ਲਾਲ ਸਿੰਘ ਦਿਲ ਦੀ ਕਵਿਤਾ
3. ਸ਼ਾਮ ਦਾ ਰੰਗ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈਜਾ ਰਹੇ ਨੇ ਬਸਤੀਆਂ ਨੂੰ ਫੁਟਪਾਥਜਾ ਰਹੀ ਝੀਲ ਕੋਈ ਦਫਤਰੋਂਨੌਕਰੀ ਤੋਂ ਲੈ ਜਵਾਬਪੀ ਰਹੀ ਏ ਝੀਲ...
ਪੰਜਾਬੀ ਕਵਿਤਾ – ਲਾਲ ਸਿੰਘ ਦਿਲ
ਅਸੀਂ ਵੱਡੇ ਵੱਡੇ ਪਹਿਲਵਾਨਅਜੂਬਾ-ਔਰਤ ਇਕ ਅਜੂਬਾ ਹੈ ਧਰਤੀ ਦਾਸਸਤਾ ਸੌਦਾਸਤਲੁਜ ਦੀਏ 'ਵਾਏਸਤਲੁਜ ਦੀ ਹਵਾਸਵੇਰਸੰਸਕ੍ਰਿਤੀਸ਼ਕਤੀਸ਼ਾਮ ਦਾ ਰੰਗਹੀਜੜੇਕੋਹਲੂਕੰਮ ਤੋਂ ਪਿਛੋਂਗ਼ਜ਼ਲ-ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ...
ਲੌਕਡਾਊਨ ਵਿਚਾਲੇ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼
ਮੁੰਬਈ. ਲੌਕਡਾਊਨ ਵਿੱਚ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਗਾਣਾ ਉਨ੍ਹਾਂ ਨੇ ਅਤੇ ਟੋਨੀ ਕੱਕੜ ਨੇ ਗਾਇਆ ਹੈ। 'ਭੀਗੀ-ਭੀਗੀ' ਗਾਣੇ...
ਕੁਲਵਿੰਦਰ ਬੱਛੋਆਣਾ ਦੀਆਂ ਕਵਿਤਾਵਾਂ
1. ਖ਼ੁਦਕੁਸ਼ੀ
ਖੁ਼ਦ ਨੂੰ ਮਾਰਨ ਦਾ ਫੈਸਲਾ ਲੈਣਾਮੌਤ 'ਤੇ ਹਉਂਕਾ ਭਰਨ ਜਿੰਨਾ ਸੌਖਾ ਨਹੀਂ ਹੁੰਦਾਖੁ਼ਦਕੁਸ਼ੀ ਕਰਨ ਵਾਲੇ ਨੂੰ ਕਮਜ਼ੋਰ ਕਹਿ ਕੇਅਪਣੇ ਕੰਮ ਲੱਗ ਜਾਣਾਚਲਾਕੀ ਜਾਂ...
ਡਾ. ਜਗਤਾਰ ਦੀਆਂ ਗ਼ਜ਼ਲਾਂ
1. ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ
ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ...
ਔਰਤ ਦਾ ਦਰਦ ਬਿਆਨ ਕਰਦੀ ਹੈ “ਅਪਸਰਾ”
'ਅਪਸਰਾ' ਪ੍ਰੀਤ ਕੈਂਥ ਦੀ ਪਹਿਲੀ ਵਾਰਤਕ ਦੀ ਕਿਤਾਬ ਹੈ। ਇਹ ਉਹ ਹਜ਼ਾਰਾਂ ਕੁੜੀਆਂ ਦੀ ਕਹਾਣੀ ਦੱਸਦੀ ਹੈ ਜੋ ਤਸੀਹੇ ਆਪਣੇ ਪਿੰਡੇ 'ਤੇ ਝੱਲਦੀਆਂ ਹਨ।...
ਅਨੁਭਵ ਦੇ ਰੂ-ਬ-ਰੂ ਕਰਵਾਉਂਦੀ ਹੈ “ਅੱਧਾ ਮਾਸਟਰ” ਕਿਤਾਬ
ਅੱਧਾ ਮਾਸਟਰ' ਸੁਖਵੀਰ ਸਿੱਧੂ ਦੇ ਲੇਖਾਂ,ਗੀਤ ਤੇ ਕਵਿਤਾਵਾਂ ਦਾ ਸਾਂਝਾ ਸੰਗ੍ਰਹਿ ਹੈ। ਸੁਖਵੀਰ ਦੀ ਕਵਿਤਾ ਤੇ ਵਾਰਤਕ ਉਸ ਦੇ ਆਪਣੇ ਅਨੁਭਵ 'ਚੋਂ ਰਿੜਕਿਆ...
ਸੱਚ ਦੀ ਭਾਲ ‘ਚ “ਦਮ ਸ਼ਾਹ ਨਾਨਕ” ਪੁਸਤਕ
ਦਮ ਸ਼ਾਹ ਨਾਨਕ' ਅੰਮ੍ਰਿਪਾਲ ਸਿੰਘ ਦਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਗੁਰੂ ਨਾਨਕ ਦੇ ਪੈਂਡੇ ਦੀਆਂ ਲੀਹਾਂ ਦੀ ਭਾਲ ਵਿਚ ਹਨ।...
ਮੇਰੀ ਡਾਇਰੀ ਦੇ ਪੰਨੇ – ਰੁੱਸਣਾ
-ਨਰਿੰਦਰ ਸਿੰਘ ਕਪੂਰ
ਰੁੱਸਣਾ ਕਿਸੇ ਸਥਿਤੀ ਜਾਂ ਵਿਅਕਤੀ ਪ੍ਰਤੀ ਬੇਮੁਖਤਾ ਦਾ ਪ੍ਰਗਟਾਵਾ ਹੁੰਦਾ ਹੈ।
ਹਰ ਇਕ ਵਿਅਕਤੀ ਜੀਵਨ ਵਿਚ ਅਨੇਕਾਂ ਵਾਰੀ ਰੁੱਸਦਾ ਹੈ। ਕਈ ਰੋਸੇ ਅਜਿਹੇ...
ਮੋਏ ਮਿੱਤਰਾਂ ਦਾ ਮੋਹ ਸਤਾਵੇ
-ਨਿੰਦਰ ਘੁਗਿਆਣਵੀ
ਅੱਜ ਸਵੇਰੇ ਸਵੇਰੇ ਇਕਬਾਲ ਰਾਮੂਵਾਲੀਏ ਨੇ ਬੜਾ ਤੰਗ ਕੀਤੈ। ਸੁੱਤੇ ਨੂੰ ਜਗਾ
ਲਿਆ। ਅਖੇ, "ਭਤੀਜ ਘੁੱਗੀ ਏਨਾ ਨੀ ਸੌਂਈਦਾ ਨਿਕੰਮਿਆ,ਤੜਕੇ ਤੜਕੇ ਉਠਕੇ ਲਿਖੀ ਪੜੀਦਾ...
ਮੇਰੀ ਡਾਇਰੀ ਦੇ ਪੰਨੇ – ਅੱਜ 30 ਅਪਰੈਲ ਹੈ, ਬਾਪੂ...
-ਨਿੰਦਰ ਘੁਗਿਆਣਵੀ 2014 ਦਸੰਬਰ ਦੇ ਅੰਤਲੇ ਦਿਨੀਂ ਬਾਪੂ ਜੱਸੋਵਾਲ ਨੇ ਦੁਨਿਆਵੀ ਮੇਲੇ ਛੱਡੇ ਤੇ ਸੁਰਗੀਂ ਜਾ ਸੱਭਿਆਚਾਰਕ ਮੇਲੇ ਲਾਏ! ਦਯਾਨੰਦ ਹਸਪਤਾਲ ਦੇ ਇਨਟੈਨਸਿਵ ਕੇਅਰ...
ਮੇਰੀ ਡਾਇਰੀ ਦੇ ਪੰਨੇ – ਮੋਹ ਭਿੱਜੇ ਸ਼ਬਦ
-ਨਿੰਦਰ ਘੁਗਿਆਣਵੀ
ਮਿੱਤਰਾ, ਮੂਧੜੇ-ਮੂੰਹ
ਪਈ ਤੇਰੀ ਕਿਤਾਬ ਵੱਲ ਝਾਕਦਾ ਹਾਂ, ਤਾਂ ਕਿਤਾਬ ਪਿੱਛੇ ਛਪੀ ਤੇਰੀ ਫੋਟੂ ਮੈਨੂੰ ਘੂਰਨ ਲਗਦੀ
ਹੈ। ਕਿਤਾਬ ਨੂੰ ਸਿੱਧੀ ਕਰ ਦੇਂਦਾ ਹਾਂ, ਤਾਂ...
ਸਹਿਕਾਰੀ ਸਭਾਵਾਂ ਵੱਲੋਂ ਮੈਂਬਰਾਂ ਨੂੰ ਘਰ ਘਰ ਮੁਹੱਈਆ ਕਰਾਇਆ ਜਾ ਰਿਹੈ...
ਬਰਨਾਲਾ . ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸ੍ਰੀਮਤੀ ਗਗਨਦੀਪ ਕੌਰ...
ਮੌਨ ਦੀ… ਬਾਬਾ… ਦਾਰਾ
-ਸੁਖਜੀਤ
''ਮੈਂ ਬੋਲੂੰਗਾ...ਬੋਲੂੰ ਮੈਂ...ਬੋਲੂੰਗਾ...।'' ਬੋਲਦਾ-ਬੋਲਦਾ ਉਹ ਤੇਜ਼ ਤੇ ਉੱਚੀ ਹੋਈ ਜਾਂਦਾ। ਫੇਰ ਅਚਾਨਕ ''ਮੌਨ ਦੀ....ਬਾਬਾ ਦਾਰਾਅ'' ਚਿਲਾਉਂਦਾ। 'ਮੌਨ ਦੀ ਬਾਬਾ' ਵਰਗੇ ਸ਼ਬਦਾਂ ਦੀ ਕੋਈ ਸਮਝ...
‘ਕੁੱਤੀ ਵਿਹੜਾ`
-ਮਨਿੰਦਰ ਸਿੰਘ ਕਾਂਗ
‘ਕੁੱਤੀ ਵਿਹੜਾ` ਜਾਂ ‘ਕਸਾਈ ਵਿਹੜਾ`– ਦੋਹੇਂ ਨਾਂ ਇਕੋ ਥਾਂ ਦੇ ਨੇ। ਚਾਹੇ ਕੁੱਤੀ ਵਿਹੜਾ ਕਹਿ ਲਵੋ ਤੇ ਚਾਹੇ ਕਸਾਈ ਵਿਹੜਾ! ਅੰਬਰਸਰ ਸ਼ਹਿਰ...
ਮਾਨਸਾ ’ਚ ਫਸੇ 54 ਪ੍ਰਵਾਸੀਆਂ ਨੂੰ ਕਾਨਪੁਰ ਲਈ ਕੀਤਾ ਰਵਾਨਾ
ਮਾਨਸਾ . ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19)...
ਥਰਸਟੀ ਕਰੋਅ
-ਲਾਲ ਸਿੰਘ
“ ਵਨਸ ਦੇਅਰ ਵਾਜ਼ ਏ ਕਰੋਅ । ਇੱਟ ਵਾਜ਼ ਥਰਸਟੀ । ਹੀ ਲਿਬਡ ਇੰਨ ਜੰਗਲ । ਹਿਜ਼ ਫਾਦਰ ਵਾਜ਼ ਏ ਰਿੱਚ ਮੈਨ । ਹੀ ਵਾਜ਼ ਬੋਰਨ...
ਜਲੰਧਰ ‘ਚ ਅੱਜ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ, ਮੇਅਰ...
ਜਲੰਧਰ. ਸ਼ਹਿਰ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਸ਼ਹਿਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ...
ਲੇਬਰ ਦੀ ਸਮੱਸਿਆ ਦੇ ਮੱਦੇਨਜ਼ਰ ਝੋਨੇ ਦੀ ਲੁਆਈ ’ਚ ਸਹਿਕਾਰਤਾ ਵਿਭਾਗ...
ਨਵਾਂਸ਼ਹਿਰ . ਸਹਿਕਾਰਤਾ ਵਿਭਾਗ ਨੇ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਜ਼ਿਲ੍ਹੇ ਦੇ ਕਿਸਾਨਾਂ ਦੀ ਝੋਨੇ ਦੀ ਲੁਆਈ ’ਚ ਮੱਦਦ ਲਈ ਨਵੀਂ ਪਹਿਲਕਦਮੀ...























































