ਖੰਨਾ ‘ਚ ਪਲਾਈਵੁੱਡ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਅੱਗ...
ਲੁਧਿਆਣਾ| ਖੰਨਾ ਵਿਖੇ ਇੱਕ ਪਲਾਈਵੁੱਡ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਨੂੰ ਕੰਟਰੋਲ ਕਰਨ ਲਈ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੰਗਵਾਈਆਂ ਗਈਆਂ ਹਨ। ਜੇਕਰ ਅੱਗ ਵਾਲੀ ਥਾਂ...
ਬਟਾਲਾ : ਕੰਧ ਦੇ ਝਗੜੇ ਨੂੰ ਲੈ ਕੇ ਗੁਆਂਢੀ ਦਾ ਹਾਕੀਆਂ ਮਾਰ ਕੇ ਕਤਲ,...
ਬਟਾਲਾ | ਇਥੋਂ ਦੇ ਪਿੰਡ ਖਾਨਫੱਤਾ ਵਿਚ 3 ਦਿਨ ਪਹਿਲਾਂ ਹੋਏ ਝਗੜੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਸੋਮਵਾਰ ਰਾਤ ਬਟਾਲਾ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਅਮਰੀਕ ਸਿੰਘ ਦੇ ਭਰਾ ਬਲਵਿੰਦਰ ਮਸੀਹ ਨੇ ਦੱਸਿਆ...
ਸੰਗਰੂਰ : ਟੀਵੀ ਠੀਕ ਕਰਨ ਗਿਆ ਮਕੈਨਿਕ ਹੋਇਆ ਕੁੱਟਮਾਰ ਦਾ ਸ਼ਿਕਾਰ, ਪੜ੍ਹੋ ਵਜ੍ਹਾ
ਸੰਗਰੂਰ/ਬਰਨਾਲਾ | ਇਥੋਂ ਇਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਘਰ 'ਚ ਟੀਵੀ ਠੀਕ ਕਰਨ ਗਏ ਮਕੈਨਿਕ ਨੂੰ ਕੁੱਟਣ 'ਤੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਦਰਖ਼ਾਸਤ 'ਚ...
ਲੁਧਿਆਣਾ : ਘਰਵਾਲੀ, ਸਹੁਰੇ ਤੇ ਸਾਲੀ ਦੇ ਟਾਰਚਰ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ...
ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ 'ਚ ਇਕ ਵਿਅਕਤੀ ਨੇ ਆਪਣੀ ਘਰਵਾਲੀ, ਸਹੁਰੇ ਤੇ ਸਾਲੀ ਤੋਂ ਦੁਖੀ ਹੋ ਕੇ ਜਾਨ ਦੇ ਦਿੱਤੀ। ਵਿਅਕਤੀ ਦੀ ਲਾਸ਼ ਘਰ ਅੰਦਰ ਬਾਥਰੂਮ 'ਚ ਲਟਕਦੀ...
ਨੌਸਰਬਾਜ਼ਾਂ ਨੇ ਵਟਸਐਪ ’ਤੇ ਕਲਾਇੰਟ ਦੀ DP ਲਗਾ ਕੇ ਮੈਨੇਜਰ ਠੱਗਿਆ, 18 ਲੱਖ 92...
ਚੰਡੀਗੜ੍ਹ | ਇਥੋਂ ਇਕ ਨੌਸਰਬਾਜ਼ਾਂ ਵਲੋਂ ਬੈਂਕ ਅਧਿਕਾਰੀ ਨੂੰ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਟਸਐਪ 'ਤੇ ਕਲਾਇੰਟ ਦੀ DP ਲਗਾ ਕੇ ਫੈਡਰਲ ਬੈਂਕ ਸੈਕਟਰ-22 ਦੇ ਸੀਨੀਅਰ ਮੈਨੇਜਰ ਨਾਲ 18 ਲੱਖ 92 ਹਜ਼ਾਰ...
ਗਰਮੀ ਕੱਢੇਗੀ ਪੰਜਾਬੀਆਂ ਦੇ ਵੱਟ ! PSPCL ਨੇ ਰੈਗੂਲੇਟਰੀ ਕਮਿਸ਼ਨ ਤੋਂ ਮੰਗੀ ਕੱਟ ਲਾਉਣ...
ਪਟਿਆਲਾ| ਦਿਨੋਂ ਦਿਨ ਗਰਮੀ ਦੇ ਨਾਲ ਵਧ ਰਹੀ ਬਿਜਲੀ ਦੀ ਮੰਗ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਚਿੰਤਾ ਵੀ ਵਧਾ ਦਿੱਤੀ ਹੈ। ਬਿਜਲੀ ਉਪਲੱਬਧਤਾ ਨਾਲੋਂ ਮੰਗ ਵਧਣ ਦੇ ਅਨੁਮਾਨ ਅਨੁਸਾਰ ਪੀਐਸਪੀਸੀਐੱਲ ਨੇ ਰੈਗੂਲੇਟਰੀ ਕਮਿਸ਼ਨ ਤੋਂ...
ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ, ਪਈ ਰੇਡ, ਲੜਕੀਆਂ ਬੋਲੀਆਂ – ਮਨ੍ਹਾ ਕਰਨ...
ਹਰਿਆਣਾ | ਇਥੋਂ ਦੇ ਰੇਵਾੜੀ ‘ਚ ਪੁਲਿਸ ਨੇ ਹੋਟਲ ‘ਚ ਛਾਪਾ ਮਾਰ ਕੇ 5 ਲੜਕੀਆਂ ਨੂੰ ਛੁਡਵਾਇਆ। ਕੁੜੀਆਂ ਨੇ ਰੋਂਦਿਆਂ ਬੋਲਿਆ ਦਲਾਲ ਧੰਦੇ ਲਈ ਮਜਬੂਰ ਕਰਦੇ ਹਨ ਤੇ ਤਸੀਹੇ ਦਿੰਦੇ ਹਨ। ਪੁਲਿਸ ਨੇ ਹੋਟਲ...
ਮੋਹਾਲੀ : ਜਿਸ ਹੋਟਲ ‘ਚ ਕਦੇ ਰਿਹਾ ਸੀ ਪਾਰਟਨਰ, ਉਸੇ ਹੋਟਲ ਦੀ ਦੂਜੀ...
ਮੁਹਾਲੀ| ਜ਼ਿਲ੍ਹੇ ਦੇ ਢਕੋਲੀ ਵਿੱਚ ਇੱਕ 58 ਸਾਲਾ ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਨੇ ਕਾਰੋਬਾਰੀ ਅਸਫਲਤਾਵਾਂ ਦੇ ਚੱਲਦਿਆਂ ਇੱਕ ਹੋਟਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਪੁਲਿਸ...
ਰਾਜਸਥਾਨ : ਮੋਟਰਸਾਈਕਲ ਸਵਾਰ ਕਪਲ ਨੂੰ ਟਰੱਕ ਨੇ ਮਾਰੀ ਭਿਆਨਕ ਟੱਕਰ, ਪਤੀ ਸਮੇਤ ਗਰਭਵਤੀ...
ਰਾਜਸਥਾਨ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟੋਡਾ ਨਿਵਾਸੀ ਦਸ਼ਰਥ ਸਿੰਘ...
ਸ੍ਰੀ ਅਨੰਦਪੁਰ ਸਾਹਿਬ ’ਚ ਅੱਜ ਹੋਲੇ ਮਹੱਲੇ ਦਾ ਦੂਜਾ ਦਿਨ, ਸੰਗਤਾਂ ਦਾ ਉਮੜਿਆ ਸੈਲਾਬ
ਸ੍ਰੀ ਅਨੰਦਪੁਰ ਸਾਹਿਬ|ਸ੍ਰੀ ਅਨੰਦਪੁਰ ਸਾਹਿਬ ’ਚ ਅੱਜ ਹੋਲਾ ਮਹੱਲਾ ਦਾ ਦੂਜਾ ਦਿਨ ਹੈ। ਹੋਲਾ ਮਹੱਲਾ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਗੁਰੂ ਘਰਾਂ ਚ ਨਤਮਸਤਕ ਹੋ ਰਹੀਆਂ ਹਨ। ਅੱਜ ਵੀ ਬੁੱਢਾ ਦਲ ਦੀ ਅਗਵਾਈ ਵਿਚ...













































