ਅਬੋਹਰ : ਮੋਟਰਸਾਈਕਲ ਸਵਾਰ ਮਕੈਨਿਕ ਨੂੰ ਪਏ ਲੁਟੇਰੇ, ਗੰਡਾਸਾ ਦਿਖਾ ਕੇ ਫੋਨ ਤੇ ਨਕਦੀ...

0
ਫਾਜ਼ਿਲਕਾ/ਅਬੋਹਰ | ਬਾਈਪਾਸ ਨੇੜੇ 2 ਬਦਮਾਸ਼ਾਂ ਨੇ ਮੋਟਰਸਾਈਕਲ ਸਵਾਰ ਤੋਂ 2 ਹਜ਼ਾਰ ਰੁਪਏ ਤੇ ਮੋਬਾਇਲ ਲੁੱਟ ਲਿਆ। ਜਾਂਦੇ-ਜਾਂਦੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮੁਲਜ਼ਮ ਬਾਈਕ ਦੀਆਂ ਚਾਬੀਆਂ ਵੀ ਲੈ ਗਏ ਤਾਂ ਜੋ ਉਹ...

ਹੁਸ਼ਿਆਰਪੁਰ : 3 ਧੀਆਂ ਦੇ ਪਿਓ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ, ਨਸ਼ਾ-ਛੁਡਾਊ...

0
ਹੁਸ਼ਿਆਰਪੁਰ | ਪਿੰਡ ਬਜਰਾਵਰ ਦੇ ਇਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਤਿੰਨ ਧੀਆਂ ਦਾ ਪਿਤਾ ਸੀ। ਮ੍ਰਿਤਕ ਦੀ ਲਾਸ਼ ਨੇੜਿਓਂ ਟੀਕਾ ਵੀ ਮਿਲਿਆ। ਮ੍ਰਿਤਕ ਦੀ ਮਾਤਾ ਮੀਨਾ ਪਤਨੀ ਫ਼ਰਿਆਦ...

ਲੁਧਿਆਣਾ ‘ਚ ਲੋਕਾਂ ਨੇ ਚੋਰ ਫੜ ਕੇ ਕੀਤੀ ਛਿੱਤਰ ਪਰੇਡ

0
ਲੁਧਿਆਣਾ | ਇਥੇ ਸ਼ਨੀਵਾਰ ਨੂੰ ਲੋਕਾਂ ਨੇ ਇੱਕ ਚੋਰ ਨੂੰ ਫੜ ਲਿਆ। ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਚੋਰੀ ਦਾ ਮਾਮਲਾ ਸਾਹਮਣੇ ਆਇਆ। ਚੋਰ ਨੇ ਦੱਸਿਆ ਕਿ ਉਸ ਦੇ ਤਿੰਨ ਸਾਥੀਆਂ ਨੇ 1...

ਫਾਜ਼ਿਲਕਾ : ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਨਾਲ ਖੰਭੇ ‘ਚ ਵੱਜਾ ਨੌਜਵਾਨ, ਮੌਕੇ ‘ਤੇ...

0
ਫਾਜ਼ਿਲਕਾ/ਅਬੋਹਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਰਾਤ ਨੂੰ ਬਾਈਕ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ 'ਚ ਜਾ ਵੱਜੀ। ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਲੋਕ ਉਸ ਨੂੰ ਹਸਪਤਾਲ ਲੈ...

ਫਾਜ਼ਿਲਕਾ : ਸਰਕਾਰੀ ਹਸਪਤਾਲ ‘ਚ ਮ੍ਰਿਤਕ ਔਰਤ ਦੇ ਹੱਥ ‘ਚੋਂ ਗਹਿਣੇ ਉਤਾਰ ਕੇ ਲੈ...

0
ਫਾਜ਼ਿਲਕਾ | ਇਥੋਂ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਦਰਅਸਲ ਇਕ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਰ ਮੋਰਚਰੀ ਵਿਚ ਰੱਖੀ ਮ੍ਰਿਤਕ ਔਰਤ ਦੇ ਹੱਥਾਂ ਅਤੇ...

ਇਨਸਾਨੀਅਤ ਮੁੜ ਸ਼ਰਮਸਾਰ : ਕੂੜੇ ‘ਚ ਸੁੱਟੀ ਮਿਲੀ ਨਵਜਾਤ ਮ੍ਰਿਤ ਬੱਚੀ

0
ਨਵਾਂਸ਼ਹਿਰ | ਇਥੋਂ ਇਕ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਾਹੋਂ 'ਚ ਕੂੜੇ ਦੇ ਢੇਰ 'ਚੋਂ ਨਵਜਾਤ ਬੱਚੀ ਦੀ ਲਾਸ਼ ਮਿਲੀ ਹੈ। ਨਗਰ ਕੌਂਸਲ ਦੇ ਮੀਤ ਪ੍ਰਧਾਨ ਮਹਿੰਦਰ ਪਾਲ...

ਲੁਧਿਆਣਾ ‘ਚ ਚੱਲਦੀ ਟਰੇਨ ‘ਤੇ ਚੜ੍ਹਦਿਆਂ 2 ਮਹੀਨਿਆਂ ‘ਚ 40 ਸਵਾਰੀਆਂ ਦੀ ਹੋਈ ਮੌਤ,...

0
ਲੁਧਿਆਣਾ | ਪੰਜਾਬ ਦੇ ਲੁਧਿਆਣਾ ਅਤੇ ਨੇੜਲੀਆਂ ਰੇਲ ਪਟੜੀਆਂ ਖੂਨੀ ਹੋ ਗਈਆਂ ਹਨ। ਇਨ੍ਹਾਂ ਪਟੜੀਆਂ 'ਤੇ ਰੋਜ਼ਾਨਾ ਮੌਤ ਹੋ ਰਹੀ ਹੈ। ਭਾਵੇਂ ਰੇਲਵੇ ਸੁਰੱਖਿਆ ਬਲ ਲਗਾਤਾਰ ਲੋਕਾਂ ਨੂੰ ਟਰੈਕ ਪਾਰ ਨਾ ਕਰਨ ਲਈ ਮੁਹਿੰਮ...

ਜਲੰਧਰ : ਕੁਕਰਮ ਦਾ ਮਾਮਲਾ ਦਰਜ ਹੋਣ ‘ਤੇ ਨੌਜਵਾਨ ਨੇ ਦਿੱਤੀ ਜਾਨ, ਪਰਿਵਾਰ ਦਾ...

0
ਜਲੰਧਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਸਤੀ ਸ਼ੇਖ ‘ਚ ਹੋਲੀ ‘ਤੇ ਬੱਚੇ ਨਾਲ ਕੁਕਰਮ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਅਤੇ ਇਸ ਮਾਮਲੇ ਵਿਚ ਪੁਲਿਸ ਨੇ 3 ਲੋਕਾਂ ਨੂੰ ਨਾਮਜ਼ਦ ਕੀਤਾ...

ਅੰਮ੍ਰਿਤਪਾਲ ਸਿੰਘ ਦੇ 2 ਬਾਡੀਗਾਰਡਜ਼ ’ਤੇ ਸਰਕਾਰ ਦੀ ਵੱਡੀ ਕਾਰਵਾਈ, ਅਸਲਾ ਲਾਇਸੈਂਸ ਕੀਤੇ ਰੱਦ

0
ਚੰਡੀਗੜ੍ਹ | ਪੰਜਾਬ ਸਰਕਾਰ ਤੋਂ ਬਾਅਦ ਹੁਣ ਜੰਮੂ-ਕਸ਼ਮੀਰ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਜੰਮੂ-ਕਸ਼ਮੀਰ ਸਰਕਾਰ ਨੇ ਅੰਮ੍ਰਿਤਪਾਲ ਦੇ 2 ਬਾਡੀਗਾਰਡ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ।...

ਮਨੀਸ਼ਾ ਗੁਲਾਟੀ ਨੂੰ ਦਿੱਤੀ ਐਕਸਟੈਨਸ਼ਨ ਪੰਜਾਬ ਸਰਕਾਰ ਨੇ ਲਈ ਵਾਪਸ, ਨੋਟੀਫਿਕੇਸ਼ਨ ਜਾਰੀ

0
ਮੁਹਾਲੀ | ਪੰਜਾਬ ਸਰਕਾਰ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ...