ਅਕਾਲੀ ਦਲ ਦਾ ਐਲਾਨ : ਨਵਜੋਤ ਸਿੱਧੂ ਦੇ ਖਿਲਾਫ਼ ਚੋਣ ਲੜਣਗੇ ਬਿਕਰਮ ਮਜੀਠੀਆ
ਅੰਮ੍ਰਿਤਸਰ | ਅਕਾਲੀ ਦਲ ਨੇ ਵੱਡਾ ਸਿਆਸੀ ਧਮਾਕਾ ਕਰਦਿਆਂ ਅੱਜ ਐਲਾਨ ਕੀਤਾ ਹੈ ਕਿ ਲੀਡਰ ਬਿਕਰਮ ਮਜੀਠੀਆ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਚੋਣ ਲੜਣਗੇ।
ਅਕਸਰ ਇੱਕ-ਦੂਜੇ 'ਤੇ ਬਿਆਨਬਾਜ਼ੀ ਕਰਨ ਵਾਲੇ ਦੋਵੇਂ ਲੀਡਰਾਂ ਦਾ...
ਮੁੱਖ ਮੰਤਰੀ ਚੰਨੀ ਨੇ ਜਲੰਧਰ ਦੀਆਂ 134 ਸਖਸ਼ੀਅਤਾਂ ਦਾ ਕੀਤਾ ਸਨਮਾਨ, ਵੇਖੋ, ਕਿਸ-ਕਿਸ ਨੇ...
ਜਲੰਧਰ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਣਤੰਤਰ ਦਿਵਸ ਮੌਕੇ ਜਲੰਧਰ 'ਚ ਤਿਰੰਗਾ ਫਹਿਰਾਇਆ। ਇਸ ਮੌਕੇ ਉਨ੍ਹਾਂ ਜਲੰਧਰ ਜ਼ਿਲੇ ਦੀਆਂ 134 ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ। ਇਹ ਉਹ ਸਖਸ਼ੀਅਤਾਂ ਨੇ ਹਨ ਜਿਨ੍ਹਾਂ ਨੇ...
ਜਲੰਧਰ ਦੀ ਨਕੋਦਰ ਸੀਟ ਤੋਂ ਕਾਂਗਰਸ ਨੇ ਡਾਕਟਰ ਨਵਜੋਤ ਦਹੀਆ ਨੂੰ ਦਿੱਤੀ ਟਿਕਟ
ਜਲੰਧਰ (ਨਰਿੰਦਰ ਕੁਮਾਰ ਚੂਹੜ) | ਕਾਂਗਰਸ ਪਾਰਟੀ ਨੇ 23 ਹੋਰ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਦੀ ਨਕੋਦਰ ਵਿਧਾਨਸਭਾ ਸੀਟ ਤੋਂ ਕਾਂਗਰਸ ਨੇ ਡਾਕਟਰ ਨਵਜੋਤ ਦਹੀਆ ਨੂੰ ਉਮੀਦਵਾਰ ਬਣਾਇਆ ਹੈ।
ਡਾਕਟਰ ਦਹੀਆ ਲੰਮੇ ਸਮੇਂ...
ਕੋਰੋਨਾ ਨੇ 21 ਸਾਲ ਲੜਕੀ ਸਣੇ 5 ਦੀ ਲਈ ਜਾਨ, ਸਿਵਲ ਸਰਜਨ ਸਣੇ 680...
ਜਲੰਧਰ | ਕੋਰੋਨਾ ਨੇ ਜ਼ਿਲੇ 'ਚ ਐਤਵਾਰ ਨੂੰ 21 ਸਾਲ ਲੜਕੀ ਸਣੇ 5 ਰੋਗੀਆਂ ਦੀ ਜਾਨ ਲੈ ਲਈ। ਜ਼ਿਲੇ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਸਹਿਤ 680 ਲੋਕਾਂ ਨੂੰ ਆਪਣੀ ਚਪੇਟ 'ਚ ਲੈ ਲਿਆ...
ਹੁਸਿ਼ਆਰਪੁਰ : ਦਿਨਦਿਹਾੜੇ ਟਰਾਂਸਪੋਰਟਰ ਦੇ ਘਰ ਹੋਈ ਚੋਰੀ, ਪੁਲਿਸ ਵੱਲੋਂ 1 ਮਹਿਲਾ ਸਣੇ 5...
ਹੁਸਿ਼ਆਰਪੁਰ (ਅਮਰੀਕ ਸਿੰਘ) | ਹੁਸ਼ਿਆਰਪੁਰ ਦੇ ਮੁਹੱਲਾ ਜੈਡ ਇਨਕਲੇਵ 'ਚ ਰਹਿੰਦੇ ਕੁਲਵੰਤ ਸਿੰਘ ਨਾਂ ਦੇ ਟਰਾਂਸਪੋਰਟਰ ਦੇ ਘਰ ਅਣਪਛਾਤੇ ਚੋਰਾਂ ਵਲੋਂ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਪੁਲਿਸ ਵਲੋਂ ਮਾਮਲੇ ਦੀ...
ਦੇਰ ਰਾਤ ਲੁੱਟ-ਖੋਹ ਕਰਨ ਆਏ ਲੁਟੇਰਿਆਂ ਵੱਲੋਂ ਰਾਹ ‘ਚ ਘੇਰ ਨੌਜ਼ਵਾਨ ‘ਤੇ ਕੀਤਾ ਹਮਲਾ,...
ਗੁਰਦਾਸਪੁਰ (ਲਵਪ੍ਰੀਤ ਸਿੰਘ)| ਗੁਰਦਾਸਪੁਰ ਦੇ ਪਿੰਡ ਭੋਲੇਕੇ 'ਚ ਇੱਕ ਨੌਜਵਾਨ ਨੂੰ ਰਾਹ ਚਲਦੇ ਮੋਟਰਸਾਈਕਲ ਖੋਹਣ ਦੀ ਨੀਯਤ ਨਾਲ ਕੁਝ ਅਣਪਛਾਤੇ ਲੁਟੇਰਿਆਂ ਨੇ ਦੇਰ ਰਾਤ ਹਮਲਾ ਕਰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਜ਼ਖਮੀ ਨੌਜਵਾਨ ਨੂੰ ਰਾਹਗੀਰਾਂ...
ਤਰਨਤਾਰਨ ‘ਚ ਲੁਟੇਰਿਆਂ ਨੇ ਮੈਡੀਕਲ ਸਟੋਰ ਤੋਂ 80 ਸੈਕੰਡ ‘ਚ ਲੁੱਟੇ 80 ਹਜ਼ਾਰ ਰੁਪਏ,...
ਤਰਨਤਾਰਨ (ਬਲਜੀਤ ਸਿੰਘ) | ਚੋਣਾਂ ਦੇ ਦਿਨਾਂ 'ਚ ਵੀ ਪੰਜਾਬ ਵਿੱਚ ਕ੍ਰਾਇਮ ਘੱਟ ਨਹੀਂ ਰਿਹਾ। ਸ਼ਨੀਵਾਰ ਨੂੰ ਤਰਤਾਰਨ ਵਿੱਚ 4 ਲੁਟੇਰਿਆਂ ਨੇ ਇੱਕ ਮੈਡੀਕਲ ਸਟੋਰ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਨਕਾਬਪੋਸ਼ 4...
ਤਰਨਤਾਰਨ ‘ਚ ਲੁਟੇਰਿਆਂ ਨੇ ਮੈਡੀਕਲ ਸਟੋਰ ਤੋਂ 80 ਸੈਕੰਡ ‘ਚ ਲੁੱਟੇ 80 ਹਜ਼ਾਰ ਰੁਪਏ
ਤਰਨਤਾਰਨ (ਬਲਜੀਤ ਸਿੰਘ) | ਚੋਣਾਂ ਦੇ ਦਿਨਾਂ 'ਚ ਵੀ ਪੰਜਾਬ ਵਿੱਚ ਕ੍ਰਾਇਮ ਘੱਟ ਨਹੀਂ ਰਿਹਾ। ਸ਼ਨੀਵਾਰ ਨੂੰ ਤਰਤਾਰਨ ਵਿੱਚ 4 ਲੁਟੇਰਿਆਂ ਨੇ ਇੱਕ ਮੈਡੀਕਲ ਸਟੋਰ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਨਕਾਬਪੋਸ਼ 4...
ਕਾਂਗਰਸ ਤੋ ਨਹੀਂ ਮਿਲੀ ਤਾਂ ਨਿਮਿਸ਼ਾ ਮਹਿਤਾ ਨੇ ਬੀਜੇਪੀ ਜਾ ਕੇ ਲਿਆ ਗੜ੍ਹਸ਼ੰਕਰ ਤੋਂ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਬੀਜੇਪੀ ਨੇ ਪੰਜਾਬ ਚੋਣਾਂ ਲਈ ਜਿਹੜੇ 34 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਉਸ ਵਿੱਚ ਇੱਕ ਨਾਂ ਨਿਮਿਸ਼ਾ ਮਹਿਤਾ ਦਾ ਵੀ ਹੈ।
ਲੰਮੇ ਸਮੇਂ ਤੱਕ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਰਹੇ ਨਿਮਿਸ਼ਾ...
ਗੁਰਦਾਸਪੁਰ ਤੋਂ ਗਰਨੇਡ ਲਾਂਚਰ, 3.79 ਕਿਲੋ ਆਰਡੀਐਕਸ ਬਰਾਮਦ; ਇੱਕ ਗ੍ਰਿਫਤਾਰ
ਚੰਡੀਗੜ/ਗੁਰਦਾਸਪੁਰ | ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐਮਐਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐਮਐਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79 ਕਿਲੋ ਆਰ.ਡੀ.ਐਕਸ., 9 ਇਲੈਕਟ੍ਰੀਕਲ ਡੈਟੋਨੇਟਰ ਅਤੇ ਆਈਈਡੀ ਨਾਲ ਸਬੰਧਤ ਟਾਈਮਰ ਡਿਵਾਈਸਾਂ ਦੀ ਬਰਾਮਦਗੀ...











































