ਬੋਰਵੈੱਲ ‘ਚ ਡਿਗਣ ਵਾਲੇ ਬੱਚੇ ਦੀ ਮਾਂ ਤੋਂ ਸੁਣੋ, ਆਖਿਰ ਕਿਵੇਂ ਹੋਇਆ ਹਾਦਸਾ

0
5347

ਹੁਸ਼ਿਆਰਪੁਰ। ਬੋਰਵੈੱਲ ‘ਚ ਡਿਗੇ ਬੱਚੇ ਨੂੰ ਬਚਾਉਣ ਦੀ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ।

ਬੱਚੇ ਦੀ ਮਾਂ ਨੇ ਦੱਸਿਆ ਕਿ ਉਸਦੇ ਮਗਰ ਕੁੱਤੇ ਪੈ ਗਏ ਸਨ। ਕੁੱਤਿਆਂ ਤੋਂ ਬਚਣ ਲਈ ਉਹ ਭੱਜਿਆ ਤੇ ਬੋਰਵੈੱਲ ‘ਚ ਡਿਗ ਪਿਆ।

ਮਾਂ ਤੋਂ ਸੁਣੋ ਪੂਰੀ ਗੱਲ…