ਜਲੰਧਰ : ਪਤਾ ਪੁੱਛਣ ਬਹਾਨੇ ਘਰ ‘ਚ ਵੜਿਆ ਲੁਟੇਰਾ, ਸਾਬਕਾ ਕੌਂਸਲਰ ਦੀ ਭਾਬੀ ਦੀ...

0
ਜਲੰਧਰ, 13 ਨਵੰਬਰ | ਸਾਬਕਾ ਕੌਂਸਲਰ ਦੇ ਘਰ 'ਚ ਚੋਰਾਂ ਨੇ ਦਾਖਲ ਹੋ ਕੇ ਔਰਤ ਦੀ ਸੋਨੇ ਦੀ ਚੇਨ ਲੁੱਟ ਲਈ ਅਤੇ ਫ਼ਰਾਰ ਹੋ ਗਏ। ਇਹ ਘਟਨਾ ਰਾਮਾਮੰਡੀ ਦੇ ਨਿਊ ਅਰਜੁਨ ਸਿੰਘ ਨਗਰ ਵਿਚ...

ਲੁਧਿਆਣਾ ਦੀ ਆਬੋ ਹਵਾ ਹੋਈ ਜ਼ਹਿਰੀਲੀ; AQI 200 ਤੋਂ ਪਾਰ, ਲੋਕਾਂ ਨੂੰ ਸਾਹ ਲੈਣ...

0
ਲੁਧਿਆਣਾ, 13 ਨਵੰਬਰ |ਲੁਧਿਆਣਾ ਦਾ ਮਾਹੌਲ ਜ਼ਹਿਰੀਲਾ ਹੋ ਗਿਆ ਹੈ। ਪਿਛਲੇ ਦਿਨ AQI 209 ਤੋਂ ਉੱਪਰ ਸੀ। ਸ਼ਹਿਰ ਵਿਚ ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ। ਲੋਕਾਂ ਦੀਆਂ ਅੱਖਾਂ 'ਚ ਜਲਨ ਅਤੇ...

ਚੋਣ ਕਮਿਸ਼ਨ ਨੇ ਜੋਗਾ ਸਿੰਘ ਨੂੰ ਡੇਰਾ ਬਾਬਾ ਨਾਨਕ ਦਾ ਬਣਾਇਆ ਨਵਾਂ ਡੀਐਸਪੀ, ਕਾਂਗਰਸ...

0
ਚੰਡੀਗੜ੍ਹ, 13 ਨਵੰਬਰ | ਪੰਜਾਬ ਵਿਧਾਨ ਸਭਾ ਸੀਟ ਡੇਰਾ ਬਾਬਾ ਨਾਨਕ 'ਤੇ ਹੋ ਰਹੀ ਜ਼ਿਮਨੀ ਚੋਣ ਦੌਰਾਨ ਹਰਿਆਣਾ ਦੀ ਕੁਰੂਕਸ਼ੇਤਰ ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਵੋਟਰਾਂ ਨੂੰ ਧਮਕੀਆਂ ਦੇਣ ਦੀ ਸ਼ਿਕਾਇਤ 'ਤੇ...

ਦਿੱਲੀ ਤੋਂ ਪੰਜਾਬ ਰਿਸ਼ਤੇਦਾਰਾਂ ਘਰ ਆਏ ਬੰਦੇ ਦੀ ਬਦਲੀ ਕਿਸਮਤ, ਬਣ ਗਿਆ ਕਰੋੜਪਤੀ

0
ਰੂਪਨਗਰ, 12 ਨਵੰਬਰ | ਪੰਜਾਬ ਦੀਵਾਲੀ ਬੰਪਰ ਲਾਟਰੀ 2024 ਨੇ ਦਿੱਲੀ ਤੋਂ ਰਿਸ਼ਤੇਦਾਰਾਂ ਦੇ ਨੰਗਲ ਆਏ ਲਵ ਕੁਮਾਰ ਦੀ ਕਿਸਮਤ ਬਦਲੀ। ਦਿੱਲੀ ਦਾ ਰਹਿਣ ਵਾਲਾ ਲਵ ਕੁਮਾਰ ਨੰਗਲ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ।...

ਕੈਨੇਡਾ ਗਏ ਸਾਢੇ 10 ਲੱਖ ਲੋਕਾਂ ‘ਤੇ ਲਕਟੀ ਵਾਪਸੀ ਦੀ ਤਲਵਾਰ ! ਸਰਕਾਰ ਨੇ...

0
ਚੰਡੀਗੜ੍ਹ, 12 ਨਵੰਬਰ | ਕੈਨੇਡਾ ਸਰਕਾਰ ਨੇ ਵਿਜ਼ਿਟਰ ਵੀਜ਼ੇ ਦੇ ਨਿਯਮਾਂ ’ਚ ਸਖ਼ਤ ਤਬਦੀਲੀ ਕੀਤੀ ਹੈ। ਕੈਨੇਡਾ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਹੁਣ 10 ਸਾਲ ਦਾ ਵਿਜ਼ਿਟਰ ਵੀਜ਼ਾ ਨਹੀਂ ਮਿਲੇਗਾ। ਨਵੇਂ ਨਿਯਮਾਂ ਮੁਤਾਬਿਕ ਲਾਜ਼ਮੀ...

ਠੱਗਾਂ ਨੇ ਨਵੇਂ ਤਰੀਕੇ ਨਾਲ ਬਜ਼ੁਰਗ ਦੀ ਜ਼ਿੰਦਗੀ ਭਰ ਦੀ ਕਮਾਈ ਲਈ ਲੁੱਟ ;...

0
ਚੰਡੀਗੜ੍ਹ, 12 ਨਵੰਬਰ | ਮੋਹਾਲੀ 'ਚ ਸਾਈਬਰ ਠੱਗਾਂ ਨੇ 83 ਸਾਲਾ ਬਜ਼ੁਰਗ ਨਾਲ 85 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਕਸਟਮਜ਼ ਅਤੇ ਸੀਬੀਆਈ ਅਫ਼ਸਰ ਬਣ ਕੇ ਬਜ਼ੁਰਗ ਨੂੰ ਆਪਣੀ ਜਾਨ ਬਚਾਉਣ ਲਈ...

ਖੰਨਾ ‘ਚ ਹੋਈ 8 ਲੱਖ ਦੀ ਲੁੱਟ ਨਿਕਲੀ ਫਰਜ਼ੀ, ਆੜ੍ਹਤੀਏ ਦੇ ਮੁਲਾਜ਼ਮ ਨੇ ਹੀ...

0
ਲੁਧਿਆਣਾ, 12 ਨਵੰਬਰ | ਖੰਨਾ 'ਚ 8 ਲੱਖ ਰੁਪਏ ਦੀ ਲੁੱਟ ਦੀ ਘਟਨਾ ਫਰਜ਼ੀ ਨਿਕਲੀ ਹੈ। ਆੜ੍ਹਤੀਏ ਦੇ ਮੁਲਾਜ਼ਮ ਨੇ ਹੀ ਇਸ ਲੁੱਟ ਦੀ ਕਹਾਣੀ ਰਚੀ ਸੀ। ਉਹ ਨਕਦੀ ਲੈਣ ਲਈ ਆਪਣੇ ਦੋਸਤ ਨਾਲ...

ਅਹਿਮ ਖਬਰ ! ਪੰਜਾਬ ‘ਚ ਲਗਾਤਾਰ 3 ਛੁੱਟੀਆਂ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

0
ਚੰਡੀਗੜ੍ਹ, 12 ਨਵੰਬਰ | ਪੰਜਾਬ ਵਿਚ ਆਉਣ ਵਾਲੇ ਦਿਨਾਂ 'ਚ ਲਗਾਤਾਰ ਤਿੰਨ ਛੁੱਟੀਆਂ ਹੋਣਗੀਆਂ, ਜਿਸ ਕਾਰਨ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਪ੍ਰਾਪਤ ਜਾਣਕਾਰੀ ਅਨੁਸਾਰ 15, 16 ਅਤੇ 17 ਨਵੰਬਰ ਨੂੰ ਛੁੱਟੀ ਰਹੇਗੀ। ਇਸ...

ਵੱਡੀ ਖਬਰ ! ਚੋਣ ਕਮਿਸ਼ਨ ਦਾ ਮਨਪ੍ਰੀਤ ਬਾਦਲ ਤੇ ਰਾਜ ਵਾੜਿੰਗ ‘ਤੇ ਐਕਸ਼ਨ, ਚੋਣ...

0
ਚੰਡੀਗੜ੍ਹ, 12 ਨਵੰਬਰ | ਪੰਜਾਬ ਦੀ ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ 'ਚ ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਉਮੀਦਵਾਰ...

ਕੇਂਦਰ ਸਰਕਾਰ ਵਲੋਂ ਰੋਕੇ NHM ਫੰਡਾਂ ਲਈ ਪੰਜਾਬ ‘ਚ ਬਦਲੇ ਜਾਣਗੇ ਆਮ ਆਦਮੀ ਕਲੀਨਿਕ...

0
ਚੰਡੀਗੜ੍ਹ, 12 ਨਵੰਬਰ | ਕੇਂਦਰ ਵੱਲੋਂ ਰੋਕੇ ਗਏ NHM ਫੰਡ ਪੰਜਾਬ ਨੂੰ ਮਿਲਣ ਦੀ ਆਸ ਬੱਝ ਗਈ ਹੈ। ਇਸ ਵਿਵਾਦ ਨੂੰ ਖਤਮ ਕਰਨ ਲਈ ਦੋਵਾਂ ਸਰਕਾਰਾਂ ਨੇ ਵਿਚਕਾਰਲਾ ਰਸਤਾ ਲੱਭ ਲਿਆ ਹੈ। ਅਜਿਹੇ 'ਚ...