ਜਲੰਧਰ ‘ਚ ਹੋਵੇਗੀ 10 ਮਈ ਨੂੰ ਲੋਕ ਸਭਾ ਦੀ ਜ਼ਿਮਨੀ ਚੋਣ, ਹੋਇਆ ਐਲਾਨ
ਜਲੰਧਰ | ਜਲੰਧਰ ਵਿਚ ਲੋਕ ਸਭਾ ਜ਼ਿਮਨੀ ਚੋਣ ਦਾ ਅੱਜ ਐਲਾਨ ਹੋ ਗਿਆ ਹੈ। ਜ਼ਿਮਨੀ ਚੋਣ ਲਈ ਵੋਟਿੰਗ 10 ਮਈ ਨੂੰ ਹੋਵੇਗੀ ਤੇ ਇਸ ਦੇ ਨਤੀਜੇ 13 ਮਈ ਨੂੰ ਆਉਣਗੇ। ਜ਼ਿਕਰਯੋਗ ਹੈ ਕਿ ਇੱਥੋਂ...
ਲੁਧਿਆਣਾ : ਨਾਕੇ ‘ਤੇ ਕਿਲੋ ਅਫੀਮ ਸਮੇਤ ਪੁਲਿਸ ਨੇ ਫੜਿਆ ਸਕੂਟਰ ਸਵਾਰ, ਕਰਦਾ ਸੀ...
ਲੁਧਿਆਣਾ | ਇਥੋਂ ਇਕ ਕਿਲੋ ਅਫੀਮ ਸਮੇਤ ਜਨਤਾ ਨਗਰ ਦੇ ਰਹਿਣ ਵਾਲੇ ਸ਼ਹਿਜ਼ਾਦ ਖਾਨ ਉਰਫ ਗੁਲਸ਼ਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੈਕਿੰਗ ਦੇ ਸਬੰਧ ਵਿਚ ਪੁਲਿਸ ਨੇ...
Big Breaking : ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿਟਰ ਅਕਾਊਂਟ ਭਾਰਤ ‘ਚ ਹੋਇਆ ਬੈਨ
ਚੰਡੀਗੜ੍ਹ | ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿਟਰ ਅਕਾਊਂਟ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ। ਮਾਨ ਨੂੰ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਟਵਿਟਰ ਨੇ ਕਾਨੂੰਨੀ ਮੰਗ...
ਹੁਸ਼ਿਆਰਪੁਰ ‘ਚ ਅੰਮ੍ਰਿਤਪਾਲ ਦੇ ਛਿਪੇ ਹੋਣ ਦਾ ਖਦਸ਼ਾ, 2 ਸ਼ੱਕੀ ਇਨੋਵਾ ਛੱਡ ਕੇ ਭੱਜੇ,...
ਹੁਸ਼ਿਆਰਪੁਰ | ਪਿੰਡ ਮਰਨਾਈਆ ’ਚ ਮੰਗਲਵਾਰ ਦੀ ਸ਼ਾਮ 2 ਸ਼ੱਕੀ ਇਨੋਵਾ ਕਾਰ ਛੱਡ ਕੇ ਫਰਾਰ ਹੋ ਗਏ। ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਪਰ ਪਿੰਡ ’ਚ ਦਾਖਲ ਹੋਣ ’ਤੇ ਕੋਈ ਰਸਤਾ ਨਾ ਮਿਲਣ...
ਕੇਂਦਰ ਦਾ ਵਿਸਾਖੀ ‘ਤੇ ਸਿੱਖ ਭਾਈਚਾਰੇ ਲਈ ਤੋਹਫਾ : ਇਤਿਹਾਸਕ ਗੁਰਦੁਆਰਿਆਂ ‘ਚ ਮੱਥਾ ਟੇਕਣ...
ਅੰਮ੍ਰਿਤਸਰ | ਕੇਂਦਰ ਸਰਕਾਰ ਨੇ ਸਿੱਖ ਸ਼ਰਧਾਲੂਆਂ ਲਈ ਅੰਮ੍ਰਿਤਸਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ 'ਚ ਮੱਥਾ ਟੇਕਣ ਲਈ ਵਿਸ਼ੇਸ਼ ਗੁਰੂ ਕ੍ਰਿਪਾ ਯਾਤਰਾ ਰੇਲਗੱਡੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਤੋਂ...
CM ਮਾਨ ਨੇ ਜਥੇਦਾਰ ਨੂੰ ਕਿਹਾ ਸਿਆਸਤ ਤੋਂ ਰਹੋ ਦੂਰ, ਗਿਆਨੀ ਹਰਪ੍ਰੀਤ ਨੇ ਦਿੱਤਾ...
ਚੰਡੀਗੜ੍ਹ | ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ-ਵੱਖ ਜੱਥੇਬੰਦੀਆਂ ਦੀ ਹੋਈ ਮੀਟਿੰਗ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਕੇਸ ਵਿੱਚ ਫੜੇ ਗਏ ਸਿੱਖ ਨੌਜਵਾਨਾਂ ਨੂੰ 24 ਘੰਟਿਆਂ ਵਿੱਚ ਰਿਹਾਅ...
ਚੰਡੀਗੜ੍ਹ ‘ਚ ਬੱਸ ਸਟੈਂਡ ਨੇੜੇ ਖੰਭੇ ‘ਤੇ ਲਿਖਿਆ ਮਿਲਿਆ ਖਾਲਿਸਤਾਨ
ਚੰਡੀਗੜ੍ਹ | ਸ਼ਹਿਰ ਵਿਚ ‘ਮਾਰਕਰ’ ਨਾਲ ਖਾਲਿਸਤਾਨੀ ਨਾਅਰਾ ਲਿਖਿਆ ਮਿਲਿਆ। ਇਹ ਨਾਅਰਾ ਸਵੇਰੇ 11 ਵਜੇ ਦੇ ਕਰੀਬ ਸੈਕਟਰ 9/10 ਦੀ ਡਿਵਾਈਡਿੰਗ ਰੋਡ ’ਤੇ ਸੈਕਟਰ 9 ਡੀ ਦੇ ਬੱਸ ਸਟਾਪ ਨੇੜੇ ਇਕ ਖੰਭੇ ’ਤੇ ਲਿਖਿਆ...
ਮਾਨਸਾ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਦਿੱਤੀ ਜਾਨ, 2 ਬੱਚਿਆਂ ਦਾ ਸੀ ਪਿਤਾ
ਮਾਨਸਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਚਕੇਰੀਆਂ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜਾਨ ਦੇ ਦਿੱਤੀ। ਮ੍ਰਿਤਕ ਕਿਸਾਨ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਚਕੇਰੀਆਂ ਨੇ ਤਕਰੀਬਨ...
ਪੈਰ ਤਿਲਕਣ ਨਾਲ ਰੇਲਗੱਡੀ ਥੱਲੇ ਆਇਆ ਨੌਜਵਾਨ, ਦਰਦਨਾਕ ਮੌਤ
ਸੰਗਰੂਰ/ਲਹਿਰਾਗਾਗਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਰੇਲਵੇ ਸਟੇਸ਼ਨ 'ਤੇ ਇਕ ਨੌਜਵਾਨ ਦੀ ਰੇਲਗੱਡੀ ਥੱਲੇ ਆਉਣ ਕਾਰਨ ਮੌਤ ਹੋ ਗਈ। ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ...
ਐਕਟਿਵਾ ਸਵਾਰ ਵਿਦਿਆਰਥਣਾਂ ‘ਤੇ ਲੁਟੇਰਿਆਂ ਕੀਤਾ ਹਮਲਾ, 500 ਰੁਪਏ ਖੋਹ ਕੇ ਭੱਜੇ
ਸੰਗਰੂਰ/ਸੁਨਾਮ | ਸਰਕਾਰੀ ਕਾਲਜ ਸੁਨਾਮ ਤੋਂ ਐਕਟਿਵਾ 'ਤੇ ਘਰ ਪਰਤ ਰਹੀਆਂ 2 ਭੈਣਾਂ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਹਥੌੜੇ ਨਾਲ ਹਮਲਾ ਕੀਤਾ ਗਿਆ। ਹਮਲਾਵਰ ਦੋਵੇਂ ਵਿਦਿਆਰਥਣਾਂ ਦੀਆਂ ਕਿੱਟਾਂ ਖੋਹ ਕੇ ਭੱਜ ਗਏ। ਦੋਵਾਂ ਨੂੰ ਗੰਭੀਰ...













































