ਲੱਦਾਖ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਲੋਕਾਂ ‘ਚ ਦਹਿਸ਼ਤ

0
888

ਲੱਦਾਖ | ਤੁਰਕੀ ਤੇ ਸੀਰੀਆ ਵਿਚ ਆਏ ਭੂਚਾਲ ਤੋਂ ਬਾਅਦ ਹੁਣ ਲੱਦਾਖ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ। ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਦੱਸ ਦਈਏ ਕਿ ਸੀਰੀਆ ਤੇ ਤੁਰਕੀ ਵਿਚ ਇੰਨਾ ਭਿਆਨਕ ਭੂਚਾਲ ਆਇਆ ਸੀ ਕਿ ਅਜੇ ਤਕ ਮਲਬੇ ਹੇਠੋਂ ਲਾਸ਼ਾਂ ਨਿਕਲ ਰਹੀਆਂ ਹਨ। ਤੁਰਕੀ ਤੇ ਸੀਰੀਆ ‘ਚ ਆਏ ਭੂਚਾਲ ਤੋਂ ਬਾਅਦ ਹਰ ਕੋਈ ਡਰ ਵਿਚ ਜੀਅ ਰਿਹਾ ਕਿ ਦੁਬਾਰਾ ਇਸ ਤਰ੍ਹਾਂ ਦਾ ਕੁਝ ਨਾ ਹੋਵੇ।