ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ’ਚ ਹੁਕਮਨਾਮੇ ਦੀ ਲਾਈਵ ਵੀਡੀਓਗ੍ਰਾਫੀ ‘ਤੇ ਪਾਬੰਦੀ...
ਅੰਮ੍ਰਿਤਸਰ | ਪਾਕਿਸਤਾਨ ’ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ’ਚ ਹੁਕਮਨਾਮੇ ਦੀ ਲਾਈਵ ਵੀਡੀਓਗ੍ਰਾਫੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਈਟੀਪੀਬੀ ਦੇ ਅਧਿਕਾਰੀਆਂ ਨੇ ਲਾਈ ਹੈ। ਈਟੀਪੀਬੀ ਨੇ ਵੀਡੀਓਗ੍ਰਾਫੀ ਬੰਦ...
ਲੁਧਿਆਣਾ : ਬੈਲ ਗੱਡੀਆਂ ਦੀਆਂ ਦੌੜਾਂ ਦੇ ਟੂਰਨਾਮੈਂਟ ‘ਤੇ ਪ੍ਰਸ਼ਾਸਨ ਦਾ ਸਖਤ ਐਕਸ਼ਨ
ਲੁਧਿਆਣਾ | ਜ਼ਿਲੇ ਦੇ ਡੇਹਲੋਂ ਕਸਬੇ ਦੇ ਪਿੰਡ ਸ਼ੰਕਰ ਵਿਚ ਕਰਵਾਏ ਜਾ ਰਹੇ ਗੈਰ-ਕਾਨੂੰਨੀ ਬੈਲ ਗੱਡੀ ਦੌੜ ਟੂਰਨਾਮੈਂਟ ਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ । ਸੂਚਨਾ ਮਿਲਣ ਤੋਂ ਬਾਅਦ ਵੈਟਰਨਰੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ...
ਜਲੰਧਰ : ਲੋਕਾਂ ਨੇ ਬਥੇਰੀਆਂ ਧਾਹਾਂ ਮਾਰੀਆਂ, ਪਰ ਨਹੀਂ ਮੰਨਿਆ ਇੰਪਰੂਵਮੈਂਟ ਟਰੱਸਟ, ਢਾਹ ਸੁੱਟੇ...
ਜਲੰਧਰ। ਜਲੰਧਰ ਦੇ ਮਾਡਲ ਟਾਊਨ ਇਲਾਕੇ ਦੇ ਲਤੀਫਪੁਰਾ ਵਿਚ ਅੱਜ ਸਵੇਰੇ ਭਾਰੀ ਮਾਤਰਾ ਵਿਚ ਪੁਲਿਸ ਪਹੁੰਚੀ। ਅਸਲ ਵਿਚ ਇਥੇ ਕਬਜ਼ਿਆਂ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ। ਟਰੱਸਟ ਦਾ ਕਹਿਣਾ ਹੈ ਕਿ...
5ਵੀਂ ਜਮਾਤ ਦਾ ਵਿਦਿਆਰਥੀ ਸਕੂਲੋਂ ਛੁੱਟੀ ਤੋਂ ਬਾਅਦ ਨਹੀਂ ਪੁੱਜਾ ਘਰ, ਮਾਪੇ ਲੱਭ-ਲੱਭ ਕੇ...
ਫਰੀਦਕੋਟ | ਇਥੋਂ ਦੇ ਨਿੱਜੀ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੱਚਾ ਸਕੂਲ ਤੋਂ ਬਾਅਦ ਘਰ ਲਈ ਰਵਾਨਾ ਹੋਇਆ ਪਰ ਘਰ ਨਹੀਂ ਪਹੁੰਚਿਆ। ਲਾਪਤਾ ਵਿਦਿਆਰਥੀ ਦੀ...
ਭ੍ਰਿਸ਼ਟਾਚਾਰ ਵਰਗੀ ਅਲਾਮਤ ਨੂੰ ਮੁੱਢੋਂ ਖ਼ਤਮ ਕਰ ਦਿਆਂਗੇ – ਭਗਵੰਤ ਮਾਨ
ਚੰਡੀਗੜ੍ਹ | ਅੱਜ ਐਂਟੀ ਕੁਰੱਪਸ਼ਨ ਡੇਅ 'ਤੇ CM ਭਗਵੰਤ ਮਾਨ ਨੇ ਟਵੀਟ ਕੀਤਾ । ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ, “ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਨੇ…ਇਹ ਸਮਾਜ ਨੂੰ ਖੋਖਲਾ ਕਰ...
ਜਲੰਧਰ : ਮਾਡਲ ਟਾਊਨ ‘ਚ ਨਾਜਾਇਜ਼ ਕਬਜ਼ੇ ਹਟਾਉਣ ਗਈ ਪੁਲਿਸ ਤੇ ਟਰੱਸਟ ਦਾ ਭਾਰੀ...
ਜਲੰਧਰ। ਜਲੰਧਰ ਦੇ ਮਾਡਲ ਟਾਊਨ ਇਲਾਕੇ ਦੇ ਲਤੀਫਪੁਰਾ ਵਿਚ ਅੱਜ ਸਵੇਰੇ ਭਾਰੀ ਮਾਤਰਾ ਵਿਚ ਪੁਲਿਸ ਪਹੁੰਚੀ। ਅਸਲ ਵਿਚ ਇਥੇ ਕਬਜ਼ਿਆਂ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ। ਇਸ ਇਲਾਕੇ ਵਿਚ ਪਿਛਲੇ 70...
ਵੱਡੀ ਖਬਰ : ਪੰਜਾਬ ਦੇ 17 ਬੱਸ ਸਟੈਂਡਾਂ ਨੂੰ ਮਿਲੇਗੀ ਨਵੀਂ ਦਿੱਖ ਤੇ ਸਹੂਲਤਾਂ,...
ਚੰਡੀਗੜ੍ਹ | ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਬੱਸ ਸਟੈਂਡਾਂ ਦੀ ਦਿੱਖ ਨੂੰ ਵੱਡੇ ਮਹਾਂਨਗਰਾਂ ਦੀ ਤਰਜ 'ਤੇ ਬਦਲਿਆ ਜਾਵੇਗਾ। ਜਿੱਥੇ ਇੱਕ ਪਾਸੇ ਬੱਸ ਅੱਡਾ ਸਾਫ਼-ਸੁਥਰਾ ਨਜ਼ਰ ਆਵੇਗਾ, ਉੱਥੇ ਦੂਜੇ ਪਾਸੇ ਬਿਜਲੀ-ਪਾਣੀ ਤੇ...
ਲੁਧਿਆਣਾ : 20 ਮਿੰਟ ਲਈ ਘਰੋਂ ਗਈ ਮਹਿਲਾ ਦੇ ਘਰ ਚੋਰਾਂ ਨੇ ਕੀਤੇ ਹੱਥ...
ਲੁਧਿਆਣਾ। ਪੰਜਾਬ ਦੇ ਲੁਧਿਆਣਾ 'ਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਹਰੀ ਕਰਤਾਰ ਕਲੋਨੀ ਵਿੱਚ ਇੱਕ ਬਦਮਾਸ਼ ਨੇ 20 ਮਿੰਟਾਂ ਵਿੱਚ ਚੋਰੀ ਦੀ ਵਾਰਦਾਤ ਨੂੰ...
ਲੁਧਿਆਣਾ : ਸ਼ਹਿਰ ਦੀਆਂ ਜਨਤਕ ਥਾਵਾਂ ‘ਤੇ ਜਲਦੀ ਬਣਨਗੇ ਵੇਰਕਾ ਦੇ ਨਵੇਂ ਬੂਥ
ਲੁਧਿਆਣਾ | ਵੇਰਕਾ ਦੇ ਨਵੇਂ ਬੂਥ ਜਲਦੀ ਹੀ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ 'ਤੇ ਦੇਖਣ ਨੂੰ ਮਿਲਣਗੇ। ਨਿਗਮ ਅਤੇ ਵੇਰਕਾ ਨਾਲ ਨਵੇਂ ਬੂਥ ਬਣਾਉਣ ਲਈ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਇਹ ਗੱਲ...
ਡਰਦਾ ਪੰਜਾਬ : 6 ਮਹੀਨਿਆਂ ‘ਚ 58 ਲੋਕਾਂ ਨੂੰ ਫਿਰੌਤੀ ਲਈ ਕਾਲ, ਨਾ ਦੇਣ...
ਚੰਡੀਗੜ੍ਹ | ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੂਬੇ ਵਿੱਚ ਫਿਰੌਤੀ ਦੀਆਂ ਵਧਦੀਆਂ ਘਟਨਾਵਾਂ ਕਾਨੂੰਨ ਵਿਵਸਥਾ 'ਤੇ ਸਵਾਲੀਆ ਨਿਸ਼ਾਨ ਹਨ। ਪਿਛਲੇ 6 ਮਹੀਨਿਆਂ ਵਿੱਚ 14 ਜ਼ਿਲ੍ਹਿਆਂ ਵਿੱਚ ਫਿਰੌਤੀ ਦੀਆਂ ਕਾਲਾਂ ਕਰਨ ਦੇ 58 ਕੇਸ...













































