ਨਹਿਰ ‘ਚ ਛਾਲ ਮਾਰ ਕੇ 2 ਬੱਚਿਆਂ ਦੇ ਪਿਤਾ ਨੇ ਦਿੱਤੀ ਜਾਨ, ਕਈ ਦਿਨਾਂ...

0
ਫਾਜ਼ਿਲਕਾ | ਲਾਪਤਾ ਹੋਏ ਵਿਅਕਤੀ ਦੀ ਲਾਸ਼ ਹਨੂੰਮਾਨਗੜ੍ਹ ਰੋਡ 'ਤੇ ਸਥਿਤ ਮਲੂਕਪੁਰਾ ਮਾਈਨਰ ਤੋਂ ਬਰਾਮਦ ਹੋਈ ਹੈ। ਪਤਾ ਲੱਗਾ ਹੈ ਕਿ ਨੌਜਵਾਨ ਨੇ ਨਹਿਰ 'ਚ ਛਾਲ ਮਾਰ ਕੇ ਜਾਨ ਦਿੱਤੀ ਹੈ। ਪਿੰਡ ਬਹਾਵਲਬਾਸੀ ਨਜ਼ਦੀਕ...

ਅਜਨਾਲਾ ਮੋਰਚੇ ‘ਤੇ ਮਜੀਠੀਆ ਦੇ ਤਿੱਖੇ ਬੋਲ – ਕਿਹਾ ਗ੍ਰਿਫਤਾਰ ਬੰਦੇ ਨੂੰ ਛੁਡਾਉਣ ਲਈ...

0
ਅੰਮ੍ਰਿਤਸਰ | ਬਾਰਡਰ ਅਸਟੇਟ ਅਜਨਾਲਾ ਵਿਚ ਹਾਲਾਤ ਅਜਿਹੇ ਪੈਦਾ ਕਰ ਦਿੱਤੇ ਗਏ ਕਿ ਗ੍ਰਿਫਤਾਰ ਬੰਦੇ ਨੂੰ ਛੁਡਾਉਣ ਲਈ ਥਾਣੇ 'ਤੇ ਕਬਜ਼ਾ ਕਰ ਲਿਆ ਜਾਵੇਗਾ। ਪੁਲਿਸ ਮੂਕਦਰਸ਼ਕ ਬਣ ਕੇ ਦੇਖਦੀ ਰਹੀ ਸਭ-ਕੁਝ ਪਰ ਮਾਹੌਲ ਖਰਾਬ...

Breaking : ਤੂਫਾਨ ਸਿੰਘ ਦੀ ਰਿਹਾਈ ਦੇ ਹੋਏ ਹੁਕਮ, ਸਾਥੀਆਂ ਨਾਲ ਜੇਲ ਦੇ ਬਾਹਰ...

0
ਅੰਮ੍ਰਿਤਸਰ | ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਜਥੇ ਦੇ ਮੈਂਬਰ ਨਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਲਈ ਥਾਣਾ ਅਜਨਾਲਾ ਦੀ ਪੁਲਿਸ ਰਿਪੋਰਟ ਤਿਆਰ ਕਰ ਰਹੀ ਹੈ। ਇਹ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ...

ਮੋਟਰਸਾਈਕਲ-ਰੇਹੜਾ ਚਾਲਕ ਬਜ਼ੁਰਗ ਨੂੰ ਤੇਜ਼ ਰਫਤਾਰ ਪਿਕਅਪ ਨੇ ਟੱਕਰ ਮਾਰ ਕੇ ਲਈ ਜਾਨ, ਮੰਡੀ...

0
ਮੋਗਾ | ਤੇਜ਼ ਰਫਤਾਰ ਪਿਕਅੱਪ ਨੇ ਟੱਕਰ ਮਾਰ ਕੇ ਬਜ਼ੁਰਗ ਦੀ ਜਾਨ ਲੈ ਲਈ ਜਦਕਿ ਇਸ ਦੌਰਾਨ 1 ਵਿਅਕਤੀ ਜ਼ਖਮੀ ਹੋ ਗਿਆ। ਚਾਲਕ ਮੌਕੇ 'ਤੇ ਪਿਕਅੱਪ ਛੱਡ ਕੇ ਫਰਾਰ ਹੋ ਗਿਆ। ਪਿੰਡ ਰਣਸਿੰਘ ਕਲਾਂ...

ਚੰਡੀਗੜ੍ਹ : 25 ਸਾਲ ਦੇ ਨੌਜਵਾਨ ਦਾ ਚਾਕੂ ਮਾਰ ਕੇ ਅਣਪਛਾਤਿਆਂ ਵਲੋਂ ਕਤਲ, ਦੋਸਤ...

0
ਚੰਡੀਗੜ੍ਹ | ਇਥੋਂ ਇਕ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ। ਸੈਕਟਰ 24 'ਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 25 ਸਾਲਾ ਲਵਿਸ਼ ਵਜੋਂ ਹੋਈ ਹੈ। ਉਸ 'ਤੇ ਚਾਕੂਆਂ ਨਾਲ ਹਮਲਾ ਕੀਤਾ...

ਕਬੱਡੀ ਟੂਰਨਾਮੈਂਟ ‘ਚ ਸਟਾਰ ਖਿਡਾਰੀ ਅਮਰ ਘੱਸ ਦੀ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ,...

0
ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਦੱਸ ਦਈਏ ਕਿ ਪਿੰਡ ਜੱਕੋਪੁਰ ਕਲਾਂ ਵਿਚ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਚੋਟੀ ਦੇ ਖਿਡਾਰੀ ਅਮਰ...

ਤਲਵਾਰਾਂ ਤੇ ਬੰਦੂਕਾਂ ਲੈ ਕੇ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਹਜ਼ਾਰਾਂ ਸਮਰਥਕ, ਤੋੜਿਆ ਬੈਰੀਕੇਡ, ਅਜਨਾਲਾ...

0
ਅੰਮ੍ਰਿਤਸਰ | ਸਿੱਖ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਪੁਲਿਸ ਨੂੰ ਧਮਕੀ ਦੇਣ ਤੋਂ ਬਾਅਦ ਵੀਰਵਾਰ ਨੂੰ ਅਜਨਾਲਾ ਥਾਣੇ ਦੇ ਬਾਹਰ ਅੰਮ੍ਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਤਲਵਾਰਾਂ ਅਤੇ ਬੰਦੂਕਾਂ ਨਾਲ ਹੰਗਾਮਾ...

6 ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਦਾਜ ‘ਚ ਮੋਟਰਸਾਈਕਲ ਨਾ...

0
ਫਾਜ਼ਿਲਕਾ | ਇਥੇ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮ੍ਰਿਤਕਾ ਦੇ ਮਾਪਿਆਂ ਨੇ ਸਹੁਰੇ ਪਰਿਵਾਰ 'ਤੇ ਦਾਜ ਲਈ ਕਤਲ ਕਰਨ ਦਾ ਦੋਸ਼ ਲਾਇਆ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼...

ਸੜਕ ਕਿਨਾਰੇ ਖੜ੍ਹੇ ਬਜ਼ੁਰਗ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ, ਹਸਪਤਾਲ ‘ਚ...

0
ਅੰਮ੍ਰਿਤਸਰ | ਤੇਜ਼ ਰਫਤਾਰ ਕਾਰ ਚਾਲਕ ਨੇ ਸੜਕ ਕਿਨਾਰੇ ਖੜ੍ਹੇ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਬਜ਼ੁਰਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਜ਼ਖਮੀ ਗੁਰਵੇਲ ਸਿੰਘ...

ਅਜਨਾਲਾ ‘ਚ ਮਾਹੌਲ ਗਰਮ : ਅੰਮ੍ਰਿਤਪਾਲ ਦੇ ਨਾ ਪੁੱਜਣ ਕਾਰਨ ਪੁਲਿਸ ਨੇ ਸਮਰਥਕਾਂ ਨੂੰ...

0
ਅੰਮ੍ਰਿਤਸਰ | ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਆਪਣੇ ਕਰੀਬੀ ਸਾਥੀ ਤੂਫਾਨ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਅੰਮ੍ਰਿਤਸਰ 'ਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ। ਅੰਮ੍ਰਿਤਪਾਲ ਦੀ ਤਰਫੋਂ ਸਮਰਥਕਾਂ ਨੂੰ 11 ਵਜੇ ਅਜਨਾਲਾ ਪਹੁੰਚਣ...