ਜੇਲ ‘ਚ ਬੰਦ ਪੁੱਤ ਨੂੰ ਮੁਲਾਕਾਤ ਬਹਾਨੇ ਨਸ਼ਾ ਦਿੰਦਾ ਪਿਉ ਗ੍ਰਿਫਤਾਰ
ਬਠਿੰਡਾ | ਕੇਂਦਰੀ ਜੇਲ੍ਹ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਹਵਾਲਾਤੀ ਨਾਲ ਮੁਲਾਕਾਤ ਕਰਨ ਆਏ ਪਿਤਾ ਵੱਲੋਂ ਨਸ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪਿਤਾ ਅਤੇ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ...
ਸੰਗਰੂਰ : 11ਵੀਂ ਦੀ ਵਿਦਿਆਰਥਣ ਨਾਲ ਅਧਿਆਪਕ ਨੇ ਕੀਤਾ ਬਲਾਤਕਾਰ, ਕਿਸਾਨ ਜਥੇਬੰਦੀਆਂ ਨੇ ਪੀੜਤ...
ਸੰਗਰੂਰ। ਪਿੰਡ ਲੱਡਾ 'ਚ ਅਧਿਆਪਕ ਵੱਲੋਂ 11ਵੀਂ ਕਲਾਸ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਸੰਗਰੂਰ ਦੇ ਸਕੂਲ 'ਚ 11ਵੀਂ ਕਲਾਸ ਦੀ ਵਿਦਿਆਰਥਣ ਹੈ।
ਬੀਤੀ 28 ਅਕਤੂਬਰ ਨੂੰ...
ਅੰਮ੍ਰਿਤਸਰ ‘ਚ ਫਰਨੀਚਰ ਦੀ ਦੁਕਾਨ ਨੂੰ ਲੱਗੀ ਅੱਗ : ਕੈਮੀਕਲ ਫਟਣ ਕਾਰਨ ਦੁਕਾਨ ਮਾਲਕ...
ਅੰਮ੍ਰਿਤਸਰ । ਅੰਮ੍ਰਿਤਸਰ 'ਚ ਵੀਰਵਾਰ ਰਾਤ ਨੂੰ ਇਕ ਫਰਨੀਚਰ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ। ਅੱਗ ਇਸ ਹੱਦ ਤੱਕ ਫੈਲ ਗਈ ਕਿ ਕੁਝ ਹੀ ਮਿੰਟਾਂ 'ਚ ਦੋ ਮੰਜ਼ਿਲਾ ਇਮਾਰਤ ਧਸ ਗਈ। ਦੁਕਾਨ ਅੰਦਰ...
ਨੌਕਰੀ ਦੀ ਤਲਾਸ਼ ‘ਚ ਜਾਂਦੇ ਨੌਜਵਾਨ ਨੇ ਦੁਕਾਨ ‘ਚੋਂ ਖਰੀਦੀ ਲਾਟਰੀ, ਬਣਿਆ 8 ਕਰੋੜ...
ਅਮਰੀਕਾ | ਲਾਟਰੀ ਕਿਸਮਤ ਦੀ ਖੇਡ ਹੈ। ਅਮਰੀਕਾ 'ਚ ਇਕ 18 ਸਾਲ ਦੇ ਲੜਕੇ ਨੇ ਇਕ ਝਟਕੇ 'ਚ 1 ਮਿਲੀਅਨ ਡਾਲਰ ਯਾਨੀ ਕਰੀਬ 8 ਕਰੋੜ 21 ਲੱਖ ਰੁਪਏ ਜਿੱਤੇ। ਖਾਸ ਗੱਲ ਇਹ ਹੈ ਕਿ...
Big news : ਜਲਦੀ ਹੀ ਪੰਜਾਬ ਆਪਣੀਆਂ ਰੇਲਗੱਡੀਆਂ ਸ਼ੁਰੂ ਕਰਨ ਵਾਲਾ ਬਣੇਗਾ ਪਹਿਲਾ ਸੂਬਾ...
ਚੰਡੀਗੜ੍ਹ। ਅੱਜ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਨੂੰ ਹੋਰ ਵੀ ਪ੍ਰਫੁੱਲਤ ਕਰਨ ਲਈ ਪੰਜਾਬ ਸੂਬੇ ਵਿਚ ਆਪਣੀਆਂ 3 ਰੇਲਗੱਡੀਆਂ ਚਲਾਏਗਾ। ਉਨ੍ਹਾਂ ਕਿਹਾ...
ਸਿਵਲ ਹਸਪਤਾਲ ਲੁਧਿਆਣਾ ‘ਚ 20 ਰੁਪਏ ਦੀ ਪਾਰਕਿੰਗ ਫੀਸ ਨੂੰ ਲੈ ਕੇ ਡਾਇਲਸਿਸ ਮਰੀਜ਼...
ਲੁਧਿਆਣਾ | ਇਥੋਂ ਦੇ ਸਿਵਲ ਹਸਪਤਾਲ ਦੀ ਪਾਰਕਿੰਗ ਰੋਜ਼ ਵਿਵਾਦਾਂ ਵਿਚ ਰਹਿੰਦੀ ਹੈ। ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਕੁਝ ਲੋਕ ਇਕ ਔਰਤ ਨਾਲ ਆਏ ਨੌਜਵਾਨ ਮਰੀਜ਼ ਦੀ ਕੁੱਟਮਾਰ ਕਰ ਰਹੇ ਹਨ। ਔਰਤ...
ਲੁਧਿਆਣਾ : ਸਕੂਲ ਜਾ ਰਹੀ ਨਾਬਾਲਗਾ ਨੂੰ ਮੰਦਿਰ ਲਿਜਾ ਕੇ ਜ਼ਬਰਦਸਤੀ ਮਾਂਗ ‘ਚ ਭਰਿਆ...
ਲੁਧਿਆਣਾ। ਨਾਬਾਲਗਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਸ਼ੇਰਪੁਰ ਕਲਾਂ ਤੋਂ ਆਪਣੀ ਕਾਰ ਵਿੱਚ ਬਿਠਾ ਲਿਆ। ਜਿਸ ਤੋਂ ਬਾਅਦ ਉਹ ਉਸ ਨੂੰ ਭਗਵਾਨ ਦਾਸ ਮੰਦਿਰ ਲੈ...
ਗੁਰਦਾਸਪੁਰ : ਮਿੰਨੀ ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ, ਕਾਰ ਦੇ ਉੱਡੇ ਪਰਖੱਚੇ, ਫੌਜੀ...
ਗੁਰਦਾਸਪੁਰ। ਕਲਾਨੌਰ-ਬਟਾਲਾ ਮਾਰਗ ‘ਤੇ ਪੈਂਦੇ ਅੱਡਾ ਕੋਟ ਮੀਆਂ ਸਾਹਿਬ ਨੇੜੇ ਮਿੰਨੀ ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ 12 ਤੋਂ 15 ਸਵਾਰੀਆਂ ਦੇ ਜ਼ਖਮੀ...
ਲਾਰੈਂਸ ਗੈਂਗ ਦੇ ਸਰਗਣੇ ਕੁਲਦੀਪ ਉਰਫ਼ ਕਾਸੀ ਨੂੰ ਅਦਾਲਤ ਨੇ ਨਿਆਇਕ ਹਿਰਾਸਤ ‘ਚ ਭੇਜਿਆ
ਚੰਡੀਗੜ੍ਹ। ਲਾਰੈਂਸ ਗੈਂਗ ਦੇ ਸਰਗਣੇ ਕੁਲਦੀਪ ਉਰਫ਼ ਕਾਸੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਅਦਾਲਤ ਨੇ ਕਾਸੀ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਕੁਲਦੀਪ ਸਿੱਧੂ ਮੂਸੇ ਵਾਲਾ ਦੇ ਕਤਲ ਵਿੱਚ...
ਮਮਤਾ ਸ਼ਰਮਸਾਰ : ਕਰਜ਼ਾ ਉਤਾਰਨ ਲਈ 4 ਲੱਖ ‘ਚ ਬੱਚਾ ਵੇਚਣ ਵਾਲੀ ਮਾਂ ਪੁਲਿਸ...
ਪਟਿਆਲਾ। ਸੀਆਈਏ ਸਮਾਣਾ ਪੁਲਿਸ ਨੇ ਮੰਗਲਵਾਰ ਨੂੰ ਨਵਜੰਮੇ ਬੱਚਿਆਂ ਨੂੰ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਤੋਂ ਬਰਾਮਦ 2 ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਇੱਕ ਬੱਚੇ...












































