ਅਨਾਜ ’ਤੇ ਡਾਕਾ : ਪੰਜਾਬ ਦਾ ਅਨਾਜ ਚੂਹੇ ਖਾ ਗਏ ਜਾਂ ਅਫਸਰ, ਸਰਕਾਰ ਨੇ...
ਚੰਡੀਗੜ੍ਹ। ਪੰਜਾਬ ਸਰਕਾਰ ਨੇ ਪੰਜਾਬ ਭਰ ਦੀਆਂ ਮੰਡੀਆਂ ਵਿਚੋਂ ਅਨਾਜ ਖਰੀਦਣ ਵਾਲੀਆਂ ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਤੋਂ ਉਨ੍ਹਾਂ ਦੇ ਗੋਦਾਮਾਂ ਵਿਚ ਪਏ ਪੂਰੇ ਅਨਾਜ ਦਾ ਹਿਸਾਬ ਮੰਗਿਆ ਹੈ।ਫੂਡ ਸਪਲਾਈ, ਪਨਗ੍ਰੇਨ, ਵੇਅਰ ਹਾਊਸ, ਪਨਸਪ ਤੇ...
ਪੰਜਾਬ ਤੋਂ ਹਿਮਾਚਲ ਘੁੰਮਣ ਗਏ PWD ਦੇ ਐਕਸੀਅਨ ਸਮੇਤ 5 ਦੀ ਮੌਤ
ਗੁਰਦਾਸਪੁਰ। ਦੀਨਾਨਗਰ ਦੇ ਰਹਿਣ ਵਾਲੇ ਪੀਡਬਲਿਊਡੀ ਦੇ ਐਕਸੀਅਨ ਮਨਮੋਹਨ ਸਰੰਗਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਹਲਕੇ ‘ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੂਸਾਰ ਐਕਸੀਅਨ ਮਨਮੋਹਨ...
ਸਮਾਣਾ : ਛੋਟੀ ਉਮਰ ਤੋਂ ਨਸ਼ੇ ਦੀ ਦਲਦਲ ’ਚ ਫਸੇ ਦੋ ਨੌਜਵਾਨਾਂ ਦੀ ਓਵਰਡੋਜ...
ਸਮਾਣਾ।ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਵੀ ਨਸ਼ੇੜੀਆਂ ਦਾ ਨਸ਼ੇ ਕਰਕੇ ਮਰਨਾ ਜਾਰੀ ਹੈ। ਐਤਵਾਰ ਨੂੰ ਸਮਾਣਾ ਸਬ ਡਵੀਜ਼ਨ ਦੇ ਪਿੰਡ ਕਕਰਾਲਾ ਭਾਈਕਾ ਅਤੇ ਸਮਾਣਾ ਦੇ...
ਮੋਹਾਲੀ : ਡੀਪੀਆਈ ਦਫਤਰ ’ਚ ਵੜੇ ਪ੍ਰਦਰਸ਼ਨਕਾਰੀ ਸਿੱਖਿਅਕ, ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਲਗਾਏ...
ਮੋਹਾਲੀ। ਮੋਹਾਲੀ ਦੇ ਫੇਜ 8 ਵਿਚ ਸਥਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਸਵੇਰੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਬੈਨਰ ਹੇਠ ਸੈਂਕੜੇ ਸਿੱਖਿਅਕ ਪ੍ਰਦਰਸ਼ਨ ਕਰਦੇ ਹੋਏ ਡੀਪੀਆਈ ਦਫਤਰ ਵਿਚ...
ਯੂਪੀ ‘ਚ ਕਰੂਰਤਾ ਨਾਲ ਕਤਲ : ਪਹਿਲਾਂ ਚਾਕੂ ਨਾਲ ਅੱਖ ਕੱਢੀ, ਫਿਰ ਜੀਭ ਵੱਢੀ,...
ਉੱਤਰ ਪ੍ਰਦੇਸ਼। ਸੰਭਲ ਜ਼ਿਲ੍ਹੇ ਵਿੱਚ ਐਤਵਾਰ ਰਾਤ ਇੱਕ ਪਿੰਡ ਵਾਸੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਪਿੰਡ ਦੇ ਹੀ ਰਹਿਣ ਵਾਲੇ ਸਾਹਿਬ ਸਿੰਘ ਨੂੰ ਪਹਿਲਾਂ ਘਰ ਤੋਂ ਬਾਹਰ ਖਿੱਚਿਆ, ਫਿਰ ਉਸ...
ਜਲੰਧਰ : ਦੋ ਪਿੰਡਾਂ ’ਚ ਮਿਲੀਆਂ ਲਾਸ਼ਾਂ, ਇਕ ਨੂੰ ਤੇਜਧਾਰ ਹਥਿਆਰਾਂ ਨਾਲ ਵੱਢਿਆ, ਇਕ...
ਜਲੰਧਰ। ਜਲੰਧਰ ਵਿਚ ਦੋ ਵੱਖ-ਵੱਖ ਥਾਵਾਂ ਉਤੇ ਲਾਸ਼ਾਂ ਮਿਲਣ ਨਾਲ ਹੜਕੰਪ ਮਚ ਗਿਆ ਹੈ। ਜਲੰਧਰ ਦੇਹਾਤ ਦੇ ਥਾਣਾ ਲਾਂਬੜਾ ਤਹਿਤ ਪੈਂਦੇ ਪਿੰਡ ਸਿੰਘਾ ਵਿਚ ਤੜਕੇ ਇਕ ਨੋਜਵਾਨ ਦੀ ਲਾਸ਼ ਮਿਲੀ, ਜਿਸ ਨੂੰ ਕੇ ਨਸ਼ਾ...
ਪੰਜਾਬ ‘ਚ ਕੱਲ੍ਹ ਤੋਂ ਅਗਲੇ 3 ਦਿਨਾਂ ਤੱਕ ਪਵੇਗਾ ਭਾਰੀ ਮੀਂਹ ! ਜਲੰਧਰ, ਕਪੂਰਥਲਾ...
ਚੰਡੀਗੜ੍ਹ/ ਜਲੰਧਰ/ ਕਪੂਰਥਲਾਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਚੰਡੀਗੜ੍ਹ ਨੇ 26 ਜੁਲਾਈ ਤੋਂ ਤਿੰਨ ਦਿਨਾਂ ਤੱਕ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ...
ਲਹਿੰਦੇ ਪੰਜਾਬ ਵਲੋਂ ਕਵਿਤਾ ‘ਚ ਸੁਰਜੀਤ ਪਾਤਰ, ਕਹਾਣੀ ‘ਚ ਜਿੰਦਰ ਤੇ ਗਾਇਕੀ ‘ਚ ਸਿੱਧੂ...
ਜਲੰਧਰ | ਪਾਕਿਸਤਾਨ (ਲਹਿੰਦੇ ਪੰਜਾਬ) ਦੇ ਸਾਹਿਤਕਾਰਾਂ ਵਲੋਂ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ 22 ਸਾਲ ਬਾਅਦ ਚੜ੍ਹਦੇ ਪੰਜਾਬ ਦੇ ਹਿੱਸਾ ਆਇਆ ਹੈ। ਸੰਨ 2000...
ਸਿੱਧੂ ਮੂਸੇਵਾਲਾ ਦੇ ਕਿੰਨੇ ਕਾਤਲ? ਗੈਂਗਸਟਰ ਗੋਲਡੀ ਬਰਾੜ ਨੇ 8 ਸ਼ਾਰਪਸ਼ੂਟਰਾਂ ਦਾ ਕੀਤਾ ਦਾਅਵਾ;...
ਮਾਨਸਾ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਚ ਕਿੰਨੇ ਸ਼ਾਰਪਸ਼ੂਟਰ ਸ਼ਾਮਲ ਸਨ? ਇਸ ਨੂੰ ਲੈ ਕੇ ਨਵਾਂ ਸਵਾਲ ਖੜ੍ਹਾ ਹੋ ਗਿਆ ਹੈ। ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਅੱਠ ਲੋਕਾਂ ਨੇ ਮੂਸੇਵਾਲਾ...
ਜੇਲ੍ਹਾਂ ਅੰਦਰ ਧੜੱਲੇ ਨਾਲ ਪਹੁੰਚ ਰਿਹਾ ਨਸ਼ਾ! ਕੇਂਦਰੀ ਜੇਲ ‘ਚ 1900 ਕੈਦੀਆਂ ‘ਚੋਂ 900...
ਚੰਡੀਗੜ੍ਹ/ਅੰਮ੍ਰਿਤਸਰ । ਅੰਮ੍ਰਿਤਸਰ ਪੁਲਿਸ ਨੇ ਕੇਂਦਰੀ ਜੇਲ੍ਹ ਦੇ ਕੈਦੀਆਂ ਦਾ ਡੋਪ ਟੈਸਟ ਕਰਵਾਇਆ। ਕੈਦੀਆਂ ਦੇ ਡੋਪ ਟੈਸਟ 'ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਸਿਹਤ ਵਿਭਾਗ ਦੀ ਟੀਮ ਨੇ ਇੱਕ ਦਿਨ ਵਿੱਚ 1900 ਕੈਦੀਆਂ ਦੀ ਜਾਂਚ...












































