ਜਲੰਧਰ : ‘ਹੈੱਡ ਕੁਆਰਟਰ’ ਰੈਸਟੋਰੈਂਟ ਦੇ ਮਾਲਕ ਤੇ ਉਸ ਦੀ ਪਤਨੀ ‘ਤੇ ਧੋਖਾਧੜੀ ਦਾ...
ਜਲੰਧਰ | ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ 'ਹੈੱਡ ਕੁਆਰਟਰ' ਦੇ ਮਾਲਕ ਪਤੀ-ਪਤਨੀ ਖਿਲਾਫ ਥਾਣਾ-8 'ਚ 8 ਲੱਖ 64 ਹਜ਼ਾਰ ਰੁਪਏ ਦਾ ਫਰਾਡ ਕਰਨ ਦਾ ਕੇਸ ਦਰਜ ਹੋਇਆ ਹੈ। ਇਹ ਕੇਸ ਕਮਰਸ਼ੀਅਲ ਸਿਲੰਡਰਾਂ ਦੀ ਰਕਮ ਨਾ...
ਰੱਬ ਹੀ ਰਾਖਾ! ਪੱਥਰੀ ਦੀ ਥਾਂ ਡਾਕਟਰ ਨੇ ਕੱਢ ਦਿੱਤੀ ਕਿਡਨੀ, 4 ਮਹੀਨੇ ਬਾਅਦ...
ਅਹਿਮਦਾਬਾਦ | ਗੁਜਰਾਤ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਇਕ ਮਰੀਜ਼ ਦਾ ਗਲਤ ਤਰੀਕੇ ਨਾਲ ਇਲਾਜ ਕਰਨ 'ਤੇ ਹਸਪਤਾਲ ਨੂੰ ਜੁਰਮਾਨਾ ਲਾਇਆ ਹੈ।
ਮਰੀਜ਼ ਨੂੰ ਕਿਡਨੀ ਦੀ ਪੱਥਰੀ ਦੇ ਆਪ੍ਰੇਸ਼ਨ ਲਈ ਹਸਪਤਾਲ ਦਾਖਲ ਕਰਵਾਇਆ...
ਅੰਮ੍ਰਿਤਸਰ : ਪਤਨੀ ਦੀ ਹੱਤਿਆ ਦੇ ਆਰੋਪ ‘ਚ ਪੁਲਿਸ ਵੱਲੋਂ ਫੜੇ ਨੌਜਵਾਨ ਨੇ ਥਾਣੇ...
ਅੰਮ੍ਰਿਤਸਰ | ਗੁਰੂ ਨਗਰੀ ਅੰਮ੍ਰਿਤਸਰ ਦੇ ਥਾਣਾ ਡੀ. ਡਵੀਜ਼ਨ 'ਚ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਨੌਜਵਾਨ ਆਪਣੀ ਪਤਨੀ ਦੀ ਹੱਤਿਆ ਦੇ ਆਰੋਪ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਣਕਾਰੀ...
ਫੈਸਟੀਵਲ ਸੀਜ਼ਨ ਦੌਰਾਨ ਮਹਿੰਗਾਈ ਦੀ ਮਾਰ, ਟਮਾਟਰ 60 ਤੇ ਪਿਆਜ਼ ਵਿਕ ਰਿਹੈ 45 ਰੁਪਏ...
ਚੰਡੀਗੜ੍ਹ | ਫੈਸਟੀਵਲ ਸੀਜ਼ਨ ਦੌਰਾਨ ਸ਼ਹਿਰਵਾਸੀਆਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਸ਼ਹਿਰ ’ਚ ਸਬਜ਼ੀਆਂ ਦੇ ਭਾਅ ਘੱਟ ਹੋਣ ਦੀ ਬਜਾਏ ਵੱਧਦੇ ਜਾ ਰਹੇ ਹਨ, ਜਿਸ ਨਾਲ ਰਸੋਈ ਦਾ ਬਜਟ ਗੜਬੜਾ ਗਿਆ...
ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਅੱਜ ਜਨਮ ਦਿਹਾੜਾ – ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਦੀਆਂ...
-ਰਿਜ਼ਵਾਨਾ ਜਲੰਧਰੀ
ਅੱਜ ਅਸੀਂ ਇਸਲਾਮ ਧਰਮ ਦੇ ਅੰਤਿਮ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਤੇ ਉਨ੍ਹਾਂ ਦੀਆਂ ਅਜ਼ੀਮ ਸਿੱਖਿਆਵਾਂ ਦਾ ਜ਼ਿਕਰ ਕਰਾਂਗੇ। ਉਂਝ ਤਾਂ ਪਵਿੱਤਰ ਕੁਰਆਨ-ਏ-ਪਾਕ ਅਤੇ ਹਦੀਸਾਂ ਵਿੱਚ ਉਨ੍ਹਾਂ ਦੀਆਂ ਬੇਸ਼ੁਮਾਰ ਸਿੱਖਿਆਵਾਂ ਦਾ...
ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਪ੍ਰੀਖਿਆ ਫਾਰਮ ਤੇ ਫੀਸਾਂ ਦੇ ਸ਼ਡਿਊਲ ‘ਚ ਕੀਤਾ...
ਚੰਡੀਗੜ੍ਹ | ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਕਰਵਾਈ ਜਾਣ ਵਾਲੀ ਅਨੁਪੂਰਕ ਪ੍ਰੀਖਿਆ ਦੌਰਾਨ 10ਵੀਂ ਤੇ 12ਵੀਂ ਕਲਾਸਾਂ ਦੇ ਸਿਰਫ ਵਾਧੂ ਵਿਸ਼ਾ ਕੈਟਾਗਰੀ ’ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ ਤੇ ਪ੍ਰੀਖਿਆ ਫ਼ੀਸਾਂ...
ਸਿੰਘੂ ਬਾਰਡਰ ‘ਤੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਦਲ ਦੇ ਮੁਖੀ ਦੀਆਂ ਭਾਜਪਾ...
ਚੰਡੀਗੜ੍ਹ | ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਨਾਂ ਦੇ ਵਿਅਕਤੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਦਲ ਦੇ ਮੁਖੀ ਨਿਹੰਗ ਬਾਬਾ ਅਮਨ ਸਿੰਘ ਦੀਆਂ ਤਸਵੀਰਾਂ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਹੋਰ ਭਾਜਪਾ...
ਫਾਜ਼ਿਲਕਾ ‘ਚ ਅਣਖ ਖਾਤਰ ਡਬਲ ਮਰਡਰ : ਪ੍ਰੇਮ ਵਿਆਹ ਕਰਨ ‘ਤੇ ਮੁੰਡੇ-ਕੁੜੀ ਨੂੰ ਬੇਰਹਿਮੀ...
ਫਾਜ਼ਿਲਕਾ | ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ 'ਚ ਪੈਂਦੇ ਪਿੰਡ ਸੱਪਾਂਵਾਲੀ ਵਿਖੇ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜੇ ਨੂੰ ਕਤਲ ਕਰਕੇ ਦਿਨ-ਦਿਹਾੜੇ ਪਿੰਡ ਦੇ ਚੌਰਾਹੇ ਵਿੱਚ ਸੁੱਟ ਦਿੱਤਾ ਗਿਆ। ਰੌਂਗਟੇ ਖੜ੍ਹੇ ਕਰਨ...
ਰਿਕਸ਼ਾ ਸਵਾਰ ਔਰਤ ਤੋਂ ਪਰਸ ਖੋਹ ਕੇ ਭੱਜ ਰਿਹਾ ਲੁਟੇਰਾ ਲੋਕਾਂ ਨੇ ਫੜਿਆ, ਕੀਤਾ...
ਜਲੰਧਰ (ਕਮਲ) | ਗੜ੍ਹਾ ਦੇ ਐੱਸਜੀਐੱਲ ਹਸਪਤਾਲ ਨੇੜੇ ਬੀਤੀ ਰਾਤ ਇਕ ਔਰਤ ਜੋ ਬਾਜ਼ਾਰ ਤੋਂ ਆਪਣੇ ਘਰ ਰਿਕਸ਼ਾ 'ਤੇ ਜਾ ਰਹੀ ਸੀ ਕਿ ਪਿੱਛੋਂ ਇਕ ਬਿਨਾਂ ਨੰਬਰ ਪਲੇਟ ਬਾਈਕ ਸਵਾਰ ਨੇ ਉਸ ਤੋਂ ਪਰਸ...
ਬਟਾਲਾ : ਪ੍ਰਾਈਵੇਟ ਹਸਪਤਾਲ ‘ਚੋਂ ਨਵਜੰਮੇ ਬੱਚੇ ਨੂੰ ਚੁੱਕ ਕੇ ਫਰਾਰ 2 ਔਰਤਾਂ, ਘਟਨਾ...
ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਗੁਰਦਾਸਪੁਰ ਰੋਡ 'ਤੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ 2 ਔਰਤਾਂ 3 ਦਿਨ ਦੇ ਇਕ ਨਵਜੰਮੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ। ਔਰਤਾਂ ਵੱਲੋਂ ਚੁੱਕਿਆ ਗਿਆ ਬੱਚਾ...













































