ਗੁਰਦਾਸਪੁਰ ਦੇ ਪਿੰਡ ਤੋਂ ਮਿਸ ਯੂਨੀਵਰਸ ਤੱਕ ਦਾ ਸਫ਼ਰ : 1400 ਦੀ ਆਬਾਦੀ ਵਾਲੇ...
ਚੰਡੀਗੜ੍ਹ | ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦੁਨੀਆ ਲਈ ਉਹ ਨਾਂ ਬਣ ਗਈ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਕੋਹਾਲੀ ਵਿੱਚ...
ਬੂਟਾ ਮੁਹੰਮਦ ਗਏ BJP ‘ਚ, ਜੀ-ਖਾਨ ਨੇ ਕਿਹਾ- ਮੈਂ ਕਿਸੇ ਪਾਰਟੀ ‘ਚ ਸ਼ਾਮਲ ਨਹੀਂ...
ਜਲੰਧਰ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ 'ਤੇ ਪਈ ਇਕ ਪੋਸਟ ਨੇ ਅੱਜ ਕਈ ਪੰਜਾਬੀ ਸਿੰਗਰਾਂ ਨੂੰ ਭੰਬਲਭੂਸੇ 'ਚ ਪਾ ਦਿੱਤਾ।
ਕਰੀਬ 4.30 ਵਜੇ ਕੈਪਟਨ ਦੇ ਪੇਜ 'ਤੇ ਪਈ ਪੋਸਟ ਦਾ...
ਬੱਬੂ ਮਾਨ ਸਣੇ ਕਈ ਪੰਜਾਬੀ ਕਲਾਕਾਰਾਂ ਤੇ ਬੁੱਧੀਜੀਵੀਆਂ ਨੇ ਕੀਤਾ ‘ਜੂਝਦਾ ਪੰਜਾਬ’ ਮੰਚ ਦਾ...
ਚੰਡੀਗੜ੍ਹ | ਪੰਜਾਬ ਦੇ ਕਲਾਕਾਰਾਂ ਤੇ ਬੁੱਧੀਜੀਵੀਆਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ 'ਜੂਝਦਾ ਪੰਜਾਬ' ਮੰਚ ਦੇ ਗਠਨ ਦਾ ਐਲਾਨ ਕੀਤਾ। ਚੋਣਾਂ ਵਿੱਚ 33 ਫੀਸਦੀ ਔਰਤਾਂ ਨੂੰ ਸੀਟਾਂ ਦੇਣ ਦਾ ਮੁੱਦਾ...
G Khan ਸਮੇਤ 5 ਪੰਜਾਬੀ ਸਿੰਗਰ ਕੈਪਟਨ ਦੀ ਪਾਰਟੀ ‘ਚ ਹੋਏ ਸ਼ਾਮਿਲ
ਚੰਡੀਗੜ੍ਹ | ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਈ ਪੰਜਾਬੀ ਗਾਇਕਾਂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕੀਤਾ। ਇਨ੍ਹਾਂ ਤੋਂ ਇਲਾਵਾ ਗਾਇਕ ਤੇ ਲੀਡਰ ਜੋ ਅੱਜ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ...
ਕਰਨ ਜੌਹਰ ਦੀ ਪਾਰਟੀ ‘ਚੋਂ ਫੈਲਿਆ ਕੋਰੋਨਾ? ਕਰੀਨਾ ਕਪੂਰ ਤੇ ਅੰਮ੍ਰਿਤਾ ਅਰੋੜਾ ਕੋਵਿਡ ਪਾਜ਼ੇਟਿਵ
ਨਵੀਂ ਦਿੱਲੀ | ਭਾਰਤ 'ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਕੋਰੋਨਾ ਦੇ ਓਮੀਕਰੋਨ ਵੇਰੀਐਂਟ ਨੇ ਭਾਰਤ ਵਿੱਚ ਵੀ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ।
ਕਈ ਸੰਸਥਾਵਾਂ...
ਬ੍ਰਿਟੇਨ ‘ਚ ਓਮੀਕਰੋਨ ਨਾਲ ਪਹਿਲੀ ਮੌਤ, PM ਜਾਨਸਨ ਨੇ ਕੀਤੀ ਪੁਸ਼ਟੀ, ਵਿਗਿਆਨੀਆਂ ਨੇ ਦਿੱਤੀ...
Omicron First Death | ਬ੍ਰਿਟੇਨ 'ਤੇ ਓਮੀਕਰੋਨ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਓਮੀਕਰੋਨ ਨਾਲ ਪਹਿਲੀ ਮੌਤ ਬ੍ਰਿਟੇਨ 'ਚ ਹੋਈ ਹੈ।
ਇਹ ਵਿਅਕਤੀ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਤੋਂ ਪੀੜਤ ਸੀ। ਬ੍ਰਿਟੇਨ ਦੇ ਪੀਐੱਮ...
ਮਿਸ ਯੂਨੀਵਰਸ 2021 : ਖਾਣ-ਪੀਣ ਦੀ ਸ਼ੌਕੀਨ ਹੈ ਹਰਨਾਜ਼ ਸੰਧੂ, ਪਰਿਵਾਰ ਦਾ ਕਹਿਣਾ- ਮੱਕੀ...
ਚੰਡੀਗੜ੍ਹ | ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਪੰਜਾਬ ਵਿੱਚ ਹਰਨਾਜ਼ ਸੰਧੂ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ 21 ਸਾਲਾ ਬਿਊਟੀ ਕੁਈਨ ਨੇ ਸੋਮਵਾਰ ਨੂੰ ਮਿਸ ਯੂਨੀਵਰਸ 2021 ਦਾ ਤਾਜ ਜਿੱਤਿਆ।
ਲਾਰਾ ਦੱਤਾ...
ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਦੋਹਤੀ ਦੇ ਵਿਆਹ ‘ਚ ਜਾ ਰਹੇ ਨਾਨੇ ਦੀ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਬੀਤੀ ਸਵੇਰ ਮਲੋਟ ਨਜ਼ਦੀਕ ਪਿੰਡ ਦਾਨੇਵਾਲਾ ਦਾ 65 ਸਾਲਾ ਦਿਲਬਾਗ ਸਿੰਘ ਆਪਣੀ ਭੈਣ ਤੇ ਭਾਣਜੇ ਨਾਲ ਕਾਰ 'ਚ ਆਪਣੀ ਦੋਹਤੀ ਦੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ।
ਪਿੰਡ...
ਭੋਗਪੁਰ ਨੇੜੇ ਵਾਪਰਿਆ ਭਿਆਨਕ ਹਾਦਸਾ, ਡਿਵਾਈਡਰ ਕਰਾਸ ਕਰ 110 ਦੀ ਸਪੀਡ ਨਾਲ ਪੋਲੋ ਕਾਰ...
ਜਲੰਧਰ | ਕੱਲ ਸਵੇਰੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਭੋਗਪੁਰ ਨੇੜੇ 2 ਕਾਰਾਂ ਦੀ ਭਿਆਨਕ ਟੱਕਰ ਵਿੱਚ ਪੰਜਾਬ ਪੁਲਿਸ ਦੇ ASI ਜਸਵਿੰਦਰ ਸਿੰਘ (27) ਵਾਸੀ ਉੜਮੁੜ ਟਾਂਡਾ ਤੇ ਉਸ ਦੀ ਪਤਨੀ ਜਸਬੀਰ ਕੌਰ (24) ਦੀ...
ਜਲੰਧਰ-ਜੰਮੂ ਨੈਸ਼ਨਲ ਹਾਈਵੇਅ ‘ਤੇ 2 ਕਾਰਾਂ ਦੀ ਭਿਆਨਕ ਟੱਕਰ, ਪੁਲਿਸ ਮੁਲਾਜ਼ਮ ਤੇ ਪਤਨੀ ਦੀ...
ਜਲੰਧਰ | ਅੱਜ ਸਵੇਰੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਭੋਗਪੁਰ ਨੇੜੇ 2 ਕਾਰਾਂ ਦੀ ਭਿਆਨਕ ਟੱਕਰ ਵਿੱਚ ਕਾਰ ਸਵਾਰ ਪਤੀ-ਪਤਨੀ ਜਿਸ ਵਿੱਚ ਪੰਜਾਬ ਪੁਲਿਸ ਦੇ ਸਿਪਾਹੀ ਜਸਵਿੰਦਰ ਸਿੰਘ (27) ਵਾਸੀ ਉੜਮੁੜ ਟਾਂਡਾ ਤੇ ਉਸ ਦੀ...












































