ਜਲੰਧਰ : ਪਰਿਵਾਰ ਗਿਆ ਹੋਇਆ ਸੀ ਵਿਆਹ, ਪਿੱਛੋਂ ਲੱਖਾਂ ਦਾ ਸੋਨਾ ਲੁੱਟ ਕੇ ਲੈ...

0
ਜਲੰਧਰ (ਕਮਲ) | ਜਲੰਧਰ ਵੈਸਟ 'ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਗ੍ਰੀਨ ਐਨੀਵਿਊ 'ਚੋਂ ਸਾਹਮਣੇ ਆਇਆ ਹੈ, ਜਿਥੇ ਇਕ ਪਰਿਵਾਰ ਦੇ ਮੈਂਬਰ ਭੋਗਪੁਰ ਵਿਆਹ ਗਏ ਹੋਏ ਸਨ, ਪਿੱਛੋਂ...

ਲਓ ਬਈ! ਹੁਣ TV ਦੇਖਣਾ ਵੀ ਹੋਏਗਾ ਮਹਿੰਗਾ, ਪੜ੍ਹੋ ਪਸੰਦੀਦਾ ਚੈਨਲ ਲਈ ਕਿੰਨੇ ਪੈਸੇ...

0
ਮੁੰਬਈ | ਟੀਵੀ ਦੇਖਣ ਵਾਲਿਆਂ ਦੀ ਜੇਬ 'ਤੇ ਜਲਦ ਹੀ ਬੋਝ ਵਧਣ ਵਾਲਾ ਹੈ। 1 ਦਸੰਬਰ ਤੋਂ ਜ਼ੀ ਸਟਾਰ, ਸੋਨੀ, ਵਾਇਕਾਮ 18 ਵਰਗੇ ਪ੍ਰਮੁੱਖ ਬ੍ਰਾਡਕਾਸਟਿੰਗ ਨੈੱਟਵਰਕਸ ਕੁਝ ਚੈਨਲਾਂ ਦਾ ਕਿਰਾਇਆ ਵਧਾ ਰਹੇ ਹਨ। ਇਸ...

ਜਲੰਧਰ ਦੌਰੇ ‘ਤੇ ਹਰਸਿਮਰਤ ਕੌਰ ਬਾਦਲ, ਪ੍ਰੈੱਸ ਵਾਰਤਾ ਦੌਰਾਨ ਕਰ ਸਕਦੇ ਨੇ ਕੋਈ ਵੱਡਾ...

0
ਜਲੰਧਰ | ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਜਲੰਧਰ ਦੌਰੇ 'ਤੇ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਕੈਂਟ ਇਲਾਕੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਉਮੀਦਵਾਰ ਜਗਬੀਰ ਸਿੰਘ ਬਰਾੜ ਵੀ ਮੌਜੂਦ ਸਨ।...

ਗੁਰਦਾਸਪੁਰ : ਨਾਨਕੇ ਆਏ 8 ਸਾਲ ਦੇ ਭਾਣਜੇ ਦਾ ਮਾਮੇ ਨੇ ਸਿਰ ‘ਚ ਕਹੀ...

0
ਗੁਰਦਾਸਪੁਰ (ਜਸਵਿੰਦਰ ਬੇਦੀ) | ਕਲਯੁਗੀ ਮਾਮੇ ਵੱਲੋਂ ਆਪਣੇ 8 ਸਾਲਾ ਭਾਣਜੇ ਦੇ ਸਿਰ 'ਚ ਕਹੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਭਾਣਜਾ ਨਾਨਕੇ ਆਪਣੀ ਨਾਨੀ ਦੇ ਭੋਗ ਸਮਾਗਮ 'ਤੇ ਆਇਆ...

ਫਿਲੌਰ : ਪਤੀ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਪਤਨੀ ਗ੍ਰਿਫਤਾਰ, ਫੇਸਬੁੱਕ...

0
ਫਿਲੌਰ | ਸੁੱਤੇ ਪਏ ਪਤੀ 'ਤੇ ਜਲਣਸ਼ੀਲ ਪਦਾਰਥ ਸੁੱਟ ਕੇ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਪਤਨੀ ਨੂੰ 17 ਮਹੀਨਿਆਂ ਬਾਅਦ ਰੋਪੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ...

ਪੰਜਾਬ ਦੇ ਇਸ ਵਿਧਾਇਕ ਨੇ ਵਰਕਰ ਨੂੰ ਮਾਰਿਆ ਥੱਪੜ, ਚਾੜ੍ਹਿਆ ਕੁਟਾਪਾ

0
ਪਠਾਨਕੋਟ | ਪਠਾਨਕੋਟ ਦੇ ਹਲਕਾ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਨੇ ਵਰਕਰ ਹਰਸ਼ ਨੂੰ ਥੱਪੜ ਮਾਰ ਦਿੱਤਾ ਤੇ ਉਸ ਦਾ ਚੰਗਾ ਕੁਪਾਟਾ ਚਾੜ੍ਹ ਦਿੱਤਾ। ਜਾਣਕਾਰੀ ਅਨੁਸਾਰ ਉਕਤ ਵਰਕਰ ਨੇ ਸਮਾਗਮ ਦੌਰਾਨ ਵਿਧਾਇਕ ਜੋਗਿੰਦਰਪਾਲ ਨੂੰ...

ਰਣਜੀਤ ਸਿੰਘ ਢੱਡਰੀਆਂਵਾਲੇ ਨੇ ਸਿੰਘੂ ਬਾਰਡਰ ‘ਤੇ ਬੈਠੇ ਨਿਹੰਗਾਂ ‘ਤੇ ਖੜ੍ਹੇ ਕੀਤੇ ਵੱਡੇ ਸਵਾਲ,...

0
ਸ੍ਰੀ ਅਨੰਦਪੁਰ ਸਾਹਿਬ | ਦਿੱਲੀ ਦੇ ਸਿੰਘੂ ਬਾਰਡਰ 'ਤੇ ਬੇਅਦਬੀ ਦੇ ਇਲਜ਼ਾਮ 'ਚ ਨਿਹੰਗ ਸਿੰਘਾਂ ਵੱਲੋਂ ਕੀਤੇ ਕਤਲ ਦਾ ਮਾਮਲਾ ਉਲਝਦਾ ਹੀ ਜਾ ਰਿਹਾ ਹੈ। ਨਿਹੰਗ ਸਿੰਘਾਂ ਦੀ ਫੋਟੋ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਵਾਇਰਲ...

Video : ਰੁਮਾਲਿਆਂ ਵਾਲੇ ਸੋਚ-ਸਮਝ ਕੇ ਗੁਰਦੁਆਰੇ ਜਾਣ, ਕਿਤੇ ਬੇਅਦਬੀ ਦੇ ਨਾਂ ‘ਤੇ ਲੋਕ...

0
Viral News | ਸਿੰਘੂ ਬਾਰਡਰ ‘ਤੇ ਹੋਏ ਕਤਲ ਦਾ ਮਾਮਲਾ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਹੈ। ਰਣਜੀਤ ਸਿੰਘ ਢੱਡਰੀਆਂਵਾਲੇ ਦਾ ਇਸ ਮਾਮਲੇ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਬਿਨਾਂ ਦਸਤਾਰ ਵਾਲੇ...

ਹੁਸ਼ਿਆਰਪੁਰ : ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਨਣਾਨ-ਭਰਜਾਈ ਦੀ ਸੜਕ ਹਾਦਸੇ ‘ਚ ਮੌਤ,...

0
ਹੁਸ਼ਿਆਰਪੁਰ | ਵਿਆਹ ਦੀਆਂ ਤਿਆਰੀਆਂ ਸਬੰਧੀ ਖਰੀਦਦਾਰੀ ਕਰਨ ਘਰੋਂ ਨਿਕਲੀਆਂ ਨਣਾਨ-ਭਰਜਾਈ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਸਥਿਤ ਕਸਬਾ ਚੱਬੇਵਾਲ ਵਿਖੇ ਵਾਪਰਿਆ, ਜਿਥੇ ਇਕ ਟਰੱਕ ਦੀ ਫੇਟ ਵੱਜਣ...

ਕੇਂਦਰੀ ਮੰਤਰੀ ਤੋਮਰ ਨਾਲ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਨਿਹੰਗ ਬਾਬਾ ਅਮਨ ਸਿੰਘ ਨੇ...

0
ਨਵੀਂ ਦਿੱਲੀ | ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਭਾਜਪਾ ਨੇਤਾਵਾਂ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਸੁਰਖੀਆਂ 'ਚ ਆਏ ਨਿਹੰਗ ਬਾਬਾ ਅਮਨ ਸਿੰਘ ਨੇ ਸਪੱਸ਼ਟੀਕਰਨ ਦਿੱਤਾ ਹੈ ਪਰ ਉਹ ਜ਼ਿਆਦਾ ਕੁਝ ਦੱਸਣ...