ਫਿਰੋਜ਼ਪੁਰ ‘ਚ 8 ਸਾਲਾ ਬੱਚਾ ਸਕੂਲ ਬਾਹਰੋਂ ਅਗਵਾ, ਸਾਰੇ ਸਕੂਲ ‘ਚ ਦਹਿਸ਼ਤ ਦਾ ਮਾਹੌਲ
ਫਿਰੋਜ਼ਪੁਰ। ਫਿਰੋਜ਼ਪੁਰ ਦੇ ਪਿੰਡ ਗੁੰਦੜਢੰਡੀ ਦੇ ਸਕੂਲ ਦੇ ਬਾਹਰੋਂ ਇੱਕ ਅੱਠ ਸਾਲਾ ਬੱਚਾ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ...
ਗਰੀਬੀ ਤੋਂ ਤੰਗ ਆ ਕੇ ਈ-ਰਿਕਸ਼ਾ ਚਲਾਉਂਦੀ ਹੈ ਇਹ ਭੈਣ, ਕਹਿੰਦੀ ਲੋਕਾਂ ਦੀ ਮੈਨੂੰ...
ਬਟਾਲਾ। ਸਿਆਣੇ ਕਹਿੰਦੇ ਨੇ ਕਿ ਮਿਹਨਤ ਦਾ ਕੋਈ ਮਿਹਣਾ ਨਹੀਂ ਹੁੰਦਾ, ਮੰਗਣ ਨਾਲੋਂ ਮਿਹਨਤ ਕਰਨਾ ਜ਼ਿਆਦਾ ਵਧੀਆ ਸੌਦਾ ਹੈ। ਇਸੇ ਕਹਾਵਤ ਨੂੰ ਸੱਚ ਕਰ ਰਹੀ ਏ ਬਟਾਲਾ ਦੀ ਰਹਿਣ ਵਾਲੀ ਇਕ ਭੈਣ, ਜਿਸਦਾ ਨਾਂ...
ਪੰਜਾਬ ‘ਚ ਕੱਲ ਤੋਂ ਵਿਗੜੇਗਾ ਮੌਸਮ ਦਾ ਮਿਜਾਜ਼, ਅਗਲੇ ਤਿੰਨ ਦਿਨਾਂ ਤੱਕ ਭਾਰੀ ਬਾਰਿਸ਼...
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਪੰਜਾਬ 'ਚ ਠੰਡ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੌਰਾਨ ਹੁਣ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੀਂਹ ਦਾ ਅਲਰਟ ਵੀ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਹਿਮਾਚਲ...
ਭਿਆਨਕ ਹਾਦਸੇ ਨੇ ਉਜਾੜਿਆ ਘਰ, ਮਾਤਾ-ਪਿਤਾ ਦੇ ਇਕਲੌਤੇ ਪੁੱਤ ਨੂੰ ਇੰਝ ਖਿੱਚ ਕੇ ਲੈ...
ਤਲਵੰਡੀ ਭਾਈ। ਦੇਰ ਰਾਤ ਸ਼ੇਰ ਖਾਂ ਵਿਚ ਭਿਆਨਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੇਰ ਖਾਂ ਦੇ ਬੱਸ ਸਟੈਂਡ ਨੇੜੇ ਹੋਇਆ। ਮ੍ਰਿਤਕ ਦੀ ਪਛਾਣ...
ਆਸ਼ਿਕ ਵਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਲੜਕੀ ਨੇ ਮਾਲ ਦੀ 7ਵੀਂ ਮੰਜ਼ਿਲ ‘ਤੇ...
ਅੰਮ੍ਰਿਤਸਰ|ਆਸ਼ਕ ਦੇ ਪਰਿਵਾਰ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਟ੍ਰਿਲੀਅਮ ਮਾਲ ਦੀ ਛੱਤ 'ਤੇ ਚੜ੍ਹ ਕੇ ਇਕ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਸੂਝ-ਬੂਝ ਅਤੇ ਉਨ੍ਹਾਂ ਵੱਲੋਂ ਚਲਾਏ ਬਚਾਅ...
ਕਪੂਰਥਲਾ : ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ਮੁਲਾਜ਼ਮ ‘ਤੇ ਜਾਨਲੇਵਾ ਹਮਲਾ, ਹਸਪਤਾਲ ‘ਚ ਮੌਤ
ਕਪੂਰਥਲਾ। ਕਾਰ ਨੂੰ ਓਵਰਟੇਕ ਕਰਨ 'ਤੇ ਲੋਕਾਂ ਵਲੋਂ ਪੁਲਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋ ਗਈ। ਕਰਮਚਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਕੋਮਾ ਵਿੱਚ ਸੀ। ਇਸ...
CM ਮਾਨ ਦਾ ਸ਼ਹਿਰੀ ਵਿਕਾਸ ਨੂੰ ਲੈ ਕੇ ਮਾਡਲ ਤਿਆਰ, ਫਰਵਰੀ ਮਹੀਨੇ ਪੰਜਾਬ ਦੇ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਵਿਕਾਸ ਨੂੰ ਲੈ ਕੇ ਹੁਣ ਮਾਡਲ ਤਿਆਰ ਕੀਤਾ ਹੈ। ਉਨ੍ਹਾਂ ਆਉਣ ਵਾਲੇ ਦਿਨਾਂ ’ਚ ਸ਼ਹਿਰਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਮੁੱਖ...
ਲੁਧਿਆਣਾ ‘ਚ ਪਾਰਕਿੰਗ ਦੇ ਕਰਿੰਦੇ ‘ਤੇ ਨੌਜਵਾਨ ਨੇ ਚੜ੍ਹਾਈ ਕਾਰ, ਹਾਲਤ ਗੰਭੀਰ
ਲੁਧਿਆਣਾ | ਜ਼ਿਲੇ ਦੀ ਫਿਰੋਜ਼ ਗਾਂਧੀ ਮਾਰਕੀਟ ਵਿੱਚ ਅੱਜ ਹੰਗਾਮਾ ਹੋ ਗਿਆ। ਪਾਰਕਿੰਗ 'ਚ ਤਾਇਨਾਤ ਇਕ ਕਰਿੰਦੇ 'ਤੇ ਇਕ ਨੌਜਵਾਨ ਵਲੋਂ ਕਾਰ ਚੜ੍ਹਾਉਣ ਦਾ ਦੋਸ਼ ਲਗਾਇਆ ਗਿਆ ਹੈ। ਹਾਦਸੇ ਵਿੱਚ ਪਾਰਕਿੰਗ ਵਾਲਾ ਗੰਭੀਰ ਜ਼ਖ਼ਮੀ...
UGC ਦਾ ਫੈਸਲਾ : ਵਿਦਿਆਰਥੀ ਹੋਰ ਕਾਲਜਾਂ ਦੀ ਲੈਬਾਰਟਰੀ-ਲਾਇਬ੍ਰੇਰੀ ਦੀ ਕਰ ਸਕਣਗੇ ਵਰਤੋਂ
ਨਵੀਂ ਦਿੱਲੀ। ਵੱਖ-ਵੱਖ ਯੂਨੀਵਰਸਿਟੀਆਂ ਅਤੇ ਉਨ੍ਹਾਂ ਨਾਲ ਸਬੰਧਤ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੇ ਕਾਲਜ ਤੋਂ ਇਲਾਵਾ ਕਿਸੇ ਹੋਰ ਕਾਲਜ ਜਾਂ ਯੂਨੀਵਰਸਿਟੀ ਦੀ ਲਾਇਬ੍ਰੇਰੀ ਅਤੇ ਪ੍ਰਯੋਗਸ਼ਾਲਾ ਦੀ ਵਰਤੋਂ ਕਰ ਸਕਣਗੇ। ਇੰਨਾ ਹੀ ਨਹੀਂ ਵੱਖ-ਵੱਖ...
ਅੰਮ੍ਰਿਤਸਰ : ਘਰੋਂ ਭੱਜੀ ਕੁੜੀ ਦੀ ਸ਼ਰਮਿੰਦਗੀ ਪਿਓ ਨੂੰ ਲੈ ਗਈ ਮੌਤ ਦੇ ਮੂੰਹ...
ਅੰਮ੍ਰਿਤਸਰ | ਜ਼ਿਲੇ ਦੇ ਕਰਤਾਰ ਨਗਰ ਵਿਚ ਇਕ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਤਾਂ ਇਸ ਗੱਲ ਦੀ ਨਮੋਸ਼ੀ ਵਿਚ ਕੁੜੀ ਦੇ ਪਿਓ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ...












































