ਸਰਕਾਰੀ ਹਸਪਤਾਲਾਂ ਲਈ Dress code : ਜੀਂਸ, ਸਕਰਟ, ਪਲਾਜ਼ੋ ਤੇ...
ਹਰਿਆਣਾ। ਸਰਕਾਰ ਨੇ ਵੀਰਵਾਰ ਨੂੰ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਲਈ ਨਵੀਂ ਡਰੈਸ ਕੋਡ ਨੀਤੀ ਦਾ ਐਲਾਨ ਕੀਤਾ ਹੈ। ਇਕਸਾਰਤਾ...
ਫਤਿਹਗੜ੍ਹ ਸਾਹਿਬ ਦੀਆਂ ਜੁੜਵਾ ਭੈਣਾਂ ’ਚੋਂ ਇਕ ਬਣੀ ਜੱਜ ਤੇ ਦੂਜੀ...
ਫਤਿਹਗੜ੍ਹ ਸਾਹਿਬ | ਤਹਿਸੀਲ ਅਮਲੋਹ ਵਿਚ ਜੁੜਵਾ ਭੈਣਾਂ ਨੇ ਮਾਪਿਆਂ ਦਾ ਮਾਣ ਵਧਾਇਆ ਹੈ। ਅਰੁਣ ਗੋਇਲ ਅਤੇ ਸ਼ਿਫਾਲੀ ਗੋਇਲ ਦੀਆਂ ਜੁੜਵਾ ਧੀਆਂ ਵਿਚੋਂ ਇਕ...
ਲੁਧਿਆਣਾ : ਖਿਡਾਉਣ ਬਹਾਨੇ ਡੇਢ ਸਾਲ ਦੀ ਮਾਸੂਮ ਨੂੰ 27 ਸਾਲ...
ਲੁਧਿਆਣਾ | ਇਥੋਂ ਸ਼ਰਸਮਾਰ ਘਟਨਾ ਸਾਹਮਣੇ ਆਈ ਹੈ। 27 ਸਾਲਾ ਨੌਜਵਾਨ ਨੇ ਡੇਢ ਸਾਲ ਦੀ ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਖਿਡਾਉਣ...
ਤੁਰਕੀ : ਭੂਚਾਲ ਨੇ ਖੋਹ ਲਏ ਇਕੋ ਪਰਿਵਾਰ ਦੇ 25 ਜੀਅ,...
ਤੁਰਕੀ। ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਦੇ ਭੂਚਾਲ ਵਿੱਚ ਇੱਕ ਸੀਰੀਆਈ ਸ਼ਰਨਾਰਥੀ ਨੇ ਆਪਣੇ ਪਰਿਵਾਰ ਦੇ 25 ਮੈਂਬਰਾਂ ਨੂੰ ਗੁਆ ਦਿੱਤਾ। ਇਸ...
ਬਹਿਬਲ ਕਲਾਂ ਇਨਸਾਫ ਮੋਰਚੇ ਨੂੰ CM ਮਾਨ ਦੀ ਅਪੀਲ, ਕਿਹਾ –...
ਚੰਡੀਗੜ੍ਹ | ਬੇਅਦਬੀ ਮਾਮਲਿਆਂ ਦੇ ਇਨਸਾਫ ਲਈ ਬਹਿਬਲ ਕਲਾਂ ਵਿਖੇ ਲਗਾਤਾਰ ਮੋਰਚਾ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਤ ਨੂੰ ਨੈਸ਼ਨਲ ਹਾਈਵੇ ਦਾ...
ਹੁਣ ਅਡਾਨੀ ਦੀ ਬੰਦਰਗਾਹ ਰਾਹੀਂ ਪੰਜਾਬ ‘ਚ ਆਵੇਗਾ ਕੋਲਾ, ਬਿਜਲੀ...
ਚੰਡੀਗੜ੍ਹ | ਪੰਜਾਬ ਦੇ ਥਰਮਲ ਪਲਾਂਟ ਲਈ ਝਾਰਖੰਡ ਦੀ ਪਚਵਾਰਾ ਮਾਈਨ ਦਾ ਕੋਲਾ ਹੁਣ 4,000 ਐਕਸਟ੍ਰਾ ਕਿਲੋਮੀਟਰ ਦਾ ਸਫਰ ਕਰਕੇ ਆਏਗਾ। ਇਹ ਕੋਲਾ ਝਾਰਖੰਡ...
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ...
ਮੋਹਾਲੀ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹੁਣ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ...
ਵਿਆਹ ਮਗਰੋਂ ਅੰਮ੍ਰਿਤਪਾਲ ਦਾ ਪਹਿਲਾ ਬਿਆਨ, ਕਿਹਾ- ਮੇਰਾ ਵਿਆਹ Reverse migration...
ਜਲੰਧਰ | ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਦਾ ਇੰਗਲੈਂਡ ਵਿੱਚ ਰਹਿਣ ਵਾਲੀ ਇੱਕ ਐਨਆਰਆਈ ਕਿਰਨਦੀਪ...
ਕੈਨੇਡਾ ‘ਚ ਇਕ ਹੋਰ ਪੰਜਾਬੀ ਦੀ ਦਰਦਨਾਕ ਮੌਤ, ਮਾਪਿਆਂ ਦਾ...
ਲੁਧਿਆਣਾ | ਸਰੀ ਵਿਚ 35 ਸਾਲਾ ਪੰਜਾਬੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਡੇਹਲੋਂ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਬੇਦੀ...
ਪੰਜਾਬ ਦੇ 23 ‘ਚੋਂ 20 ਜ਼ਿਲ੍ਹਿਆਂ ਦੇ ਬਲਾਕਾਂ ‘ਚ ਜ਼ਮੀਨੀ ਪਾਣੀ...
ਚੰਡੀਗੜ। ਲੋਕ ਸਭਾ ਸੈਸ਼ਨ ਦੌਰਾਨ ਜਲ ਸ਼ਕਤੀ ਰਾਜ ਮੰਤਰੀ ਬਿਸ਼ਵੇਸ਼ਵਰ ਟੁਡੂ ਨੇ ਕਿਹਾ ਕਿ ਪੰਜਾਬ ਦੇ 23 ਵਿੱਚੋਂ 20 ਜ਼ਿਲ੍ਹਿਆਂ ਵਿੱਚ ਪਾਣੀ ਦੀ...













































