ਜਲੰਧਰ ਦੀ ਰਹਿਣ ਵਾਲੀ 21 ਸਾਲਾ ਪਵਨਪ੍ਰੀਤ ਕੌਰ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ...
ਬਰੈਂਪਟਨ। ਕੈਨੇਡਾ ਦੇ ਬਰੈਂਪਟਨ 'ਚ 21 ਸਾਲਾ ਪੰਜਾਬਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਪੈਟਰੋ-ਕੈਨੇਡਾ ਵਿਖੇ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਵਾਪਰੀ।...
ਦੀਵਾਨਗੀ ਦੀ ਹੱਦ : ਦਿਹਾੜੀਦਾਰ ਸਿੱਖ ਨੌਜਵਾਨ ਨੇ 80 ਹਜ਼ਾਰ ਖਰਚ ਕੇ ਖੁਣਵਾਇਆ ਮੂਸੇਵਾਲਾ...
ਮਾਨਸਾ। ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਪੂਰੀ ਦੁਨੀਆਂ ਵਿਚ ਕਰੋੜਾਂ ਦੀ ਗਿਣਤੀ ਵਿਚ ਹੋਣਗੇ। ਪਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਸਿੱਖ ਨੌਜਵਾਨ ਨੇ ਕੁਝ ਅਜਿਹਾ ਕਰ ਦਿਖਾਇਆ ਹੈ, ਜਿਸਨੇ ਸਿੱਧੂ ਦੇ ਫੈਨਜ਼ ਵਿਚ ਆਪਣੇ...
ਸੜਕ ਕਿਨਾਰੇ ਖੜੀ ਕਾਰ ਨੂੰ ਪਿੱਛਿਓਂ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਮਹਿਲਾ ਦੀ...
ਫ਼ਰੀਦਕੋਟ-ਅਜੋਕੇ ਸਮੇਂ ਵਿੱਚ ਤੇਜ਼ ਰਫ਼ਤਾਰ ਘਟਨਾਵਾਂ ਦਾ ਕਾਰਨ ਬਣ ਰਹੀ ਹੈ। ਤੇਜ਼ ਰਫ਼ਤਾਰ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਫ਼ਰੀਦਕੋਟ-ਕੋਟਕਪੂਰਾ ਰੋਡ ‘ਤੇ ਸਾਹਮਣੇ ਆਇਆ ਹੈ,...
Goldy Brar ਦਾ ਆਇਆ ਫ਼ੋਨ ! ਕਹਿੰਦਾ- ਮੈਂ ਜਿਊਂਦਾ ਤਾਂ ਫੜਿਆ ਨਹੀਂ ਜਾਂਦਾ! ਹਾਂ,...
ਨਿਊਜ਼ ਡੈਸਕ। ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਇਕ ਹੋਰ ਅੱਪਡੇਟ ਸਾਹਮਣੇ ਆਇਆ ਹੈ। ਇਕ ਸੀਨੀਅਰ ਪੱਤਰਕਾਰ ਨੂੰ ਫੋਨ ਆਇਆ ਹੈ। 'Scroll punjab' ਦੀ ਇਕ ਖਬਰ ਅਨੁਸਾਰ ਫੋਨ ਕਰਨ ਵਾਲਾ ਸਖ਼ਸ਼ ਆਪਣੇ ਆਪ ਨੂੰ...
ਫਿਲੌਰ ਦੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਹੋਈ ਬੇਅਦਬੀ, ਮਾਹੌਲ ਕਾਫੀ ਤਣਾਅਪੂਰਨ
ਫਿਲੌਰ। ਫਿਲੌਰ ਦੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਪਿੰਡ ਦੇ ਗੁਰਦੁਆਰਾ ਸਾਹਿਬ ਨਾਲ ਸਬੰਧਤ ਹੈ, ਜਿੱਥੇ ਮੁਲਜ਼ਮਾਂ ਨੇ ਕਾਫੀ ਹੰਗਾਮਾ ਕੀਤਾ ਅਤੇ ਗੁਰਦੁਆਰਾ ਸਾਹਿਬ ਵਿੱਚ ਪਏ ਸਾਮਾਨ...
ਮਸ਼ਹੂਰ ਕੁੱਲੜ ਪੀਜ਼ਾ ਕੱਪਲ ਇੱਕ ਵਾਰ ਫਿਰ ਸੁਰਖੀਆਂ ‘ਚ, ਸਾਹਮਣੇ ਆਇਆ ਗੁਆਂਢੀ ਦੁਕਾਨਦਾਰ ਨਾਲ...
ਜਲੰਧਰ । ਜਲੰਧਰ ਦੇ ਮਸ਼ਹੁਰ ਕੁੱਲੜ ਪੀਜ਼ਾ ਕੱਪਲ ਨਾਲ ਜੁੜੀ ਇਕ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਇਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਹ ਆਪਣੇ ਗੁਆਂਢੀਆਂ ਦੀ ਦੁਕਾਨ ਵਿਚ...
ਜੂਏ ‘ਚ ਆਪਣੇ ਆਪ ਨੂੰ ਹਾਰ ਬੈਠੀ ਮਹਿਲਾ, ਵਿਦੇਸ਼ ਗਏ ਪਤੀ ਦੇ ਪੈਸਿਆਂ ਨਾਲ...
ਜੈਪੁਰ। ਜੈਪੁਰ ਤੋਂ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਤੀ ਜੈਪੁਰ ਵਿਚ ਦਿਨ-ਰਾਤ ਮੇਹਨਤ ਕਰਕੇ ਆਪਣੀ ਸਾਰੀ ਕਮਾਈ ਪਤਨੀ ਨੂੰ ਭੇਜਦਾ ਰਿਹਾ। ਇਧਰ ਪ੍ਰਤਾਪਗੜ੍ਹ ਵਿਚ ਪਤਨੀ ਮਕਾਨ ਮਾਲਕ ਨਾਲ...
It happend only in india : 10 ਸਾਲਾਂ ‘ਚ ਖੰਭੇ ਤੋਂ ਘਰ ਤੱਕ ਨੀਂ...
ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੀ ਹਰਈਆ ਤਹਿਸੀਲ ਵਿੱਚ ਸੰਪੂਰਨ ਸਮਾਧਨ ਦਿਵਸ ਦੌਰਾਨ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਬਿਜਲੀ ਵਿਭਾਗ ਦੇ ਸਿਸਟਮ ਦਾ ਪਰਦਾਫਾਸ਼ ਕੀਤਾ ਹੈ। ਪੂਰੀ ਤਰ੍ਹਾਂ ਜਾਇਜ਼ ਕੁਨੈਕਸ਼ਨ ਲੈਣ...
ਕੈਨੇਡਾ ‘ਚ ਇਕ ਹੋਰ ਪੰਜਾਬੀ ਵਿਦਿਆਰਥਣ ਦੀ ਭੇਦ ਭਰੇ ਹਾਲਾਤ ‘ਚ ਮੌਤ
ਮੋਹਾਲੀ। ਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਭੇਤ ਭਰੀ ਹਾਲਤ ‘ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ । ਇਸ਼ਨੀਤ ਕੌਰ ਪੰਜ ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ...
ਹੁਣ ਪੰਜਾਬ ਦੇ ਮੰਤਰੀਆਂ ਨੂੰ ਪੱਲਿਓਂ ਦੇਣਾ ਪਵੇਗਾ ਮਹਿੰਗੇ ਹੋਟਲਾਂ ‘ਚ ਠਹਿਰਣ ਦਾ ਖਰਚਾ
ਚੰਡੀਗੜ੍ਹ। ਹੁਣ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦਾ ਹੋਟਲਾਂ ਵਿਚ ਠਹਿਰਣ ਦਾ ਖਰਚਾ ਪੰਜਾਬ ਸਰਕਾਰ ਨਹੀਂ ਚੁੱਕੇਗੀ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਸੀ। ਇਸ ਵਿਚ ਆਖਿਆ...













































