ਦੋਨਾਲੀ ਨਾਲ ਵੀਡੀਓ ਬਣਾਉਣਾ ਨੌਜਵਾਨ ਨੂੰ ਪਿਆ ਮਹਿੰਗਾ, ਗੋਲੀ ਲੱਗਣ ਨਾਲ ਹੋਈ ਮੌਤ
ਮਜੀਠਾ | ਪਿੰਡ ਕੱਥੂਨੰਗਲ ਖੁਰਦ 'ਚ ਵੀਡੀਓ ਬਣਾਉਂਦੇ ਸਮੇਂ 16 ਸਾਲਾ ਲੜਕੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਕਰਨਦੀਪ ਸਿੰਘ ਆਪਣੇ ਗੁਆਂਢੀ ਗੁਰਮੇਜ ਸਿੰਘ ਦੀ 12 ਬੋਰ ਦੋਨਾਲੀ ਨਾਲ ਵੀਡੀਓ ਬਣਾ ਰਿਹਾ ਸੀ ਤਾਂ...
ਡਾਕਟਰ ਨਹੀਂ ਮੋੜ ਰਿਹਾ ਸੀ 85 ਲੱਖ, ਪੀੜਤ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ,...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਇਥੋਂ ਦੇ ਇਕ ਨਿੱਜੀ ਹਸਪਤਾਲ 'ਚ ਬੱਚਿਆਂ ਦੇ ਡਾਕਟਰ 'ਤੇ ਇੱਕ ਜੋੜੇ ਨੇ ਪੈਸੇ ਨਾ ਮੋੜਨ ਦੇ ਦੋਸ਼ ਲਾਏ ਹਨ। ਪੀੜਤ ਵਿਅਕਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ...
ਮੋਗਾ ਦੇ 3 ਸਰਕਾਰੀ ਸਕੂਲਾਂ ਦੇ ਬੱਚੇ ਆਏ ਕੋਰੋਨਾ ਪਾਜ਼ੇਟਿਵ, ਐਕਟਿਵ ਮਰੀਜ਼ਾਂ ਦੀ ਗਿਣਤੀ...
ਮੋਗਾ (ਤਨਮਯ) | ਪੰਜਾਬ 'ਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਵਾਰ ਕੋਰੋਨਾ ਨੇ ਸਰਕਾਰੀ ਸਕੂਲਾਂ ਵਿੱਚ ਦਸਤਕ ਦਿੱਤੀ ਹੈ। ਜੇ ਗੱਲ ਕਰੀਏ ਪੂਰੇ ਸੂਬੇ ਦੀ ਤਾਂ ਹੁਣ...
ਅੰਮ੍ਰਿਤਸਰ ‘ਚ 2 ਅੱਤਵਾਦੀ ਗ੍ਰਿਫ਼ਤਾਰ, ਹੈਂਡ ਗ੍ਰਨੇਡ, ਪਿਸਤੌਲ, ਮੈਗਜ਼ੀਨ ਤੇ ਗੋਲਾ ਬਾਰੂਦ ਬਰਾਮਦ
ਚੰਡੀਗੜ੍ਹ | ਪੰਜਾਬ ਪੁਲਿਸ ਨੇ ਐਤਵਾਰ ਰਾਤ ਨੂੰ ਅੰਮ੍ਰਿਤਸਰ 'ਚ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ 'ਚੋਂ 2 ਹੈਂਡ ਗ੍ਰਨੇਡ, 1 ਪਿਸਤੌਲ (9 MM) ਸਮੇਤ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ...
ਬਲੀਵਰਜ਼ ਚਰਚ ਪਿੰਡ ਨੰਗਲ ਜਮਾਲਪੁਰ ਜਲੰਧਰ ਵਿਖੇ ਮਨਾਇਆ ਅਜ਼ਾਦੀ ਦਿਵਸ
ਜਲੰਧਰ | ਬਲੀਵਰਜ਼ ਈਸਟਰਨ ਚਰਚ ਪਿੰਡ ਨੰਗਲ ਜਮਾਲਪੁਰ ਜਲੰਧਰ ਵਿਖੇ ਪਾਸਟਰ ਤਜਿੰਦਰ ਸਿੰਘ ਵੱਲੋਂ ਅਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਪਿੰਡ ਨੂਰਪੁਰ ਦੇ ਪੰਚ ਮਨਜ਼ੂਰ ਭੱਟੀ ਅਤੇ ਪਿੰਡ ਨਿਊ ਹਰਗੋਬਿੰਦ ਨਗਰ ਦੀ...
ਕਰਤਾਰਪੁਰ ‘ਚ ਟਰੈਕਟਰ-ਟਰਾਲੀ ਡਰਾਈਵਰ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਕਰਤਾਰਪੁਰ | ਪਿੰਡ ਕਾਲਾ ਬਾਹੀਆਂ ਦੇ ਖੇਤਾਂ 'ਚੋਂ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ ਹੈ, ਜਿਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।
ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਤੇ ਥਾਣਾ ਮੁਖੀ ਅਰੁਣ ਮੁੰਢਨ ਨੇ ਦੱਸਿਆ ਕਿ...
ਤਾਲਿਬਾਨ ਨੇ ਅਫਗਾਨਿਸਤਾਨ ਦਾ ਪਲਟਿਆ ਤਖ਼ਤਾ, ਅਮਰੀਕਾ ਦੀ ਉੱਡੀ ਨੀਂਦ
ਨਵੀਂ ਦਿੱਲੀ | ਅਫਗਾਨਿਸਤਾਨ 'ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈ। ਜਿਸ ਰਫ਼ਤਾਰ ਨਾਲ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ, ਉਸ ਤੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਤੇ ਹੋਰ ਚੋਟੀ ਦੇ ਅਮਰੀਕੀ ਅਧਿਕਾਰੀ ਹੈਰਾਨ-ਪ੍ਰੇਸ਼ਾਨ ਹਨ।
ਵਿਦੇਸ਼ ਮੰਤਰੀ...
Corona Virus : ਪੰਜਾਬ ‘ਚ ਅੱਜ ਤੋਂ ਸਖਤੀ ਲਾਗੂ, ਸੂਬੇ ‘ਚ ਦਾਖਲ ਹੋਣ ਲਈ...
ਚੰਡੀਗੜ੍ਹ | ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਵੇਖਦਿਆਂ ਪੰਜਾਬ ਵਿੱਚ ਅੱਜ ਤੋਂ ਫਿਰ ਸਖਤੀ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ ਅੱਜ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਨਿਯਮਾਂ ਮੁਤਾਬਕ ਅੱਜ...
ਕੋਰੋਨਾ ਸਬੰਧੀ ਜਲੰਧਰ ਦੇ ਡੀ ਸੀ ਨੇ ਦਿੱਤੀਆਂ ਨਵੀਆਂ ਹਦਾਇਤਾਂ, ਪੜ੍ਹੋ ਡਿਟੇਲ
ਜਲੰਧਰ | ਕੋਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦਿਆਂ ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਕੋਵਿਡ ਸਬੰਧੀ ਹੇਠ ਲਿਖੀਆਂ ਪਾਬੰਦੀਆਂ/ਹਦਾਇਤਾਂ ਜਾਰੀ ਕੀਤੀਆਂ ਹਨ-
ਸਿਰਫ ਉਹ ਯਾਤਰੀ ਜਿਨ੍ਹਾਂ ਨੇ ਦੋਵੇਂ ਟੀਕੇ ਲਗਾਏ ਹਨ ਜਾਂ ਜਿਨ੍ਹਾਂ ਕੋਲ ਪਿਛਲੇ...
Army Helicopter Crash : ਰਣਜੀਤ ਸਾਗਰ ਡੈਮ ਦੀ ਝੀਲ ‘ਚ ਡਿੱਗੇ ਫੌਜ ਦੇ ਹੈਲੀਕਾਪਟਰ...
ਪਠਾਨਕੋਟ | ਕਰੀਬ 2 ਹਫ਼ਤੇ ਪਹਿਲਾਂ ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਏ ਆਰਮੀ ਹੈਲੀਕਾਪਟਰ ਦੇ 2 ਪਾਇਲਟਾਂ 'ਚੋਂ ਇੱਕ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਫੌਜ ਦੇ ਸੂਤਰਾਂ ਨੇ ਦੱਸਿਆ...











































