ਨੂੰ ਰਹੀ...
ਜਲੰਧਰ | ਜ਼ਿਲਾ ਜਲੰਧਰ 'ਚ ਇਕ ਵਿਆਹ ਸਮਾਰੋਹ 'ਚ ਫਿਰ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਈ ਹੈ। ਵਿਆਹ ਸਮਾਰੋਹਾਂ 'ਚ ਫਾਇਰਿੰਗ ਨਾ ਕਰਨ ਦੀਆਂ ਕਈ ਵਾਰ ਹਦਾਇਤਾਂ ਦੇਣ ਦੇ ਬਾਵਜੂਦ ਜਿੰਦਾ ਰੋਡ 'ਤੇ ਰਾਤ...
ਜਲੰਧਰ ਤੇ ਲੁਧਿਆਣਾ ‘ਚ ਸ਼ਨੀਵਾਰ 31 ਜੁਲਾਈ ਨੂੰ ਵੀ ਨਹੀਂ ਲੱਗੇਗਾ ਕੋਰੋਨਾ ਟੀਕਾ, ਵੈਕਸੀਨ...
ਜਲੰਧਰ/ਲੁਧਿਆਣਾ | ਮੋਦੀ ਸਰਕਾਰ ਫ੍ਰੀ ਕੋਰੋਨਾ ਵੈਕਸੀਨ ਦੇ ਪੋਸਟਰ ਲਗਵਾ ਕੇ ਥਾਂ-ਥਾਂ ਪ੍ਰਚਾਰ ਤਾਂ ਕਰ ਰਹੀ ਹੈ ਪਰ ਸੂਬਿਆਂ 'ਚ ਵੈਕਸੀਨ ਦੀ ਭਾਰੀ ਘਾਟ ਹੈ।
ਵੈਕਸੀਨ ਖਤਮ ਹੋਣ ਕਰਕੇ ਜਲੰਧਰ 'ਚ ਸ਼ਨੀਵਾਰ 31 ਜੁਲਾਈ ਨੂੰ...
ਤੇਜ਼ ਰਫ਼ਤਾਰ ਕਾਰ ਚਾਲਕ ਨੇ ਰਿਕਸ਼ਾ ਰੇਹੜੀ ਨੂੰ ਮਾਰੀ ਟੱਕਰ, ਦਾਦੇ-ਪੋਤੇ ਦੀ ਮੌਤ, ਇੱਕ...
ਤਰਨਤਾਰਨ/ਪੱਟੀ (ਬਲਜੀਤ ਸਿੰਘ) | ਘਰੋਂ ਰੋਜ਼ੀ-ਰੋਟੀ ਲਈ ਨਿਕਲੇ ਵਿਅਕਤੀ ਨੂੰ ਪੱਟੀ ਮੋੜ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਗਲਤ ਸਾਈਡ ਜਾ ਕੇ ਰਿਕਸ਼ਾ ਰੇਹੜੀ ਚਾਲਕ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਾਰ ਚਾਲਕ ਮੌਕੇ ਤੋਂ...
ਮਾਲਵਿਕਾ ਨੇ ਵੱਖਰੇ ਢੰਗ ਨਾਲ ਮਨਾਇਆ ਭਰਾ ਸੋਨੂੰ ਸੂਦ ਦਾ 47ਵਾਂ ਜਨਮਦਿਨ, ਸਕੂਲੀ ਬੱਚੀਆਂ...
ਮੋਗਾ (ਤਨਮਯ) | ਕੋਰੋਨਾ ਮਹਾਮਾਰੀ ਦੌਰਾਨ ਮਜ਼ਦੂਰਾਂ, ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਵਾਲੇ ਐਕਟਰ ਸੋਨੂੰ ਸੂਦ ਦਾ ਅੱਜ 47ਵਾਂ ਜਨਮਦਿਨ ਹੈ। ਉਨ੍ਹਾਂ ਦੇ ਜਨਮ ਸਥਾਨ ਮੋਗਾ 'ਚ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਸੋਨੂੰ...
ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪਿਸਟਲ, ਜ਼ਿੰਦਾ ਰੌਂਦ, ਮੈਗਜ਼ੀਨ ਬਰਾਮਦ
ਹੁਸ਼ਿਆਰਪੁਰ (ਅਮਰੀਕ ਕੁਮਾਰ) | ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ। ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਿਸ ਮੁਖੀ ਨਵਜੋਤ...
ਕਪੂਰਥਲਾ ਜੇਲ ‘ਚੋਂ ਕੈਦੀ ਨੇ Video ਬਣਾ ਕੇ ਦੱਸਿਆ ਕਿਵੇਂ ਤੇ ਕਿੰਨੇ ਦੇ ਵਿਕਦੇ...
ਜਲੰਧਰ/ਕਪੂਰਥਲਾ | ਕਪੂਰਥਲਾ ਜੇਲ 'ਚ ਬੰਦ ਵਿਸ਼ਾਲ ਪੁੱਤਰ ਚਰਨਜੀਤ ਨਾਂ ਦੇ ਕੈਦੀ ਨੇ ਇਕ ਵੀਡੀਓ ਵਾਇਰਲ ਕਰਦਿਆਂ ਜੇਲ ਦੇ ਅਧਿਕਾਰੀਆਂ 'ਤੇ ਕਈ ਗੰਭੀਰ ਆਰੋਪ ਲਾਏ ਹਨ।
ਵਿਸ਼ਾਲ ਨੇ ਕਿਹਾ ਕਿ ਇਹ ਅਧਿਕਾਰੀ ਪਿਛਲੇ ਇਕ ਹਫਤੇ...
ਨਵ-ਵਿਆਹੁਤਾ ਦੀ ਮੌਤ ਹੋਣ ‘ਤੇ ਪਰਿਵਾਰ ਨੇ ਨਰਸ ‘ਤੇ ਲਾਏ ਗਲਤ ਇਲਾਜ ਕਰਨ ਦੇ...
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਹਰਨਾਮ ਨਗਰ ਦੀ ਰਹਿਣ ਵਾਲੀ ਮਨਦੀਪ ਕੌਰ ਜਿਸ ਦਾ ਵਿਆਹ ਹੋਏ ਨੂੰ ਕੁਝ ਮਹੀਨੇ ਹੀ ਹੋਏ ਸਨ, ਨੂੰ ਅੱਜ ਗੰਭੀਰ ਹਾਲਤ ਹੋਣ ਕਾਰਨ ਇਲਾਜ ਲਈ ਪਰਿਵਾਰ ਨੇ ਸਿਵਲ...
Video : ਸ਼ੋਅ ਨਾ ਮਿਲਣ ‘ਤੇ ਪੇਂਟ ਦਾ ਕੰਮ ਕਰਦਾ ਹੈ ਬੱਬੂ ਮਾਨ ਦਾ...
ਜਲੰਧਰ | ਬਹੁਤ ਸਾਰੇ ਲੋਕਾਂ ਦੀ ਸ਼ਕਲ ਫਿਲਮੀ ਕਲਾਕਾਰਾਂ, ਮਸ਼ਹੂਰ ਗਾਇਕਾਂ ਜਾਂ ਕਿਸੇ ਪ੍ਰਸਿੱਧ ਹਸਤੀ ਨਾਲ ਮਿਲਦੀ ਹੁੰਦੀ ਹੈ ਤੇ ਉਹ ਆਪਣੇ favorite ਸਖਸ਼ ਨੂੰ follow ਕਰਨ ਲੱਗਦੇ ਹਨ।
ਅਜਿਹਾ ਹੀ ਇਕ ਨੌਜਵਾਨ ਹੈ ਜਲੰਧਰ...
ਸਾਢੇ 4 ਸਾਲ SC ਭਾਈਚਾਰੇ ਦੀ ਗੱਲ ਨਾ ਕਰਨ ਵਾਲੇ ਮੁੱਖ ਮੰਤਰੀ ਨੂੰ...
ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਪਿੰਡ ਬਰਕੰਦੀ ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਗ੍ਰਹਿ ਵਿਖੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ...













































