ਭੁੱਲ ਕੇ ਵੀ ਨਾ ਲਾਓ ਡੰਕੀ ! ਅਮਰੀਕਾ ਤੋਂ ਵਾਪਸ ਆਏ ਨੌਜਵਾਨ ਨੇ ਦੱਸੀ...
ਗੁਰਦਾਸਪੁਰ, 6 ਫਰਵਰੀ | ਅਮਰੀਕਾ ਤੋਂ ਵਾਪਸ ਭੇਜੇ ਗਏ ਪੰਜਾਬੀਆਂ ਵਿੱਚੋਂ ਇੱਕ ਗੁਰਦਾਸਪੁਰ ਦੇ ਸ਼ਹਿਰ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਜਸਪਾਲ ਸਿੰਘ ਬੀਤੀ ਦੇਰ ਰਾਤ ਆਪਣੇ ਘਰ ਪਹੁੰਚ ਗਿਆ। ਪੱਤਰਕਾਰ ਨਾਲ ਗੱਲ ਕਰਦੇ ਹੋਏ...
ਸੁਨਿਆਰੇ 2 ਭਰਾਵਾਂ ‘ਤੇ ਫਿਲਮੀ ਸਟਾਈਲ ‘ਚ ਘੇਰ ਕੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਦੋਵੇਂ...
ਗੁਰਦਾਸਪੁਰ, 6 ਫਰਵਰੀ | ਬੁੱਧਵਾਰ ਸ਼ਾਮ ਨੂੰ ਗੁਰਦਾਸਪੁਰ ਵਿਚ ਤਿੰਨ ਬਦਮਾਸ਼ਾਂ ਨੇ ਲਵਲੀ ਜਵੈਲਰਜ਼ ਦੇ ਮਾਲਕ ਦੋ ਭਰਾਵਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਅੰਮ੍ਰਿਤਸਰ ਤੋਂ ਵਾਪਸ ਆ ਰਹੇ ਲਵਲੀ ਅਤੇ ਪ੍ਰਿੰਸ ਨਾਮ ਦੇ ਦੋ...
ਜਲੰਧਰ : ਸ਼ਰਾਬ ਪੀਣ ਵਾਲਿਆ ਨੂੰ ਵੱਡਾ ਝਟਕਾ, 11 ਤੇ 12 ਫਰਵਰੀ ਨੂੰ ਰਹਿਣਗੀਆਂ...
ਜਲੰਧਰ: 6/ ਫਰਵਰੀ, ਜਲੰਧਰ ਵਿਚ 11 ਤੇ 12 ਫਰਵਰੀ ਨੂੰ ਜਲੰਧਰ ਜ਼ਿਲ੍ਹੇ ਵਿਚ ਕੁਝ ਥਾਵਾਂ ‘ਤੇ ਨਹੀਂ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਇਸ ਖਬਰ ਨੂੰ ਸੁਣ ਕੇ ਸ਼ਰਾਬ ਪੀਣ ਵਾਲਿਆ ਨੂੰ ਵੱਡਾ...
ਸਾਬਕਾ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਪੂਰਥਲਾ ਰਿਹਾਇਸ਼ ‘ਤੇ IT ਵਿਭਾਗ ਦੀ Raid,...
ਕਪੂਰਥਲਾ, 6 ਫਰਵਰੀ | ਆਮਦਨ ਕਰ ਵਿਭਾਗ ਨੇ ਅੱਜ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਚੰਡੀਗੜ੍ਹ ਅਤੇ ਕਪੂਰਥਲਾ ਸਥਿਤ ਰਿਹਾਇਸ਼ ਅਤੇ ਹੋਰ ਠਿਕਾਣਿਆਂ 'ਤੇ ਛਾਪੇ ਮਾਰੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ...
ਟਰੰਪ ਦੀ ਗਾਜ਼ਾ ‘ਤੇ ਕਬਜ਼ਾ ਕਰਕੇ ਰਿਜ਼ੋਰਟ ਬਣਾਉਣ ਦੀ ਯੋਜਨਾ, ਸਾਊਦੀ ਅਰਬ ਨੇ ਕੀਤਾ...
ਇੰਟਰਨੈਸ਼ਨਲ ਡੈਕਸ, 6 ਫਰਵਰੀ | ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਗਾਜ਼ਾ ਪੱਟੀ ਨੂੰ ਅਮਰੀਕਾ ਦੇ ਕੰਟਰੋਲ ਵਿੱਚ ਲੈ ਲਿਆ ਜਾਵੇਗਾ। ਟਰੰਪ ਨੇ ਕਿਹਾ ਕਿ ਅਮਰੀਕਾ...
ਪੰਜਾਬ ਵਿਚ ਮੁੜ ਠੰਢ ਨੇ ਛੇੜੀ ਕੰਬਣੀ, ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ
ਚੰਡੀਗੜ੍ਹ, 2 ਫਰਵਰੀ | ਪੰਜਾਬ ਵਿੱਚ ਅੱਜ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਰਾਤ ਤੋਂ ਹੀ ਸੰਘਣੀ ਧੁੰਦ ਦਿਖਾਈ ਦੇਣ ਲੱਗੀ ਸੀ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ...
ਮੋਗਾ ‘ਚ ‘ਆਪ’ ਸਰਪੰਚ ਦੇ ਘਰ ‘ਤੇ ਫਾਇਰਿੰਗ, ਬਾਈਕ ਸਵਾਰ 2 ਨਕਾਬਪੋਸ਼ਾਂ ਨੇ ਕੀਤੇ...
ਮੋਗਾ, 5 ਫਰਵਰੀ | ਆਮ ਆਦਮੀ ਪਾਰਟੀ ਦੇ ਸਰਪੰਚ ਦੇ ਘਰ ਬੀਤੀ ਰਾਤ ਗੋਲੀਬਾਰੀ ਹੋਈ ਹੈ। ਬਾਈਕ 'ਤੇ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਸਰਪੰਚ ਹਰਦੀਪ ਸਿੰਘ ਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ...
ਦਿੱਲੀ ਦੀ CM ਆਤਿਸ਼ੀ ‘ਤੇ ਹੋਈ FIR ਮਗਰੋਂ ਭਗਵੰਤ ਮਾਨ ਨੇ ਚੁੱਕੇ ਤਿੱਖੇ ਸਵਾਲ
ਚੰਡੀਗੜ੍ਹ, 4 ਫਰਵਰੀ | ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ 'ਤੇ FIR ਦਰਜ ਕੀਤੇ ਜਾਣ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਦਿੱਲੀ ਪੁਲਸ ਅਤੇ ਚੋਣ...
CM ਮਾਨ ਤੋਂ ਝੰਡੀ ਮਿਲਣ ਮਗਰੋਂ ਪੰਜਾਬ ਦੇ 2 ਸੀਨੀਅਰ IAS ਅਫ਼ਸਰਾਂ ਖ਼ਿਲਾਫ਼ ਸਰਕਾਰ...
ਚੰਡੀਗੜ੍ਹ, 4 ਫਰਵਰੀ | ਪੰਜਾਬ ਦੇ ਦੋ ਸੀਨੀਅਰ ਆਈਏਐਸ ਅਫ਼ਸਰਾਂ ਖ਼ਿਲਾਫ਼ ਖਿਲਾਫ਼ ਪੰਜਾਬ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਵਿਭਾਗ ਦੇ...
ਪੰਜਾਬ ਸਰਕਾਰ ਵਲੋਂ ਸਖਤ ਹੁਕਮ ! ਪੈਟਰੋਲ ਪੰਪਾਂ ‘ਤੇ ਰੱਖੀ ਜਾਵੇ ਸਫਾਈ
ਮੋਗਾ, 4 ਫਰਵਰੀ | ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇੱਕ ਪੈਟਰੋਲ ਪੰਪ ਉੱਪਰ ਰੁਕ ਕੇ ਚੈਕਿੰਗ ਕੀਤੀ ਗਈ ਅਤੇ ਉੱਥੇ ਬਾਥਰੂਮਾਂ ਵਿੱਚ ਗੰਦਗੀ ਪਾਈ ਗਈ। ਜਿਸ ਨੂੰ ਲੈ ਕੇ ਉਹਨਾਂ ਵੱਲੋਂ...













































