ਸੇਮ ਵਾਲੀ ਜ਼ਮੀਨ ‘ਤੇ ਝੀਂਗਾ ਪਾਲਣ ‘ਚ ਪੰਜਾਬ ਸਰਕਾਰ ਦੇ ਰਹੀ ਸਬਸਿਡੀ
ਚੰਡੀਗੜ੍ਹ | ਪੰਜਾਬ ਵਿੱਚ ਸੇਮ ਵਾਲੀ ਬੇਕਾਰ ਪਈ ਜ਼ਮੀਨ ਵਿੱਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਪੰਜ ਸਾਲਾਂ ਦੌਰਾਨ ਝੀਂਗਾ ਪਾਲਣ ਅਧੀਨ ਰਕਬਾ 5,000 ਏਕੜ ਕਰਨ ਦੇ ਟੀਚੇ ਨੂੰ ਲੈ ਕੇ ਮੱਛੀ ਪਾਲਣ ਵਿਭਾਗ...
ਤੇਜ਼ ਰਫਤਾਰ ਕਾਰ ਈ-ਰਿਕਸ਼ਾ ਨੂੰ ਟੱਕਰ ਮਾਰਨ ਤੋਂ ਬਾਅਦ ਦੁਕਾਨ ‘ਚ ਵੜੀ, 2 ਜਣੇ...
ਸੰਗਰੂਰ | ਸ਼ਨੀਵਾਰ ਦੁਪਹਿਰ ਇਕ ਤੇਜ਼ ਰਫਤਾਰ ਕਾਰ 2 ਵਿਅਕਤੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਬੰਦ ਪਈ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜ ਗਈ। 2 ਜਣੇ ਗੰਭੀਰ ਜ਼ਖ਼ਮੀ ਹੋ ਗਏ। ਕਾਰ ਸਥਾਨਕ ਅਗਰਸੈਨ...
ਰਾਮ ਰਹੀਮ ਹਾਰਡ ਕੋਰ ਅਪਰਾਧੀ ਨਹੀਂ, ਜੇਲ ’ਚ ਚੰਗੇ ਰਵੱਈਏ ਕਾਰਨ ਮਿਲਦੀ ਹੈ ਪੈਰੋਲ...
ਹਰਿਆਣਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੌਦਾ ਸਾਧ ਨੂੰ ਪੈਰੋਲ ਦੇਣ 'ਤੇ ਜਾਰੀ 20 ਜਨਵਰੀ 2023 ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ 'ਤੇ ਜਵਾਬ ਦਾਖ਼ਲ ਕਰਦੇ ਹੋਏ ਹਰਿਆਣਾ ਸਰਕਾਰ ਨੇ ਕਿਹਾ ਕਿ...
ਪੰਜਾਬ ਦੀ ਸਭ ਤੋਂ ਵੱਡੀ ਕਿਤਾਬਾਂ ਦੀ ਮਾਰਕੀਟ ਦੇ ਦੁਕਾਨਦਾਰਾਂ ਨੇ ਪੁਲਿਸ ਖਿਲਾਫ ਦਿੱਤਾ...
ਜਲੰਧਰ | ਇਥੋਂ ਦੀ ਮਸ਼ਹੂਰ ਕਿਤਾਬਾਂ ਦੀ ਮਾਰਕੀਟ ਮਾਈ ਹੀਰਾ ਗੇਟ ਦੇ ਪ੍ਰਧਾਨ ਦੀਪਕ ਜੋਸ਼ੀ ਨਾਲ ਥਾਣਾ ਨੰ. 3 ਦੇ ਐਸਐਚਓ ਕਮਲਜੀਤ ਸਿੰਘ ਵਲੋਂ ਦੁਰਵਿਵਹਾਰ ਕਰਨ ਤੇ ਉਸ ਖਿਲਾਫ ਪਰਚਾ ਦਰਜ ਕਰਨ ਦੇ ਰੋਸ...
ਗੁਰਦਾਸਪੁਰ : ਚਰਚ ਬਣਾਉਣ ਨੂੰ ਲੈ ਕੇ ਹੋਇਆ ਵਿਵਾਦ, ਨਿਹੰਗ ਸਿੰਘਾਂ ਨੇ ਰੁਕਵਾਈ ਉਸਾਰੀ
ਗੁਰਦਾਸਪੁਰ | ਡੇਰਾ ਬਾਬਾ ਨਾਨਕ ਵਿਚ ਇਕ ਵਾਰ ਫਿਰ ਨਿਹੰਗ ਸਿੰਘਾਂ ਅਤੇ ਈਸਾਈ ਭਾਈਚਾਰਾ ਆਹਮੋ-ਸਾਹਮਣੇ ਹੋ ਗਿਆ । ਪਿੰਡ ਨਿੱਕੋਸਰਾ ਵਿਚ ਚਰਚ ਦੀ ਉਸਾਰੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਪੁਲਿਸ ਨੂੰ ਦਖ਼ਲ...
ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ, ਕਿਹਾ- ਪੁਲਿਸ ਨੇ ਕਾਹਲੀ ‘ਚ ਸਾਡੇ ‘ਤੇ ਕੇਸ ਦਰਜ...
ਅੰਮ੍ਰਿਤਸਰ | ਵਾਰਿਸ ਪੰਜਾਬ ਦੇ ਮੁਖੀ ਤੇ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਕੁੱਟਮਾਰ ਦਾ ਪਰਚਾ ਦਰਜ ਹੋਣ ਤੋਂ ਬਾਅਦ ਮਾਮਲਾ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ। 2 ਸਾਥੀਆਂ ਦੀਆਂ ਗ੍ਰਿਫਤਾਰੀਆਂ ਦੀਆਂ...
ਦਰਦਨਾਕ : ਪੰਕਚਰ ਲਾਉਂਦੇ ਬਲੈਰੋ ਚਾਲਕ ‘ਤੇ ਚੜ੍ਹਾ ਦਿੱਤੀ ਇਨੋਵਾ, ਟਾਇਰ ਹੇਠਾਂ ਆਉਣ ਨਾਲ...
ਸ੍ਰੀ ਮੁਕਤਸਰ ਸਾਹਿਬ | ਪਿੰਡ ਭੁੱਲਰ ਦੇ ਕੋਲ ਸ਼ੁੱਕਰਵਾਰ ਦੇਰ ਰਾਤ ਨੂੰ ਇਕ ਸਬਜ਼ੀ ਨਾਲ ਭਰੀ ਬਲੈਰੋ ਗੱਡੀ ਦੇ ਪੰਕਚਰ ਹੋਣ ਕਾਰਨ ਟਾਇਰ ਬਦਲਣ ਲਈ ਜੈੱਕ ਲਗਾ ਰਿਹਾ ਚਾਲਕ ਉਸ ਸਮੇਂ ਆਪਣੀ ਗੱਡੀ ਦੇ...
ਗੈਂਗਸਟਰ ਹੈਰੀ ਦੇ 3 ਸ਼ਾਰਪ ਸ਼ੂਟਰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫਤਾਰ, ਮੋਗਾ ‘ਚ ਵਪਾਰੀ ਦਾ...
ਬਠਿੰਡਾ | ਸੀਆਈਏ ਵਨ ਦੀ ਪੁਲਿਸ ਟੀਮ ਨੇ ਕਰੀਬ 2 ਸਾਲ ਪਹਿਲਾਂ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ 'ਚ ਦੋਹਰੇ ਕਤਲ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਹੈਰੀ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।...
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਪੁਲਿਸ ਨੂੰ ਚਿਤਾਵਨੀ, ਸਾਥੀ ਜਲਦ ਰਿਹਾਅ ਨਹੀਂ ਕੀਤੇ...
ਅੰਮ੍ਰਿਤਸਰ | ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿਚ ਦਰਜ ਐਫਆਈਆਰ ’ਤੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 2 ਸਮਰਥਕਾਂ ਲਵਪ੍ਰੀਤ ਸਿੰਘ ਤੂਫਾਨ ਅਤੇ ਸੰਧੂ ਨੂੰ ਹਿਰਾਸਤ ਵਿਚ ਲਿਆ...
ਮੰਦਰ ਤੋਂ ਘਰ ਜਾ ਰਹੇ ਨਵ-ਵਿਆਹੇ ਜੋੜੇ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ,...
ਜਲੰਧਰ | ਸ਼ਹਿਰ ਦੇ ਕਿਸ਼ਨਪੁਰਾ ਚੌਕ ਅਤੇ ਲੰਮਾ ਪਿੰਡ ਚੌਕ ਦੇ ਵਿਚਕਾਰ ਪੈਂਦੇ ਸੰਤੋਖਪੁਰਾ ਵਿਖੇ ਦੇਰ ਰਾਤ ਮੋਟਰਸਾਈਕਲ 'ਤੇ ਮੰਦਰ ਤੋਂ ਘਰ ਜਾ ਰਹੇ ਨਵ-ਵਿਆਹੇ ਜੋੜੇ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ।...













































