ਲੁਧਿਆਣਾ : ਟਰੇਨ ਦੀਆਂ ਤਤਕਾਲ ਟਿਕਟਾਂ ਬਲੈਕ ਕਰਦੇ 2 ਰੇਲਵੇ ਮੁਲਾਜ਼ਮ ਗ੍ਰਿਫਤਾਰ, ਅਫਸਰਾਂ ਦੇ...
ਲੁਧਿਆਣਾ | ਸੀਆਈਬੀ ਟੀਮ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿਚ 2 ਰੇਲਵੇ ਮੁਲਾਜ਼ਮ ਅਤੇ ਇਕ ਦੁਕਾਨਦਾਰ ਸ਼ਾਮਲ ਹੈ। ਜੋ ਤਤਕਾਲ ਟਿਕਟਾਂ ਦੀ ਬਲੈਕ ਕਰਦੇ ਸਨ।...
ਸੋਨੀਆ ਗਾਂਧੀ ਰਾਜਨੀਤੀ ਤੋਂ ਜਲਦ ਲੈ ਸਕਦੇ ਹਨ ਸੰਨਿਆਸ, ਭਾਰਤ ਜੋੜੋ ਯਾਤਰਾ ‘ਚ ਹੀ...
ਨਵੀਂ ਦਿੱਲੀ | ਕਾਂਗਰਸ ਨੇਤਾ ਸੋਨੀਆ ਗਾਂਧੀ ਨੇ 25 ਫਰਵਰੀ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। ਰਾਏਪੁਰ ‘ਚ ਪਾਰਟੀ ਦੇ ਪਲੇਨਰੀ ਸੈਸ਼ਨ ‘ਚ ਬੋਲਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ...
ਚਾਹ ਬਣਾਉਂਦੇ ਫਟਿਆ ਸਿਲੰਡਰ, ਘਰ ਦੀ ਉੱਡੀ ਛੱਤ, ਲੱਖਾਂ ਦਾ ਨੁਕਸਾਨ, ਪਿਆ ਚੀਕ-ਚਿਹਾੜਾ
ਜਲੰਧਰ/ਗੁਰਾਇਆ | ਪਿੰਡ ਧੂਲੇਟਾ ਵਿਚ ਗਰੀਬ ਪਰਿਵਾਰ ਦੇ ਘਰ ਗੈਸ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ। ਗੁਰਾਇਆ ਵਿਚ ਸਿਲੰਡਰ ਫਟਣ ਕਾਰਨ ਘਰ ਦੀ ਛੱਤ ਉੱਡ ਗਈ ਅਤੇ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ...
ਸਾਬਕਾ ਕਾਂਗਰਸੀ ਵਿਧਾਇਕ ਮੰਗਤ ਬਾਂਸਲ ਨੂੰ ਬੰਧਕ ਬਣਾ ਕੇ ਅਣਪਛਾਤਿਆਂ ਨੇ ਕੁੱਟਿਆ, ਮੰਗੀ 50...
ਮਾਨਸਾ | ਬੁਢਲਾਡਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੂੰ 4 ਕਾਰ ਸਵਾਰ ਬਦਮਾਸ਼ਾਂ ਨੇ ਬੰਧਕ ਬਣਾ ਕੇ ਕੁੱਟਮਾਰ ਕੀਤੀ ਤੇ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਗੰਭੀਰ ਜ਼ਖਮੀ ਹਾਲਤ...
ਕੰਗਨਾ ਰਣੌਤ ਨੇ ਅੰਮ੍ਰਿਤਪਾਲ ਸਿੰਘ ਦਾ ਚੈਲੰਜ ਕੀਤਾ ਕਬੂਲ, ਕਿਹਾ – ਮੈਂ ਖਾਲਿਸਤਾਨ ਦੇ...
ਮੁੰਬਈ | ਅਦਾਕਾਰਾ ਕੰਗਨਾ ਰਣੌਤ ਨੇ ਅਜਨਾਲਾ ਵਿਚ ਪੁਲਿਸ ਨਾਲ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀ ਝੜਪ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਐਂਟਰੀ ਮਾਰ ਦਿੱਤੀ ਹੈ। ਉਸ ਨੇ ਅੰਮ੍ਰਿਤਪਾਲ ਸਿੰਘ ਦਾ ਚੈਲੰਜ ਕਬੂਲ ਕਰ...
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਇੰਸਟਾਗ੍ਰਾਮ ਅਕਾਊਂਟ ਦੁਬਾਰਾ ਕੀਤਾ ਬੈਨ
ਚੰਡੀਗੜ੍ਹ | ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦਾ ਇੰਸਟਾਗ੍ਰਾਮ ਅਕਾਊਂਟ ਦੁਬਾਰਾ ਬੈਨ ਕਰ ਦਿੱਤਾ ਹੈ। ਅਜਨਾਲਾ ਘਟਨਾਕ੍ਰਮ ਤੋਂ ਬਾਅਦ ਅੰਮ੍ਰਿਤਪਾਲ ਸਿੰਘ 'ਤੇ ਮੁੜ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਦਾ ਦੁਬਾਰਾ ਬਣਾਇਆ ਇੰਸਟਾ ਅਕਾਊਂਟ ਬੰਦ ਕਰ...
ਮੱਧ ਪ੍ਰਦੇਸ਼ ‘ਚ ਭਿਆਨਕ ਹਾਦਸਾ ! ਟਰੱਕ ਨੇ ਮਾਰੀ 3 ਬੱਸਾਂ ਨੂੰ ਟੱਕਰ, 15...
ਮੱਧ ਪ੍ਰਦੇਸ਼ | ਸਿੱਧੀ 'ਚ ਚੁਰਹਟ-ਰੀਵਾ ਰਾਸ਼ਟਰੀ ਰਾਜਮਾਰਗ 'ਤੇ ਸ਼ੁੱਕਰਵਾਰ ਰਾਤ ਨੂੰ ਹੋਏ ਭਿਆਨਕ ਸੜਕ ਹਾਦਸੇ 'ਚ 15 ਬੱਸ ਯਾਤਰੀਆਂ ਦੀ ਮੌਤ ਹੋ ਗਈ। 8 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ...
ਅੰਮ੍ਰਿਤਪਾਲ ਨੇ ਦਿੱਤੀ ਪੰਜਾਬ ਡੀਜੀਪੀ ਨੂੰ ਚਿਤਾਵਨੀ : ਜੇ ਦੁਬਾਰਾ ਜਾਂਚ ਕਰ ਕੇ ਕੋਈ...
ਅੰਮ੍ਰਿਤਸਰ | ਅਜਨਾਲਾ ਥਾਣੇ 'ਤੇ ਕਬਜ਼ੇ ਦੀ ਘਟਨਾ ਦੇ 24 ਘੰਟੇ ਬਾਅਦ ਡੀਜੀਪੀ ਗੌਰਵ ਯਾਦਵ ਨੇ ਜਾਂਚ ਕਰ ਕੇ ਕਾਰਵਾਈ ਦੀ ਗੱਲ ਕਹੀ ਹੈ, ਜਿਸ 'ਤੇ ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਨੇ ਇੱਕ...
ਪੰਜਾਬ ਸਰਕਾਰ ਕਰੇਗੀ ਅੰਮ੍ਰਿਤਪਾਲ ਖਿਲਾਫ ਸਖਤ ਕਾਰਵਾਈ, ਸਰਕਾਰ ਤੇ ਪੁਲਿਸ ਕਮਜ਼ੋਰ ਨਹੀਂ : ਮੰਤਰੀ...
ਚੰਡੀਗੜ੍ਹ | ਅਜਨਾਲਾ ਥਾਣੇ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ 'ਚ ਪੰਜਾਬ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਦ੍ਰਿੜ੍ਹ ਹੈ। ਸਰਕਾਰ ਅੰਮ੍ਰਿਤਪਾਲ ਦੇ ਸਮਰਥਕਾਂ...
ਦਰਦਨਾਕ : ਵਿਆਹ ‘ਚੋਂ ਦਿਹਾੜੀ ਲਗਾ ਕੇ ਆਉਂਦੇ 3 ਮੋਟਰਸਾਈਕਲ ਸਵਾਰ ਦੋਸਤਾਂ ਨੂੰ ਕਰੇਟਾ...
ਪਟਿਆਲਾ | ਪਿੰਡ ਖਾਸਪੁਰ ਨੇੜੇ ਕਰੇਟਾ ਅਤੇ ਮੋਟਰਸਾਈਕਲ ਵਿਚ ਟੱਕਰ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ 1 ਗੰਭੀਰ ਜਖ਼ਮੀ ਹੋ ਗਿਆ ਜੋ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ।...













































