‘ਆਪ’ ਵਰਕਰਾਂ ਨੇ ਕਿਸਾਨਾਂ ਨੂੰ ਕੱਢੀਆਂ ਗਾਲ੍ਹਾਂ, ਕਿਸਾਨਾਂ ਨੇ ਕੇਜਰੀਵਾਲ ਦੇ ਬੋਰਡ ਪਾੜੇ, ਕੀਤੀ...
ਜਲੰਧਰ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਲੰਧਰ ਦੇ 2 ਦਿਨਾ ਦੌਰੇ ਨੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਅੱਜ ਜਲੰਧਰ-ਫਗਵਾੜਾ ਹਾਈਵੇ 'ਤੇ ਬਾਠ ਕੈਸਲ ਵਿਖੇ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ, ਜਦੋਂ...
ਕੋਈ ਸਰਕਾਰੀ ਅਫਸਰ ਜਾਂ ਕਰਮਚਾਰੀ ਰਿਸ਼ਵਤ ਮੰਗੇ ਤਾਂ ਟੋਲ ਫ੍ਰੀ ਨੰਬਰ ‘ਤੇ ਕਰੋ ਸ਼ਿਕਾਇਤ,...
ਮੋਹਾਲੀ/ਚੰਡੀਗੜ੍ਹ | ਸੂਬੇ ਦੇ ਸਰਕਾਰੀ ਦਫ਼ਤਰਾਂ 'ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਰਿਸ਼ਵਤਖੋਰੀ ਦੀ ਜਾਣਕਾਰੀ ਦੇਣ ਲਈ ਇਕ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ। ਜੇਕਰ ਤੁਹਾਡੇ ਕੋਲੋਂ...
”ਕਿਸਾਨੀ ਝੰਡਾ ਫੜ ਕੇ ਚੜ੍ਹਿਆ ਸੀ ਬਰਾਤ, ਹੁਣ ਤਿਰੰਗੇ ‘ਚ ਲਿਪਟ ਕੇ ਆਇਆ ਘਰ”,...
ਨੂਰਪੁਰ ਬੇਦੀ/ਅਨੰਦਪੁਰ ਸਾਹਿਬ | ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਦੌਰਾਨ ਸ਼ਹੀਦ ਹੋਏ ਸਿਪਾਹੀ ਗੱਜਣ ਸਿੰਘ ਦੀ ਦੇਹ ਬਲਾਕ ਨੂਰਪੁਰ ਬੇਦੀ ਦੇ ਪਿੰਡ ਪੰਚਰੰਡਾ 'ਚ ਪਹੁੰਚੀ।
ਸ਼ਹੀਦ ਦੀ ਅਰਥੀ ਨੂੰ ਮੋਢਾ ਦੇਣ ਲਈ ਸੀਐੱਮ...
ਰਾਮ ਰਹੀਮ ਨੇ ਅਦਾਲਤ ਤੋਂ ਮੰਗੀ ਰਹਿਮ ਦੀ ਭੀਖ, ਕਿਹਾ- ਬਲੱਡ ਪ੍ਰੈਸ਼ਰ ਤੇ ਪੱਥਰੀ...
ਪੰਚਕੂਲਾ/ਹਰਿਆਣਾ | ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਗੁਰਮੀਤ ਰਾਮ ਰਹੀਮ ਨੇ ਅਦਾਲਤ ਤੋਂ ਰਹਿਮ ਦੀ ਭੀਖ ਮੰਗੀ ਹੈ।
ਉਸ ਨੇ ਵਕੀਲ ਜ਼ਰੀਏ...
ਜਲੰਧਰ : DAV ਕਾਲਜ ਨੇੜੇ ਹੋਇਆ ਹਾਦਸਾ, ਕਾਰ ਚਾਲਕ ਨੇ 2 ਰੇਹੜੀ ਵਾਲਿਆਂ ਨੂੰ...
ਜਲੰਧਰ (ਕਮਲ) | ਜਲੰਧਰ ਦੇ ਡੀਏਵੀ ਕਾਲਜ ਨੇੜੇ ਉਸ ਵੇਲੇ ਵੱਡਾ ਹਾਦਸਾ ਹੋ ਗਿਆ, ਜਦੋਂ ਮਕਸੂਦਾਂ ਸਬਜ਼ੀ ਮੰਡੀ ਤੋਂ ਰੋਜ਼ਾਨਾ ਦੀ ਤਰ੍ਹਾਂ ਰੇਹੜੀ-ਫੜ੍ਹੀ ਵਾਲੇ ਇਕੱਠੇ ਹੋ ਕੇ ਜਾ ਰਹੇ ਸਨ ਤਾਂ ਉਨ੍ਹਾਂ 'ਚੋਂ ਸਬਜ਼ੀ...
ਪੰਜਾਬ ‘ਚ ਡਰੱਗ ਰੈਕੇਟ ‘ਤੇ ਨਵਜੋਤ ਸਿੱਧੂ ਦਾ ਧਮਾਕਾ, Twitter ‘ਤੇ ਲਿਖੀ ਵੱਡੀ ਗੱਲ,...
ਚੰਡੀਗੜ੍ਹ | ਪੰਜਾਬ ਦੇ 6 ਹਜ਼ਾਰ ਕਰੋੜ ਦੇ ਭੋਲਾ ਡਰੱਗ ਰੈਕੇਟ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਹੋਣ ਜਾ ਰਹੀ ਹੈ। ਇਸ ਮਾਮਲੇ 'ਤੇ ਨਵਜੋਤ ਸਿੰਘ ਸਿੱਧੂ ਦਾ ਟਵੀਟ ਸਾਹਮਣੇ ਆਇਆ...
ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧ ਰਹੇ ਪ੍ਰਦਰਸ਼ਕਾਰੀਆਂ ਤੇ ਪੁਲਿਸ ਵਿਚਾਲੇ ਖੂਨੀ ਟਕਰਾਅ, 2...
ਮੋਰਿੰਡਾ/ਰੂਪਨਗਰ | ਮੋਰਿੰਡਾ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਤੇ ਪੁਲਿਸ ਵਿਚਾਲੇ ਉਸ ਵੇਲੇ ਖੂਨੀ ਟਕਰਾਅ ਹੋ ਗਿਆ, ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ...
ਜਲੰਧਰ : ਡੇਂਗੂ ਨਾਲ ਉਦਯੋਗਪਤੀ ਦੇ 11 ਸਾਲਾ ਬੇਟੇ ਦੀ ਮੌਤ, DMC ਹਸਪਤਾਲ ਲੁਧਿਆਣਾ...
ਜਲੰਧਰ | ਮੰਗਲਵਾਰ ਸ਼ਾਮ ਨੂੰ ਜਲੰਧਰ ਦੇ ਇਕ ਉਦਯੋਗਪਤੀ ਦੇ 11 ਸਾਲਾ ਬੇਟੇ ਦੀ ਡੇਂਗੂ ਨਾਲ ਮੌਤ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਬਚਾਅ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ੍ਹ...
ਫਾਜ਼ਿਲਕਾ : ਨਹਿਰ ‘ਚੋਂ ਮਿਲੀ ਬੱਚੇ ਦੀ ਲਾਸ਼, ਫੈਲੀ ਦਹਿਸ਼ਤ
ਅਬੋਹਰ/ਫਾਜ਼ਿਲਕਾ | ਖੂਹੀਆਂ ਸਰਵਰ ਤੋਂ ਪੰਜਕੋਸੀ ਜਾਂਦੀ ਨਹਿਰ 'ਚੋਂ ਇਕ 3-4 ਸਾਲ ਦੇ ਬੱਚੇ ਦੀ ਲਾਸ਼ ਮਿਲੀ ਹੈ।
ASI ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਕੋਸੀ ਰੋਡ 'ਤੇ ਨਹਿਰ ਪੁਲ 'ਤੇ ਇਕ ਬੱਚੇ ਦੀ ਲਾਸ਼ ਮਿਲਣ...
PIMS ‘ਚ ਹੋਈ ਕਨਵੋਕੇਸ਼ਨ, MBBS ਦੇ ਸਟੂਡੈਂਟਸ ਨੂੰ ਮਿਲੀਆਂ ਡਿਗਰੀਆਂ
ਜਲੰਧਰ | ਪੰਜਾਬ ਇੰਸਟਿਚਉਟ ਆਫ ਮੈਡੀਕਲ ਸਾਇੰਸਿਜ (ਪਿਮਸ) ਵਲੋੰ ਐਮਬੀਬੀਐਸ ਦੇ ਦੇ ਵਿਦਿਆਰਥੀਆਂ ਦਾ ਕਨਵੋਕੇਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਬਤੋਰ ਮੁੱਖ ਮਹਿਮਾਨ ਬਾਬਾ ਫਰੀਦ ਯੁਨਿਵਰਸੀਟੀ ਦੇ ਵਾਇਸ ਚਾੰਸਲਰ ਡਾ ਰਾਜ ਬਹਾਦੂਰ...














































