27 ਸਤੰਬਰ ਨੂੰ ਕਿਸਾਨ ਕਰਨਗੇ ਪੰਜਾਬ ਬੰਦ, ਹਰ ਜ਼ਿਲੇ ‘ਚ ਲੱਗਣਗੇ ਕਈ ਧਰਨੇ; ਪੜ੍ਹੋ ਪੂਰੇ ਪੰਜਾਬ ‘ਚ ਕਿਹੜੇ-ਕਿਹੜੇ ਰਸਤੇ ਕੀਤੇ ਜਾਣਗੇ ਜਾਮ

0
12805

ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਪਟਿਆਲਾ (ਮੁਕੇਸ਼) | ਸੰਯੁਕਤ ਕਿਸਾਨ ਮੋਰਚੇ ਨੇ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ। ਇਸ ਦੌਰਾਨ ਪੂਰੇ ਦੇਸ਼ ਚ ਸੜਕ ਅਤੇ ਰੇਲ ਆਵਾਜਾਈ ਰੋਕੀ ਜਾਵੇਗੀ।

27 ਨੂੰ ਪੰਜਾਬ ‘ਚ ਵੀ ਹਰ ਜ਼ਿਲੇ ‘ਚ ਕਈ-ਕਈ ਧਰਨੇ ਲੱਗਣਗੇ।

ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਮੋਦੀ ਸਰਕਾਰ ਵਿਰੁੱਧ ਦਿੱਲੀ ‘ਚ ਪਿਛਲੇ 10 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ।

ਕਿਹੜੇ ਜ਼ਿਲੇ ‘ਚ ਕਿਹੜੇ ਰਸਤੇ ਕੀਤੇ ਜਾਣਗੇ ਬੰਦ, ਉਸ ਦੀ ਪੂਰੀ ਡਿਟੇਲ ਤੁਸੀਂ ਹੇਠਾਂ ਪੜ੍ਹ ਸਕਦੇ ਹੋ-

ਕਿਸਾਨਾਂ ਵੱਲੋਂ ਭਾਰਤ ਬੰਦ ਕੀਤੇ ਜਾਣ ਬਾਰੇ ਤੁਸੀਂ ਕੀ ਸੋਚਦੇ ਹੋ, ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ…

11 ਸਾਲ ਦਾ ਇਹ ਬੱਚਾ ਗਾਇਕੀ ‘ਚ ਦਿੰਦਾ ਹੈ ਵੱਡੇ-ਵੱਡਿਆਂ ਨੂੰ ਟੱਕਰ, ਸੁਣੋ ਦਮਦਾਰ ਅਵਾਜ਼