ਜੀ.ਟੀ. ਰੋਡ ਸਰਹਿੰਦ ‘ਤੇ ਭਿਆਨਕ ਹਾਦਸਾ, ਦਰਬਾਰ ਸਾਹਿਬ ਤੋਂ ਦਿੱਲੀ ਜਾ ਰਹੇ ਚਾਰ ਲੋਕਾਂ...

0
ਫ਼ਤਹਿਗੜ੍ਹ ਸਾਹਿਬ। ਸਰਹਿੰਦ ਜੀ.ਟੀ. ਰੋਡ ਚਾਵਲਾ ਚੌਕ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਵਾਪਰੇ ਸੜਕ ਹਾਦਸੇ 'ਚ 3 ਔਰਤਾਂ ਸਮੇਤ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਉਕਤ ਪਰਿਵਾਰ ਦਿੱਲੀ ਤੇ...

SIT ਦਾ ਖੁਲਾਸਾ : ਅਜੇ ਤੱਕ ਨਹੀਂ ਫੜ੍ਹ ਹੋਇਆ ਸਿੱਧੂ ਕਤਲ ਕਾਂਡ ਦਾ ਇਕ...

0
ਚੰਡ੍ਹੀਗੜ੍ਹ। ਮੂਸੇਵਾਲਾ ਕਤਲ ਕਾਂਡ ਦੇ 13 ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ ਜਦਕਿ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਐੱਸ.ਆਈ.ਟੀ. ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ (Sidhu Moosewala murder...

ਸਿੱਧੂ ਮੂਸੇਵਾਲਾ ਨਾਲ 10ਵੀਂ ਤੱਕ ਪੜ੍ਹਦਾ ਰਿਹਾ ਦੋਸਤ ਨਹੀਂ ਸਹਿ ਸਕਿਆ ਸਿੱਧੂ ਦੇ ਜਾਣ...

0
ਮਾਨਸਾ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅਜੇ ਕੁਝ ਦਿਨ ਹੀ ਹੋਏ ਹਨ। ਉਸਦਾ ਵਿਛੋੜਾ ਹਰ ਕਿਸੇ ਨੂੰ ਝਿੰਜੋੜ ਕੇ ਰੱਖ ਗਿਆ ਹੈ। ਸਿੱਧੂ ਦੇ ਜਾਣ ਦਾ ਗਮ ਉਸਦਾ ਬਚਪਨ ਦਾ ਦੋਸਤ ਸਹਾਰ ਨਹੀਂ ਸਕਿਆ।...

ਜਲੰਧਰ : ਸਿਟੀ ਇੰਸਟੀਚਿਊਟ ਦੀ ਵਿਦਿਆਰਥਣ ਨੇ ਨੂਪੁਰ ਸ਼ਰਮਾ ਦੇ ਹੱਕ ਚ ਪਾਈ ਪੋਸਟ,...

0
ਜਲੰਧਰ। ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਭਾਜਪਾ ਦੀ ਰਾਸ਼ਟਰੀ ਬੁਲਾਰਨ ਨੂਪੁਰ ਸ਼ਰਮਾ ਵੱਲੋਂ ਮੁਹੰਮਦ ਪੈਗੰਬਰ ਉਤੇ ਕੀਤੀ ਗਈ ਟਿੱਪਣੀ ਦਾ ਵਿਵਾਦ ਜਲੰਧਰ ਦੇ ਸਿਟੀ ਇੰਸਟੀਚਿਊਟ ਵਿਚ ਪਹੁੰਚ ਗਿਆ ਹੈ। ਜਲੰਧਰ ਦੇ ਸਿਟੀ ਇੰਸਟੀਚਿਊਟ ਵਿਚ...

ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਮੋਟਰਸਾਈਕਲ ਦੇ ਪਰਖੱਚੇ ਉਡੇ, ਨੌਜਵਾਨ ਦੀ ਮੌਕੇ ‘ਤੇ...

0
ਬਰਨਾਲਾ। ਬਰਨਾਲਾ-ਬਾਜਾਖਾਨਾ ਰੋਡ ਉੇਤੇ ਇਕ ਕਾਰ ਤੇ ਮੋਟਰਸਾਈਕਲ ਵਿਚ ਹੋਈ ਜ਼ੋਰਦਾਰ ਟੱਕਰ ਵਿਚ ਮੋਟਰਸਾਈਕਲ ਤੇ ਕਾਰ ਦੇ ਪਰਖੱਚੇ ਉਡ ਗਏ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਮਨਪ੍ਰੀਤ ਦੀ ਮੌਕੇ ਉਤੇ ਹੀ ਮੌਤ ਹੋ ਗਈ।...

ਪਰਿਵਾਰ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ,...

0
ਅੰਮ੍ਰਿਤਸਰ। ਛੇਹਰਟਾ ਦੇ ਪਿੰਡ ਕਾਲੇ ਵਿਚ ਸਵੇਰੇ ਸਵੇਰੇ ਨਕਾਬਪੋਸ਼ ਲੋਕਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਹਿਲਾਂ ਲੁਟੇਰਿਆਂ ਨੇ ਮ੍ਰਿਤਕ ਤੇ ਉਸਦੀ ਪਤਨੀ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਵਲੋਂ ਇਸ...

ਕਰਿਆਨੇ ਦੀ ਦੁਕਾਨ ਕਰਨ ਵਾਲੀ ਮਹਿਲਾ ਦੀ ਘਰ ‘ਚੋਂ ਲਾਸ਼ ਬਰਾਮਦ

0
ਅੰਮ੍ਰਿਤਸਰ। ਅੰਮ੍ਰਿਤਸਰ ਦੀ ਗਵਾਲ ਮੰਡੀ ਵਿਚ ਅੱਜ ਲੁੱਟ ਦੇ ਇਰਾਦੇ ਨਾਲ ਅਣਪਛਾਤੇ ਨੌਜਵਾਨਾਂ ਨੇ ਕਾਮਿਨੀ ਦੇਵੀ ਨਾਂ ਦੀ ਮਹਿਲਾ ਦਾ ਕਤਲ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕਰਨੀ...

ਦੁਬਈ ਤੋਂ 7 ਦਿਨ ਪਹਿਲਾਂ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

0
ਅੰਮ੍ਰਿਤਸਰ। ਛੇਹਰਟਾ ਦੇ ਪਿੰਡ ਕਾਲੇ ਵਿਚ ਸਵੇਰੇ ਸਵੇਰੇ ਨਕਾਬਪੋਸ਼ ਲੋਕਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਹਿਲਾਂ ਲੁਟੇਰਿਆਂ ਨੇ ਮ੍ਰਿਤਕ ਤੇ ਉਸਦੀ ਪਤਨੀ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਵਲੋਂ ਇਸ...

ਫ਼ਰੀਦਕੋਟ ‘ਚ ਸੈਸ਼ਨ ਜੱਜ ਦੀ ਕੋਠੀ ਦੇ ਬਾਹਰ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

0
ਫਰੀਦਕੋਟ | ਇੱਕ ਮਹੀਨੇ ਬਾਅਦ ਫਿਰ ਫ਼ਰੀਦਕੋਟ ‘ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆਏ ਹਨ। ਸ਼ਨੀਵਾਰ ਸਵੇਰੇ ਪੂਰੇ ਇਲਾਕੇ ‘ਚ ਅੱਗ ਵਾਂਗ ਖਬਰ ਫੈਲ ਗਈ ਕਿ ਸੈਸ਼ਨ ਜੱਜ ਦੀ ਕੋਠੀ ਦੀ ਕੰਧ ‘ਤੇ...

ਸਿੱਖਿਆ ਮੰਤਰੀ ਦਾ ਐਲਾਨ : ਹੁਣ ਅਧਿਆਪਕਾਂ ਨੂੰ ਨਹੀਂ ਕਰਨੇ ਪੈਣਗੇ ਵਾਧੂ ਕੰਮ

0
ਲੁਧਿਆਣਾ/ਚੰਡੀਗੜ੍ਹ | ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਲਾਨ ਕੀਤਾ ਹੈ ਕਿ ਅਧਿਆਪਕਾਂ ਨੂੰ ਭਵਿੱਖ ਵਿੱਚ ਸਾਰੀਆਂ ਗੈਰ-ਅਧਿਆਪਨ ਗਤੀਵਿਧੀਆਂ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਨੇ ਅਧਿਆਪਕਾਂ ਨੂੰ ਸਿਰਫ਼ ਅਧਿਆਪਨ 'ਤੇ ਪੂਰੀ ਤਵੱਜੋ ਦੇਣ ਦਾ...