ਸਕੂਲੀ ਬੱਚਿਆਂ ‘ਤੇ ਕੋਰੋਨਾ ਦਾ ਕਹਿਰ, ਮੁਕਤਸਰ ਦੇ ਪਿੰਡ ਵੜਿੰਗ ਖੇੜਾ ਦੇ ਸਰਕਾਰੀ ਸਕੂਲ...
ਜ਼ਿਲ੍ਹੇ 'ਚ ਕੁੱਲ 18799 ਕੋਰੋਨਾ ਦੇ ਕੇਸ, ਜਿਨ੍ਹਾਂ 'ਚ ਐਕਟਿਵ ਕੇਸ 15, ਹੁਣ ਤੱਕ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 524, ਠੀਕ ਹੋਏ ਮਰੀਜ਼ਾਂ ਦੀ ਗਿਣਤੀ 18260
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਇਕ ਪਾਸੇ ਜਿਥੇ...
ਅੱਜ ਫਿਰ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ‘ਤੇ ਪਹੁੰਚੇ ਬੀਐੱਡ ਟੈੱਟ ਪਾਸ ਬੇਰੋਜ਼ਗਾਰ...
ਜਲੰਧਰ | ਕਾਂਗਰਸ ਸਰਕਾਰ ਤੇ ਉਸ ਮੰਤਰੀਆਂ ਦੇ ਵਾਅਦਿਆਂ ਤੋਂ ਨਿਰਾਸ਼ ਬੀਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਨੇ ਅੱਜ ਫਿਰ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘਿਰਾਓ ਕੀਤਾ।
ਇਸ ਦੌਰਾਨ ਬੇਰੋਜ਼ਗਾਰ ਅਧਿਆਪਕਾਂ ਨੂੰ ਮੰਤਰੀ ਦੇ...
ਜਲੰਧਰ : ਸਪੇਅਰ ਪਾਰਟਸ ਕਾਰੋਬਾਰੀ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਲੁੱਟੇ 20...
* ਕੰਬਲ ਵਪਾਰੀ ਭਿੜਿਆ ਤਾਂ ਚਾਰੋਂ ਭੱਜੇ ਲੁਟੇਰੇ
* ਪੁਲਿਸ ਨੂੰ 4 ਘੰਟੇ ਬਾਅਦ ਮਿਲੀ ਸੂਚਨਾ, SHO ਨੇ ਕਿਹਾ- ਪੀੜਤ 112 ਨੰਬਰ 'ਤੇ ਕਰਦਾ ਰਿਹਾ ਕਾਲ, ਨੰਬਰ ਸੀ ਬਿਜ਼ੀ
* ਦੋਵਾਂ ਘਟਨਾ ਸਥਾਨਾਂ ਵਿਚਕਾਰ ਸਾਢੇ 6...
PSPCL ਨੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਲਾਗੂ ਕਰਨ ਲਈ ਬਿਜਲੀ ਖਪਤਕਾਰਾਂ ਨੂੰ ਦਿੱਤੀ...
ਪਟਿਆਲਾ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਸੱਚੀ ਭਾਵਨਾ ਨਾਲ ਲਾਗੂ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਦੇ ਵੱਖ-ਵੱਖ ਖਪਤਕਾਰਾਂ ਨੂੰ ਕਈ ਰਾਹਤ ਅਤੇ...
ਜਲੰਧਰ : ਬੱਸ ਦਾ ਸਟੇਅਰਿੰਗ ਫੇਲ ਹੋਣ ਕਾਰਨ ਵਾਪਰਿਆ ਭਿਆਨਕ ਹਾਦਸਾ, ਆਟੋ ‘ਚ ਫਸ...
ਜਲੰਧਰ | ਨਕੋਦਰ ਰੋਡ 'ਤੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਵਿਖੇ ਮੇਨ ਰੋਡ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਇਕ ਆਟੋ ਚਾਲਕ ਦੀ ਮੌਤ ਤੇ 5 ਦੇ ਜ਼ਖਮੀ ਹੋਣ ਦੀ ਸੂਚਨਾ ਹੈ।...
ਕੇਂਦਰੀ ਕੈਬਨਿਟ ਦੀ ਬੈਠਕ ‘ਚ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮਿਲੀ ਮਨਜ਼ੂਰੀ
ਨਵੀਂ ਦਿੱਲੀ | ਕੇਂਦਰੀ ਮੰਤਰੀ ਮੰਡਲ ਵੱਲੋਂ ਅੱਜ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਨਾਲ...
ਪੁੱਤ ਰਹਿੰਦੇ ਵਿਦੇਸ਼ਾਂ ‘ਚ, ਸੱਸ ਨੂੰ ਨੂੰਹਾਂ ਨੇ ਘਰੋਂ ਕੱਢਿਆ, ਦਰ-ਦਰ ਦੀਆਂ ਠੋਕਰਾਂ ਖਾ...
ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਚਾਵਾਂ 'ਚ ਇਕ ਮਾਂ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਇਸ ਮਾਂ ਦੀ ਸਾਰ ਨਾ ਤਾਂ ਵਿਦੇਸ਼ 'ਚ ਰਹਿੰਦੇ ਉਸ ਦੇ ਪੁੱਤਾਂ ਨੇ ਲਈ ਤੇ ਨਾ ਹੀ ਪੰਜਾਬ...
Air India ਵੱਲੋਂ ਅੰਮ੍ਰਿਤਸਰ-ਨਾਂਦੇੜ ਸਿੱਧੀ ਉਡਾਣ ਮੁੜ ਸ਼ੁਰੂ, ਪੜ੍ਹੋ ਪੂਰਾ ਸ਼ਡਿਊਲ
ਚੰਡੀਗੜ੍ਹ/ਅੰਮ੍ਰਿਤਸਰ | ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ ਹੈ ਕਿ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਏਅਰ ਇੰਡੀਆ ਦੀ ਫਲਾਈਟ 55 ਦਿਨਾਂ ਬਾਅਦ ਮੁੜ ਸ਼ੁਰੂ ਹੋ ਰਹੀ ਹੈ। ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਹਰ ਬੁੱਧਵਾਰ ਫਲਾਈਟ...
ਨਹੀਂ ਰਹੇ ਰੋਵਨ ਐਟਕਿੰਸਨ ਉਰਫ ਮਿਸਟਰ ਬੀਨ? ਸੋਸ਼ਲ ਮੀਡੀਆ ‘ਤੇ ਦੁਬਾਰਾ ਵਾਇਰਲ ਹੋ ਰਹੀਆਂ...
Viral News | ਬ੍ਰਿਟਿਸ਼ ਅਦਾਕਾਰ ਰੋਵਨ ਐਟਕਿੰਸਨ, ਜੋ ਕਾਮੇਡੀ ਸ਼ੋਅ ਮਿਸਟਰ ਬੀਨ ਅਤੇ ਫਿਲਮ ਜੌਨੀ ਇੰਗਲਿਸ਼ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ, ਦੀ ਮੌਤ ਨਹੀਂ ਹੋਈ।
ਉਨ੍ਹਾਂ ਦੀ ਮੌਤ ਦੀ ਖ਼ਬਰ ਬਾਰੇ ਕੋਈ...
ਜਲੰਧਰ : ਆਦਮਪੁਰ ਬੱਸ ਸਟੈਂਡ ਨੇੜੇ ਕਿਤਾਬਾਂ ਦੀ ਦੁਕਾਨ ‘ਤੇ ਤੜਕਸਾਰ ਹੋਇਆ ਧਮਾਕਾ, ਇਕ...
ਜਲੰਧਰ | ਅੱਜ ਤੜਕਸਾਰ ਆਦਮਪੁਰ ਬੱਸ ਸਟੈਂਡ ਨੇੜੇ ਕਿਤਾਬਾਂ ਦੀ ਦੁਕਾਨ 'ਤੇ ਅਚਾਨਕ ਧਮਾਕਾ ਹੋਇਆ, ਜਿਸ ਵਿੱਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇਕ ਬੁਰੀ ਤਰ੍ਹਾਂ ਅੱਗ ਦੀ ਲਪੇਟ 'ਚ ਆਉਣ...












































