ਤਰਨਤਾਰਨ ਸਰਹੱਦ ‘ਤੇ ਖੇਤਾਂ ‘ਚ ਮਿਲਿਆ ਡਰੋਨ, ਪੁਲਸ ਅਤੇ BSF ਟੁੱਕੜੇ...
ਅੰਮ੍ਰਿਤਸਰ/ਤਰਨਤਾਰਨ | ਪੰਜਾਬ ਦੇ ਸਰਹੱਦੀ ਇਲਾਕਿਆਂ 'ਚ 2 ਦਿਨਾਂ ਬਾਅਦ ਫਿਰ ਤੋਂ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਤਰਨਤਾਰਨ ਦੇ ਸਰਹੱਦੀ ਪਿੰਡ ਵਾਨ ਵਿੱਚ...
ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਲੈ ਕੇ ਉਠਿਆ ਵਿਵਾਦ, SGPC ਨੇ ਫਿਲਮ ਦੀ...
ਅੰਮ੍ਰਿਤਸਰ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦਾਸਤਾਨ-ਏ-ਸਰਹਿੰਦ ਦੀ ਰਿਲੀਜ਼ ਨੂੰ ਰੋਕਣ ਦੀ ਮੰਗ ਕੀਤੀ ਹੈ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ...
Digital Money : ਆਮ ਲੋਕ ਅੱਜ ਤੋਂ ਡਿਜੀਟਲ ਰੁਪਏ ‘ਚ ਕਰ...
ਨਵੀਂ ਦਿੱਲੀ | ਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਰਿਟੇਲ ਡਿਜੀਟਲ ਰੁਪਏ ਦੇ ਪਹਿਲੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਹ 1 ਦਸੰਬਰ...
Gujarat Election Phase-I : ਗੁਜਰਾਤ ਚ ਪਹਿਲੇ ਚਰਨ ਦੀਆਂ ਚੋਣਾਂ ਅੱਜ,...
ਗੁਜਰਾਤ | ਬਹੁਚਰਚਿਤ, ਬਹੁ-ਪ੍ਰਤੀਤ ਗੁਜਰਾਤ ਚੋਣਾਂ ਦਾ ਪਹਿਲਾ ਪੜਾਅ ਵੀਰਵਾਰ ਨੂੰ ਹੈ। ਇਸ ਤਹਿਤ 89 ਸੀਟਾਂ 'ਤੇ ਵੋਟਿੰਗ ਹੋਣੀ ਹੈ। ਇਹ ਉਹ ਇਲਾਕਾ ਹੈ...
ਲੁਧਿਆਣਾ : ਜੀਨਸ ਪੈਂਟ ਦੀ ਫੈਕਟਰੀ ‘ਚ ਲੱਗੀ ਅੱਗ, ਇਲਾਕੇ ‘ਚ...
ਲੁਧਿਆਣਾ | ਜ਼ਿਲ੍ਹੇ ਦੇ ਜੋਧੇਵਾਲ ਬਸਤੀ ਨੇੜੇ ਕੈਲਾਸ਼ ਨਗਰ ਰੋਡ 'ਤੇ ਇੱਕ ਜੀਨਸ ਪੈਂਟ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਸ਼ਾਰਟ ਸਰਕਟ ਕਾਰਨ...
ਹਾਈਕੋਰਟ ਨੇ ਬੇਅਦਬੀ ਮਾਮਲੇ ਦੀ ਜਾਂਚ ਲਈ ਕੇਂਦਰ ਅਤੇ ਸੀਬੀਆਈ ਤੋਂ...
ਚੰਡੀਗੜ੍ਹ| ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੇਅਦਬੀ ਦੇ ਕੇਸਾਂ ਦੀ ਜਾਂਚ ਐਸਆਈਟੀ ਦੀ ਬਜਾਏ ਸੀਬੀਆਈ ਤੋਂ ਕਰਵਾਉਣ ਦੀ ਪੰਜਾਬ ਸਰਕਾਰ ਦੀ ਮੰਗ 'ਤੇ ਕੇਂਦਰ...
ਸੂਬਾ ਸਰਕਾਰ ਦੀ ਬੰਦ ਪਏ ਅਰਾਮ ਘਰਾਂ ਨੂੰ ਮੁੜ ਸ਼ੁਰੂ ਕਰਨ...
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਸਰਕਾਰੀ ਸਰਕਟ ਹਾਊਸ/ਅਰਾਮ ਘਰਾਂ ਅੰਦਰ ਹੀ ਠਹਿਰਨ ਨੂੰ ਤਰਜੀਹ ਦੇਣ ਅਤੇ ਇਨ੍ਹਾਂ ਨੂੰ ਪੂਰੀ...
ਪੰਜਾਬੀ ਕੌਮ ਬਾਰੇ ਵਿਵਾਦਿਤ ਬਿਆਨ ਮਗਰੋਂ ਕੈਬਨਿਟ ਮੰਤਰੀ ਇੰਦਰਬੀਰ ਨਿੱਝਰ ਨੇ...
ਅੰਮ੍ਰਿਤਸਰ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਇਕ ਬਿਆਨ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਦਰਅਸਲ ਕੈਬਨਿਟ ਮੰਤਰੀ ਨੇ ਫਸਲੀ...
ਮਾਲਕ ਦੀ ਮਰਸੀਡੀਜ਼ ’ਤੇ ਨਾਬਾਲਗ ਵਿਦਿਆਰਥਣਾਂ ਦਾ ਪਿੱਛਾ ਕਰਨ ਵਾਲੇ ਕਸੂਤੇ...
ਮੁੰਬਈ। ਅੰਬੋਲੀ ਪੁਲਿਸ ਨੇ ਅਜਿਹੇ ਨੌਜਵਾਨ ਨੂੰ ਲੱਭਣ ਲਈ ਛਾਪੇ ਸ਼ੁਰੂ ਕਰ ਦਿੱਤੇ ਹਨ, ਜਿਸ ਨੇ ਆਪਣੇ ਦੋਸਤ ਨਾਲ ਮਿਲ ਕੇ ਪਿਛਲੇ ਹਫਤੇ ਅੰਧੇਰੀ...
ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆ ’ਚ ਫੈਲੇ ਫ਼ਰਜ਼ੀ ਵੀਜ਼ਾ ਗਿਰੋਹ...
ਨਵੀਂ ਦਿੱਲੀ। ਫਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦਿੱਲੀ ਪੁਲੀਸ ਨੇ ਅੱਜ ਸ਼ਹਿਰ ਦੇ ਕਨਾਟ ਪਲੇਸ ਇਲਾਕੇ ਤੋਂ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।...









































