ਰੰਗ ਪਾਉਣ ਦਾ ਵਿਰੋਧ ਕਰਨ ‘ਤੇ ਦਸਤਾਰ ਦੀ ਬੇਅਦਬੀ, ਗੁੱਸੇ ‘ਚ ਆਏ ਸਿੰਘ ਨੇ...
ਪੀਲੀਭੀਤ| ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਸਿੱਖ ਦੀ ਦਸਤਾਰ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁਝ ਲੋਕ ਇਕ ਸਿੱਖ ਨੂੰ...
ਲੁਧਿਆਣਾ : ਕਰੇਨ ਦੀ ਲਪੇਟ ‘ਚ ਆਇਆ ਮੋਟਰਸਾਈਕਲ ਸਵਾਰ ਨੌਜਵਾਨ, ਮੌਕੇ ‘ਤੇ ਮੌਤ
ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਰੇਨ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਗੰਭੀਰ ਰੂਪ ਵਿਚ ਫੱਟੜ ਹੋ ਗਿਆ।
ਸਮਰਾਲਾ ਚੌਕ...
ਲੁਧਿਆਣਾ : ਹੌਜ਼ਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਮਸਾਂ...
ਲੁਧਿਆਣਾ : ਲੁਧਿਆਣਾ ਦੇ ਸਿਵਲ ਲਾਈਨ ਇਲਾਕੇ ਵਿੱਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਉੱਥੋਂ ਦੀ ਇਕ ਹੌਜ਼ਰੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ...
ਲੁਧਿਆਣਾ : ਪ੍ਰੇਮੀ ਨੇ ਕੀਤੀ ਪ੍ਰੇਮਿਕਾ ਦੀ ਵੀਡੀਓ ਸ਼ੇਅਰ, ਬਲੈਕਮੇਲਿੰਗ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ...
ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੰਦੇ ਨਾਲੇ 'ਚ 11ਵੀਂ ਦੀ ਵਿਦਿਆਰਥਣ ਨੇ ਛਾਲ ਮਾਰ ਕੇ ਜਾਨ ਦੇ ਦਿੱਤੀ। ਦੱਸ ਦਈਏ ਕਿ ਉਸ ਦੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸੀ ਤੇ...
ਗਰਮੀਆਂ ‘ਚ ਭਾਰ ਘਟਾਉਣ ਲਈ ਆਪਣੀ ਡਾਈਟ ‘ਚ ਸ਼ਾਮਲ ਕਰੋ ਇਹ 5 ਡਰਿੰਕਸ
ਹੈਲਥ ਡੈਸਕ| ਬਦਲਦੀ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਕਾਰਨ ਭਾਰ ਵਧਣ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ ਪਰ ਵਧਦੇ ਭਾਰ ਕਾਰਨ ਲੋਕ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਜੇਕਰ ਤੁਸੀਂ ਵੀ...
ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ਕਰਤਾਰਪੁਰ ਦੀ ਉਸਾਰੀ ‘ਚ ਮਿਲੇ ਘਪਲੇ ਦੇ ਸਬੂਤ!
ਮੋਹਾਲੀ : ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ਦੀ ਉਸਾਰੀ ਮੌਕੇ ਵੱਡੇ ਘੁਟਾਲੇ ਹੋਏ ਹਨ। ਇਹ ਜਾਣਕਾਰੀ ਵਿਜੀਲੈਂਸ ਸੂਤਰਾਂ ਵਲੋਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਮੈਮੋਰੀਅਲ ਦੀ ਉਸਾਰੀ ਮੌਕੇ ਵੱਡੇ ਪੱਧਰ 'ਤੇ ਘਪਲਾ ਕੀਤਾ...
ਲੁਧਿਆਣਾ : EX ਕਾਂਗਰਸੀ ਵਿਧਾਇਕ ‘ਤੇ FIR : ਵਿਜੀਲੈਂਸ ਨੂੰ 9 ਤੋਂ ਵੱਧ...
ਲੁਧਿਆਣਾ| ਚੰਡੀਗੜ੍ਹ ਤੋਂ ਪਹੁੰਚੀ ਵਿਜੀਲੈਂਸ ਦੀ ਤਕਨੀਕੀ ਟੀਮ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਕੁਲਦੀਪ ਵੈਦ ਦੀ ਕੋਠੀ ਦੀ ਜਾਂਚ ਕਰ ਰਹੀ ਹੈ ਅਤੇ ਉਸ 'ਤੇ ਖਰਚੀ ਗਈ ਰਾਸ਼ੀ ਦਾ ਹਿਸਾਬ-ਕਿਤਾਬ ਤਿਆਰ ਕਰ ਰਹੀ ਹੈ।...
ਲੁਧਿਆਣਾ ਸਟੇਸ਼ਨ ਦੀ 159 ਸਾਲ ਪੁਰਾਣੀ ਇਤਿਹਾਸਕ ਇਮਾਰਤ ਜਾਵੇਗੀ ਢਾਹੀ, 478 ਕਰੋੜ ਨਾਲ ਹੋਵੇਗਾ...
ਲੁਧਿਆਣਾ | ਇਥੇ ਸਟੇਸ਼ਨ ਦੀ 159 ਸਾਲ ਪੁਰਾਣੀ ਇਤਿਹਾਸਕ ਇਮਾਰਤ ਅਗਲੇ ਕੁਝ ਦਿਨਾਂ 'ਚ ਢਹਿ ਢੇਰੀ ਕਰ ਦਿੱਤੀ ਜਾਵੇਗੀ। ਪੁਰਾਣੀ ਇਮਾਰਤ ਨੂੰ ਢਾਹ ਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਨਵੀਂ ਇਮਾਰਤ...
ਬਠਿੰਡਾ : ਘਰੋਂ ਸੋਨਾ ਤੇ ਨਕਦੀ ਲੈ ਕੇ ਪ੍ਰੇਮੀ ਨਾਲ ਭੱਜੀ ਪ੍ਰੇਮਿਕਾ, ਬਿਹਾਰ ਜਾ...
ਬਠਿੰਡਾ | ਇਥੋਂ ਪ੍ਰੇਮੀ ਨਾਲ ਭੱਜਣ ਦੀ ਲੜਕੀ ਦੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਹਰਦੇਵ ਨਗਰ ਵਿਚ ਰਹਿਣ ਵਾਲੀ ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਪਹਿਲਾਂ ਆਪਣੇ ਹੀ ਘਰੋਂ 8 ਤੋਲੇ ਸੋਨਾ ਅਤੇ...
ਮਰਹੂਮ ਪੱਤਰਕਾਰ ਮੇਜਰ ਸਿੰਘ ਦੀ ਪਤਨੀ ਦਾ ਦਿਹਾਂਤ, ਅੱਜ ਮਾਡਲ ਟਾਊਨ ‘ਚ ਹੋਵੇਗਾ ਸਸਕਾਰ
ਜਲੰਧਰ | ਮਰਹੂਮ ਪੱਤਰਕਾਰ ਮੇਜਰ ਸਿੰਘ ਦੀ ਪਤਨੀ ਅਮਰਜੀਤ ਕੌਰ ਦਾ ਅੱਜ (ਮੰਗਲਵਾਰ) ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਦੇ ਸ਼ਾਮਸ਼ਾਨ ਘਾਟ 'ਚ ਸ਼ਾਮ 5 ਵਜੇ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਉਹ...













































