ਬਠਿੰਡਾ : ਆਪ ਵਿਧਾਇਕ ਤੇ ਪੀਏ 4 ਲੱਖ ਦੀ ਨਕਦੀ ਸਮੇਤ ਗ੍ਰਿਫਤਾਰ, ਮਹਿਲਾ ਸਰਪੰਚ...
ਬਠਿੰਡਾ | ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕੀਤੀ ਹੈ। 4 ਲੱਖ ਦੀ ਨਕਦੀ ਸਮੇਤ ਆਪ ਵਿਧਾਇਕ ਤੇ ਪੀਏ ਨੂੰ ਗ੍ਰਿਫਤਾਰ ਕੀਤਾ। ਮਹਿਲਾ ਸਰਪੰਚ ਤੋਂ ਪੈਸੇ ਲੈਣ ਦੋਸ਼ ਲੱਗੇ ਹਨ। ਆਪ ਪਾਰਟੀ ਵਲੋਂ ਵੀ ਭ੍ਰਿਸ਼ਟਾਚਾਰ...
ਬਾਈਕ ਸਵਾਰ ਭਰਾਵਾਂ ਨੂੰ ਤੇਜ਼ ਰਫਤਾਰ ਵਾਹਨ ਨੇ ਮਾਰੀ ਭਿਆਨਕ ਟੱਕਰ, 1 ਦੀ ਮੌਤ,...
ਰੂਪਨਗਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਵ੍ਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।...
ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਤੇਲੰਗਾਨਾ ਮਾਡਲ ਸੂਬੇ ‘ਚ ਲਾਗੂ ਕਰ ਸਕਦੀ...
ਹੈਦਰਾਬਾਦ | ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਰੋਕਣ ਲਈ ਵੱਡੀ ਪੁਲਾਂਘ ਪੁੱਟਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਕੀਮਤੀ ਕੁਦਰਤੀ ਸਰੋਤ ਦੀ ਸੰਭਾਲ ਅਤੇ...
RTA ਦਫ਼ਤਰਾਂ ‘ਚ ਲੋਕਾਂ ਨੂੰ ਖੱਜਲ-ਖੁਆਰ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ
ਚੰਡੀਗੜ੍ਹ | ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੁਝ ਆਰ.ਟੀ.ਏ. ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੇ ਮੁਲਾਜ਼ਮਾਂ ਨੂੰ ਬਾਜ਼ ਆਉਣ ਦੀ ਤਾਕੀਦ ਕੀਤੀ ਹੈ।
ਉਨ੍ਹਾਂ ਕਿਹਾ ਕਿ...
ਚੰਗੀ ਖਬਰ : ਪੰਜਾਬ ਸਰਕਾਰ ਵਿਆਹੀਆਂ 50 ਹਜ਼ਾਰ ਕੁੜੀਆਂ ਨੂੰ ਭੇਜੇਗੀ ਜਲਦ ਆਸ਼ੀਰਵਾਦ ਸਕੀਮ...
ਚੰਡੀਗੜ੍ਹ | ਮਾਰਚ 2022 ਤੋਂ ਜਨਵਰੀ 2023 ਤੱਕ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਕੁੱਲ 50189 ਲਾਭਪਾਤਰੀਆਂ ਲਈ 25596.39 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਲਦ ਹੀ ਜਾਰੀ ਕੀਤੀ ਜਾਵੇਗੀ।...
ਲੁਧਿਆਣਾ ‘ਚ ਨੌਜਵਾਨ ਨੇ ਨਾਲ ਪੜ੍ਹਦੀ ਵਿਦੇਸ਼ੀ ਵਿਦਿਆਰਥਣ ਨਾਲ ਕੀਤਾ ਬਲਾਤਕਾਰ
ਲੁਧਿਆਣਾ | ਇਥੇ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥਣ ਲਾਇਬੇਰੀਆ ਤੋਂ ਭਾਰਤ ਪੜ੍ਹਨ ਲਈ ਆਈ ਸੀ। ਉਹ ਗੁਲਜ਼ਾਰ ਕਾਲਜ ਖੰਨਾ ਵਿੱਚ ਪੜ੍ਹਦੀ ਹੈ। ਇਕ ਹੋਰ ਵਿਦੇਸ਼ੀ ਵਿਦਿਆਰਥੀ ਨੇ...
ਲੁਧਿਆਣਾ : ਘੋੜਾ ਖਰੀਦਣ ਦੇ ਨਾਂ ‘ਤੇ ਨੌਸਰਬਾਜ਼ਾਂ ਨੇ ਕਾਰੋਬਾਰੀ ਨੂੰ ਲਗਾਇਆ 22 ਲੱਖ...
ਲੁਧਿਆਣਾ | ਸ਼ਾਤਿਰ ਠੱਗ ਗਿਰੋਹ ਨੇ ਸਾਜ਼ਿਸ਼ ਤਹਿਤ ਡੇਅਰੀ ਕਾਰੋਬਾਰੀ ਨਾਲ ਘੋੜੇ ਦਾ ਸੌਦਾ 91 ਲੱਖ ਵਿਚ ਕਰ ਦਿੱਤਾ। ਪੇਸ਼ਗੀ ਦੇ ਤੌਰ 'ਤੇ ਕਾਰੋਬਾਰੀ ਕੋਲੋਂ 22 ਲੱਖ ਦੀ ਰਕਮ ਵੀ ਹਾਸਲ ਕਰ ਲਈ। ਇਸ...
ਹਾਈਕੋਰਟ ਦਾ ਵੱਡਾ ਫੈਸਲਾ : ਪ੍ਰੋਬੇਸ਼ਨਲ ਪੀਰੀਅਡ ਦੀ ਸ਼ਰਤ ਕੀਤੀ ਖਤਮ, ਹੁਣ ਮੁਲਾਜ਼ਮ ਨੂੰ...
ਚੰਡੀਗੜ੍ਹ | ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਇਕ ਇਤਿਹਾਸਕ ਫੈਸਲਾ ਸੁਣਾਇਆ ਗਿਆ ਹੈ, ਜਿਸ 'ਚ ਹਾਈਕੋਰਟ ਨੇ ਸਰਕਾਰੀ ਨੌਕਰੀ 'ਚ ਪ੍ਰੋਬੇਸ਼ਨਲ ਪੀਰੀਅਡ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਹੁਣ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ...
ਅੰਮ੍ਰਿਤਸਰ ‘ਚ ਵੱਡਾ ਘਪਲਾ ! ਪਿੰਡ ਦੇ ਬੱਚਿਆਂ ਦਾ ਨਾਂ ਸਰਕਾਰੀ ਸਕੂਲ ‘ਚ ਦਰਜ,...
ਅੰਮ੍ਰਿਤਸਰ | ਇਥੋਂ ਦੇ ਇੱਕ ਸਰਕਾਰੀ ਸਕੂਲ 'ਚ ਘਪਲਾ ਸਾਹਮਣੇ ਆਇਆ ਹੈ। ਪਿੰਡ ਦੇ ਬੱਚਿਆਂ ਦੇ ਨਾਂ ਸਰਕਾਰੀ ਸਕੂਲਾਂ ਦੇ ਰਜਿਸਟਰ 'ਚ ਦਰਜ ਹਨ ਪਰ ਇਹ ਸਾਰੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਰਹੇ ਹਨ।...
ਪਿਤਾ ਦੀ ਮੌਤ ਤੋਂ ਦੁਖੀ ਹੋ ਕੇ ਮੁੰਡੇ ਨੇ ਦਿੱਤੀ ਜਾਨ, 2 ਮਹੀਨਿਆਂ ‘ਚ...
ਫਾਜ਼ਿਲਕਾ | ਅਬੋਹਰ ਦੇ ਆਰੀਆ ਨਗਰੀ ਦੇ ਰਹਿਣ ਵਾਲੇ ਮਰਹੂਮ ਏ. ਐੱਸ. ਆਈ. ਦੇ ਪੁੱਤਰ ਨੇ ਗਮ ਵਿਚ ਜਾਨ ਦੇ ਦਿੱਤੀ। ਥਾਣਾ ਸਿਟੀ 2 ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ...













































