ਅਹਿਮ ਖਬਰ : ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ‘ਚ ਵੱਡਾ ਬਦਲਾਅ, 13ਵੀਂ ਕਿਸ਼ਤ...
ਨਿਊਜ਼ ਡੈਸਕ | ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ) ਦੇ ਕਰੋੜਾਂ ਲਾਭਪਾਤਰੀਆਂ ਲਈ ਅਹਿਮ ਖ਼ਬਰ ਹੈ। ਕੇਂਦਰ ਸਰਕਾਰ ਵੱਲੋਂ ਹੁਣ ਤੱਕ 12 ਕਿਸ਼ਤਾਂ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਹਨ...
ਜੇਲ੍ਹ ’ਚ ਪਤੀ-ਪਤਨੀ ਨੇ ਖਾਧੇ ਜ਼ਹਿਰ ਮਿਲੇ ਬਿਸਕੁੱਟ, ਔਰਤ ਦੀ ਮੌਤ, ਕੈਦੀ ਪਤੀ ਗੰਭੀਰ
ਬਲੀਆ। ਉਤਰ ਪ੍ਰਦੇਸ਼ ਦੇ ਬਲੀਆ ਦੀ ਜ਼ਿਲ੍ਹਾ ਜੇਲ੍ਹ ਵਿੱਚ ਕੈਦੀ ਅਤੇ ਉਸ ਨੂੰ ਮਿਲਣ ਆਈ ਪਤਨੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਕੈਦੀ ਦੀ ਸਿਹਤ ਵਿਗੜ ਗਈ। ਬੁੱਧਵਾਰ...
ਖੁਸ਼ਖਬਰੀ : ਆਧਾਰ ਕਾਰਡ ਵਾਲਿਆਂ ਨੂੰ ਟਰੇਨ ‘ਚ ਸਫਰ ਕਰਨ ਲਈ ਮਿਲੇਗੀ ਵੱਡੀ ਸਹੂਲਤ,...
ਨਿਊਜ਼ ਡੈਸਕ | ਜੇਕਰ ਤੁਸੀਂ ਵੀ ਟਰੇਨ 'ਚ ਸਫਰ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਹੈ ਤਾਂ ਹੁਣ ਰੇਲਵੇ ਇਨ੍ਹਾਂ ਯਾਤਰੀਆਂ ਨੂੰ ਵੱਡੀ...
ਇੱਕੋ ਘਰ ‘ਚੋਂ 5 ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ,...
ਸ਼ਿਕਾਗੋ। ਬੁੱਧਵਾਰ ਰਾਤ ਬਫੇਲੋ ਗਰੋਵ ਦੇ ਉੱਤਰੀ ਉਪਨਗਰ ਵਿੱਚ ਇੱਕ ਘਰ ਵਿੱਚ ਤਿੰਨ ਬਾਲਗ ਅਤੇ ਦੋ ਬੱਚੇ ਮ੍ਰਿਤਕ ਪਾਏ ਗਏ। ਪੁਲਿਸ ਮੁਤਾਬਕ ਇਹ ਘਰੇਲੂ ਘਟਨਾ ਹੈ।ਅਧਿਕਾਰੀਆਂ ਨੂੰ ਸਵੇਰੇ 11:12 ਵਜੇ ਦੇ ਕਰੀਬ ਅਕਾਸੀਆ ਟੈਰੇਸ...
ਮਾਸੂਮ ਨੂੰ ਖੇਤਾਂ ‘ਚ ਜਾ ਕੇ ਪਤੰਗ ਫੜਨਾ ਪਿਆ ਮਹਿੰਗਾ, ਜ਼ਿਮੀਂਦਾਰ ਨੇ ਦੋ ਥਾਵਾਂ...
ਜਲੰਧਰ। ਫਿਲੌਰ ’ਚ ਇਕ ਜ਼ਿਮੀਂਦਾਰ ਵਲੋਂ 13 ਸਾਲ ਦੇ ਬੱਚੇ ਨਾਲ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਖੇਤ ਵਿਚ ਪਤੰਗ ਲੁੱਟਣ ਗਏ ਬੱਚੇ ਨੂੰ ਜ਼ਿਮੀਂਦਾਰ ਅਤੇ ਉਸ ਦੇ ਨੌਕਰ ਨੇ ਫੜ ਲਿਆ ਅਤੇ...
ਪੰਜਾਬ ‘ਚ ਨਵੰਬਰ ‘ਚ 61 ਲੱਖ ਪਰਿਵਾਰਾਂ ਦਾ ਆਇਆ ‘ਜ਼ੀਰੋ ਬਿੱਲ’, ਜਨਵਰੀ ‘ਚ 71...
ਚੰਡੀਗੜ੍ਹ | ਦਿੱਲੀ ਅਤੇ ਪੰਜਾਬ ਵਿੱਚ ਮੌਜੂਦਾ ਮਾਡਲ ਦੀ ਉਦਾਹਰਨ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਇੱਥੋਂ ਦੇ ਲੋਕਾਂ ਨੂੰ ਮਾਰਚ 2023...
ਰੇਪ ਪੀੜਤਾ ‘ਤੇ ਹੀ FIR, ਪੁਲਿਸ ਨੇ ਕਿਹਾ- ਮੁਲਜ਼ਮ ਨੇ ਥਾਣੇ ‘ਚ ਚਾਕੂ ਨਾਲ...
ਮੋਹਾਲੀ। ਬਲਾਤਕਾਰ ਪੀੜਤਾ ਤੋਂ ਪੈਸੇ ਲੈਣ ਵਾਲੀ ਮਹਿਲਾ ASI ਦਾ ਵੀਡੀਓ ਵਾਇਰਲ ਹੋ ਗਿਆ ਅਤੇ ਬੁੱਧਵਾਰ ਨੂੰ ਪੂਰੇ ਮਾਮਲੇ ਨੇ ਨਵਾਂ ਮੋੜ ਲੈ ਲਿਆ। ਥਾਣਾ ਡੇਰਾਬੱਸੀ ਦੀ ਪੁਲਿਸ ਨੇ ਸ਼ਿਕਾਇਤਕਰਤਾ ਔਰਤ ਖ਼ਿਲਾਫ਼ ਬਲੈਕਮੇਲ ਕਰਨ...
ਪੰਚਾਇਤ ਮੰਤਰੀ ਧਾਲੀਵਾਲ ਅੱਜ ਕਰਨਗੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ
ਚੰਡੀਗੜ੍ਹ | ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਐਸ.ਏ.ਐਸ.ਨਗਰ (ਮੁਹਾਲੀ) ਸਥਿਤ ਵਿਕਾਸ ਭਵਨ ਤੋਂ ਕੀਤੀ ਜਾਵੇਗੀ। ਸੁਰੱਖਿਆ ਦੇ ਮੱਦੇਨਜ਼ਰ ਸਥਾਨਕ...
ਖੁਰਾਕ ਸਪਲਾਈ ਵਿਭਾਗ ਦੇ ਮੁਲਾਜ਼ਮ ਹੜਤਾਲ ‘ਤੇ : FCI ਨੇ ਪੰਜਾਬ ਦੀਆਂ ਮੰਡੀਆਂ ‘ਚ...
ਚੰਡੀਗੜ੍ਹ| ਭਾਰਤੀ ਖੁਰਾਕ ਨਿਗਮ (ਐਫਸੀਆਈ) ਨੇ ਖੁਰਾਕ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦੀ ਇੱਕ ਹਫ਼ਤੇ ਤੋਂ ਚੱਲ ਰਹੀ ਹੜਤਾਲ ਕਾਰਨ ਪੰਜਾਬ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਹੈ। ਇਸ ਕਾਰਨ ਪੰਜਾਬ ਦੇ...
ਕਰਾਟੇ ਕੋਚ ਦਾ Kidnap : ਪੁਲਿਸ ਦੀ ਸਖ਼ਤੀ ਪਿੱਛੋਂ ਮੁਲਜ਼ਮ ਪੀੜਤ ਨੂੰ ਵਾਪਸ ਛੱਡ...
ਲੁਧਿਆਣਾ। ਲੁਧਿਆਣਾ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਰਾਟੇ ਕੋਚ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ। ਕਥਿਤ ਮੁਲਜ਼ਮਾਂ ਨੇ ਰਾਜਗੁਰੂ ਨਗਰ ‘ਚ ਕੋਚ ਦੇ ਘਰ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ...













































