ਲੁਧਿਆਣਾ : ਨਾਜਾਇਜ਼ ਚੱਲ ਰਹੇ ਸਕੈਨਿੰਗ ਸੈਂਟਰ ‘ਤੇ ਛਾਪੇਮਾਰੀ, ਅਲਟਰਾਸਾਊਂਡ ਮਸ਼ੀਨ ਕੀਤੀ ਜ਼ਬਤ, ਕੀਤਾ...
ਲੁਧਿਆਣਾ : ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰੀਤ ਸਿੰਘ ਵੱਲੋਂ ਅੱਜ ਗਿੱਲ ਰੋਡ 'ਤੇ ਸਥਿਤ ਇਕ ਨਾਜਾਇਜ਼ ਚੱਲ ਰਹੇ ਸਕੈਨਿੰਗ ਸੈਂਟਰ 'ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਪੋਰਟੇਬਲ ਮਸ਼ੀਨ ਜ਼ਬਤ ਕਰ ਲਈ ਹੈ ।
ਮਿਲੀ ਜਾਣਕਾਰੀ...
ਬਠਿੰਡਾ : ਬਿਨਾਂ ਦਰਵਾਜ਼ੇ ਤੋਂ ਚਲਦਾ ਹੈ ਸਿਵਲ ਹਸਪਤਾਲ ਦਾ ਆਪ੍ਰੇਸ਼ਨ ਥੀਏਟਰ, ਗੰਭੀਰ ਬਿਮਾਰੀਆਂ...
ਬਠਿੰਡਾ। ਬਠਿੰਡਾ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦਾ ਦਰਵਾਜ਼ਾ ਪਿਛਲੇ ਛੇ ਮਹੀਨਿਆਂ ਤੋਂ ਟੁੱਟਿਆ ਹੋਇਆ ਹੈ, ਜਿੱਥੇ ਕਿ ਹਰ ਰੋਜ਼ ਬਹੁਤ ਕਿਸਮ ਦੇ ਆਪ੍ਰੇਸ਼ਨ ਹੁੰਦੇ ਹਨ। ਬਿਨਾਂ ਦਰਵਾਜ਼ੇ ਤੋਂ ਹੀ ਖੁੱਲ੍ਹੇ ਵਿਚ ਇਹ ਆਪ੍ਰੇਸ਼ਨ...
ਲੁਧਿਆਣਾ : ਪਤਨੀ ਜੇਲ੍ਹ ‘ਚ, ਪਤੀ ਆਪਣੀਆਂ ਹੀ ਨਾਬਾਲਿਗ ਧੀਆਂ ਨਾਲ ਕਰਦਾ ਰਿਹਾ ਬਲਾਤਕਾਰ
ਲੁਧਿਆਣਾ: ਖੰਨਾ ਪੁਲਿਸ ਨੇ ਬੁੱਧਵਾਰ 28 ਸਤੰਬਰ ਨੂੰ ਇੱਕ ਵਿਅਕਤੀ ਨੂੰ ਆਪਣੀਆਂ 10 ਤੇ 15 ਸਾਲ ਦੀਆਂ ਦੋ ਧੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਿਆ ਹੈ ਕਿ ਮੁਲਜ਼ਮ ਦੀ...
ਜਲੰਧਰ ‘ਚ ਕਾਂਗਰਸ ਭਵਨ ਦੀ ਬੱਤੀ ਗੁੱਲ, 3 ਲੱਖ ਦਾ ਬਕਾਇਆ ਬਿੱਲ ਲੰਬੇ ਸਮੇਂ...
ਜਲੰਧਰ: ਜਲੰਧਰ ਪਾਵਰਕਾਮ ਨੇ ਵੱਡੀ ਕਾਰਵਾਈ ਕੀਤੀ ਹੈ। ਜਲੰਧਰ 'ਚ ਕਾਂਗਰਸ ਭਵਨ ਦੀ ਬੱਤੀ ਗੁੱਲ ਹੋ ਗਈ।। ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਪਾਵਰਕਾਮ ਨੇ ਮੰਗਲਵਾਰ ਨੂੰ ਕਾਂਗਰਸ ਭਵਨ...
ਲੁਧਿਆਣਾ : ਸਕੇ ਭਰਾਵਾਂ ਨੇ ਪਾਰਲਰ ਦਾ ਕੋਰਸ ਕਰ ਰਹੀ ਲੜਕੀ ਦੀਆਂ ਨਿੱਜੀ ਤਸਵੀਰਾਂ...
ਲੁਧਿਆਣਾ : ਨਿੱਜੀ ਪਲਾਂ ਦੀਆਂ ਤਸਵੀਰਾਂ ਜਗ ਜ਼ਾਹਿਰ ਕਰਨ ਦੀ ਧਮਕੀ ਦੇ ਕੇ ਦੋ ਸਕੇ ਭਰਾ 20 ਵਰ੍ਹਿਆਂ ਦੀ ਮੁਟਿਆਰ ਨੂੰ ਹਵਸ ਦਾ ਸ਼ਿਕਾਰ ਬਣਾਉਣ ਲੱਗ ਪਏ। ਮੁਲਜ਼ਮਾਂ 'ਚੋਂ ਇਕ ਨੇ ਚੰਡੀਗੜ੍ਹ ਦੇ ਹੋਟਲ ਵਿਚ...
ਵਿਆਹ ਦੀ ਵਰ੍ਹੇਗੰਢ ਮੌਕੇ ਜਲੰਧਰ ਦੇ ਯੂਥ ਅਕਾਲੀ ਆਗੂ ਦਾ ਹੋਇਆ ਦਿਹਾਂਤ, ਪਰਿਵਾਰ ਨਾਲ...
ਜਲੰਧਰ। ਜ਼ਿਲ੍ਹੇ ਦੇ ਯੂਥ ਅਕਾਲੀ ਆਗੂ ਤੇਜ ਪ੍ਰਤਾਪ ਸਿੰਘ ਦੀ ਰਿਸ਼ੀਕੇਸ਼ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਹੈ। ਉਹ ਆਪਣੇ ਵਿਆਹ ਦੀ ਵਰ੍ਹੇਗੰਢ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਸ੍ਰੀ ਹੇਮਕੁੰਟ ਸਾਹਿਬ ਮੱਥਾ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ : ਵਿਆਹੀਆਂ ਤੇ ਕੁਆਰੀਆਂ, ਸਾਰੀਆਂ ਮਹਿਲਾਵਾਂ ਨੂੰ ਗਰਭਪਾਤ ਦਾ...
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਮਹਿਲਾਵਾਂ ਦੇ ਹੱਕ ਵਿੱਚ ਵੀਰਵਾਰ ਨੂੰ ਇੱਕ ਵੱਡਾ ਫ਼ੈਸਲਾ ਸੁਣਾਇਆ ਹੈ। ਗਰਭਪਾਤ ਦੇ ਮਾਮਲੇ ਵਿੱਚ ਵਿਆਹੀਆਂ ਅਤੇ ਕੁਆਰੀਆਂ ਦਾ ਭੇਦਭਾਵ ਮਿਟਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੀਆਂ ਮਹਿਲਾਵਾਂ...
ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਜਾਰੀ ਕੀਤੀ ਐਡਵਾਈਜ਼ਰੀ, ਕਿਹਾ- ਪੰਜਾਬ ਸਣੇ ਦੇਸ਼ ਦੇ ਇਨ੍ਹਾਂ...
ਨਵੀਂ ਦਿੱਲੀ। ਕੈਨੇਡਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਲਈ ਇੱਕ ਅਡਵਾਇਜਰੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ, ਗੁਜਰਾਤ ਅਤੇ ਰਾਜਸਥਾਨ ਦਾ ਦੀ ਯਾਤਰਾ ਸਮੇਂ ਉਚ ਸਾਵਧਾਨੀ ਵਰਤੀ ਜਾਵੇ।
ਕੈਨੇਡੀਅਨ...
ਸਾਬਕਾ ਸੀਐੱਮ ਚਰਨਜੀਤ ਚੰਨੀ ਨੂੰ ਹੋਇਆ ਫੋਟੋ ਫੋਬੀਆ, ਅਮਰੀਕਾ ‘ਚ ਚੱਲ ਰਿਹਾ ਇਲਾਜ
ਚੰਡੀਗੜ੍ਹ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਗਾਇਬ ਹੋ ਗਏ ਹਨ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ...
ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਪਿੱਛੋਂ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰਨ ਦਾ...
ਜਲੰਧਰ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮੀਟਿੰਗ ਕੀਤੀ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ 29 ਤੋਂ ਕਿਸਾਨ ਜੋ ਆਪਣੀਆਂ ਮੰਗਾਂ...












































