ਲੁਧਿਆਣਾ : ਬਾਈਕ ਸਵਾਰ ਬਦਮਾਸ਼ਾਂ ਨੇ ਔਰਤ ਦੇ ਗਲੇ ‘ਚੋਂ ਝਪਟੀ ਚੇਨ
ਲੁਧਿਆਣਾ| ਇਥੇ ਬਾਈਕ ਸਵਾਰ ਬਦਮਾਸ਼ਾਂ ਨੇ ਇਕ ਔਰਤ ਦੇ ਗਲੇ 'ਚੋਂ ਚੇਨ ਝਪਟ ਲਈ। ਔਰਤ ਅਮਰਪੁਰਾ ਗੰਦੇ ਨਾਲਾ ਰੋਡ ਤੋਂ ਆਪਣੇ ਘਰ ਵਾਪਸ ਜਾ ਰਹੀ ਸੀ। ਇਹ ਦੋਵੇਂ ਬਦਮਾਸ਼ ਪਹਿਲਾਂ ਵੀ ਇਲਾਕੇ ਵਿੱਚ ਘੁੰਮਦੇ...
20 ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗੀ ਅੱਗ, ਪਿਆ ਚੀਕ-ਚਿਹਾੜਾ
ਚੰਡੀਗੜ੍ਹ | ਇਥੇ ਵੱਡਾ ਹਾਦਸਾ ਹੋਣੋਂ ਟਲ ਗਿਆ। ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਦੌਰਾਨ ਬੱਸ ਵਿਚ 20 ਤੋਂ ਵੱਧ ਵਿਦਿਆਰਥੀ ਮੌਜੂਦ ਸਨ। ਹਾਲਾਂਕਿ ਬੱਚਿਆਂ...
ਅੰਮ੍ਰਿਤਸਰ ‘ਚ ਇਨਸਾਨੀਅਤ ਸ਼ਰਮਸਾਰ ! ਨਵਜੰਮੇ ਬੱਚੇ ਨੂੰ ਲਿਫਾਫੇ ‘ਚ ਪਾ ਕੇ ਗਟਰ ‘ਚ...
ਅੰਮ੍ਰਿਤਸਰ | ਇਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਵਜੰਮੇ ਬੱਚੇ ਨੂੰ ਲਿਫਾਫੇ ਵਿੱਚ ਪਾ ਕੇ ਗਟਰ ਵਿੱਚ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਪੁਲਿਸ...
ਵੱਡੀ ਖਬਰ : ਪੰਜਾਬ ਸਰਕਾਰ ਵੇਚੇਗੀ ਨਿੱਜੀ ਬਿਜਲੀ ਉਤਪਾਦਕਾਂ ਨੂੰ ਵਾਧੂ ਕੋਲਾ, ਕੇਂਦਰੀ ਮੰਤਰੀ...
ਚੰਡੀਗੜ੍ਹ | ਪੰਜਾਬ ਸਰਕਾਰ ਆਪਣਾ ਵਾਧੂ ਕੋਲਾ ਨਿੱਜੀ ਬਿਜਲੀ ਉਤਪਾਦਕਾਂ ਨੂੰ ਵੇਚਣ ਦੀ ਯੋਜਨਾ ਬਣਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੀ ਮੁੰਬਈ ਫੇਰੀ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਝਾਰਖੰਡ ਦੀਆਂ...
ਪੰਜਾਬ ‘ਚ ਮੁਫ਼ਤ ਬਿਜਲੀ ਦੀ ਸਹੂਲਤ ਨੇ ਵਧਾਇਆ ਚੋਰੀ ਦਾ ਰੁਝਾਨ, ਮੀਟਰ ਰੀਡਰਾਂ ਨਾਲ...
ਚੰਡੀਗੜ੍ਹ | ਪਾਵਰਕਾਮ ਦੇ ਮੀਟਰ ਰੀਡਰਾਂ ਨਾਲ ਮਿਲੀਭੁਗਤ ਦੇ ਚਲਦੇ ਪੰਜਾਬ ਸਰਕਾਰ ਵੱਲੋਂ 300 ਯੂਨਿਟ ਬਿਜਲੀ ਮੁਫਤ ਦੇਣ ਦੀ ਸਹੂਲਤ ਨਾਲ ਖਪਤਕਾਰਾਂ ਵਿਚ ਬਿਜਲੀ ਚੋਰੀ ਦਾ ਰੁਝਾਨ ਵਧਿਆ ਹੈ। ਬਿਜਲੀ ਮੁਫਤ ਹੋਣ ਕਾਰਨ ਠੰਡ...
ਬਸੰਤ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ...
ਹੁਸ਼ਿਆਰਪੁਰ | ਬਸੰਤ ਪੰਚਮੀ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਹੁਸ਼ਿਆਰਪੁਰ 'ਚ ਚਾਈਨਾ ਡੋਰ ਤੋਂ ਪਤੰਗ ਉਡਾਉਣ ਵਾਲੇ ਖਿਲਾਫ ਪੁਲਿਸ ਨੇ 307 ਦਾ ਪਰਚਾ (ਇਰਾਦਾ-ਏ-ਕਤਲ) ਦਰਜ ਕਰ ਲਿਆ ਹੈ। ਫਿਲਫਾਲ ਕੇਸ...
ਚੜ੍ਹਦੀ ਸਵੇਰ ਕਿਸਾਨ ਪਿਓ-ਪੁੱਤ ਦੀ ਹਾਦਸੇ ਨੇ ਲਈ ਜਾਨ
ਤਰਨਤਾਰਨ | ਸ੍ਰੀ ਗੋਇੰਦਵਾਲ ਸਾਹਿਬ ਤੋਂ ਮਾੜੀ ਖਬਰ ਸਾਹਮਣੇ ਆਈ ਹੈ। ਚੜ੍ਹਦੀ ਸਵੇਰ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਕਸਬਾ ਫਤਿਆਬਾਦ ਸੇਂਟ ਫਰਾਂਸਿਸ ਸਕੂਲ ਦੇ ਨੇੜੇ ਟਰੈਕਟਰ-ਟਰਾਲੀ ਪਲਟ ਗਈ। ਹਾਦਸੇ ਵਿਚ ਪਿਉ-ਪੁੱਤ ਦੀ ਮੌਤ ਹੋ...
ਜਲੰਧਰ : ਧਾਰਮਿਕ ਪੋਸਟਰ ਪਾੜਨ ‘ਤੇ ਸਿੱਖ ਸੰਗਤ ‘ਚ ਰੋਸ, ਦਿੱਤਾ ਧਰਨਾ
ਜਲੰਧਰ | ਪੰਜਾਬ ਦੇ ਜਲੰਧਰ 'ਚ ਧਾਰਮਿਕ ਪੋਸਟਰ ਪਾੜਨ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਫਲੈਕਸ...
ਜਲੰਧਰ ‘ਚ ਬਜ਼ੁਰਗ NRI ਤੋਂ ਆਟੋ ਚਾਲਕ ਨੇ ਮਦਦ ਦੇ ਬਹਾਨੇ ਲੁੱਟੇ ਇਕ ਲੱਖ...
ਜਲੰਧਰ | ਸ਼ਹਿਰ 'ਚ ਲੁਟੇਰੇ ਖਾਕੀ ਤੋਂ ਬੇਖ਼ਬਰ ਹਨ। ਇਹੀ ਕਾਰਨ ਹੈ ਕਿ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਇੱਕ ਮਾਮਲਾ ਅਜੇ ਸੁਲਝਿਆ ਵੀ ਨਹੀਂ ਹੈ ਕਿ ਅਗਲੇ...
ਅਮਰੀਕਾ ‘ਚ ਭਾਰਤੀ ਵਿਦਿਆਰਥੀ ਦਾ ਲੁਟੇਰਿਆਂ ਨੇ ਕੀਤਾ ਕਤਲ, ਕੁਝ ਦਿਨ ਪਹਿਲਾਂ ਗਿਆ ਸੀ...
ਅਮਰੀਕਾ | ਲੁਟੇਰਿਆਂ ਵੱਲੋਂ ਕੀਤੀ ਫਾਇਰਿੰਗ ਵਿਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਐਤਵਾਰ ਨੂੰ ਸ਼ਿਕਾਗੋ ਦੇ ਪ੍ਰਿੰਸਟਨ ਪਾਰਕ ਵਿਚ ਇਹ ਘਟਨਾ ਵਾਪਰੀ। ਮ੍ਰਿਤਕ ਦੀ ਪਛਾਣ ਆਂਧਰਾ ਪ੍ਰਦੇਸ਼...












































