ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਲੋੜੀਂਦਾ ਗੈਂਗਸਟਰ ਦਰਮਨਜੋਤ ਕਾਹਲੋਂ ਗ੍ਰਿਫਤਾਰ, ਗੋਲਡੀ ਬਰਾੜ ਨੂੰ ਮੁਹੱਈਆ ਕਰਵਾਏ ਸਨ ਹਥਿਆਰ

0
1169

ਚੰਡੀਗੜ੍ਹ| ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੁੂਸੇਵਾਲਾ ਕਤਲਕਾਂਡ ਵਿਚ ਲੋੜੀਂਦੇ ਗੈੈਂਂਗਸਟਰ ਦਰਮਨਜੀਤ ਸਿੰਘ ਕਾਹਲੋਂ ਨੂੰ ਅਮਰੀਕਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਹਲੋਂ ਉਹੀ ਬੰਦਾ ਹੈ, ਜਿਸਨੇ ਸਿੱਧੂ ਨੂੰ ਮਾਰਨ ਲਈ ਗੋਲਡੀ ਬਰਾੜ ਨੂੰ ਹਥਿਆਰ ਸਪਲਾਈ ਕਰਵਾਏ ਸਨ।