ਡਾ. ਬਲਬੀਰ ਸਿੰਘ ਬਣੇ ਸਿਹਤ ਮੰਤਰੀ, ਅਹੁਦੇ ਦੀ ਚੁੱਕੀ ਸਹੁੰ

0
386

ਚੰਡੀਗੜ੍ਹ | ਮੰਤਰੀ ਜੌੜਾਮਾਜਰਾ ਤੋਂ ਸਿਹਤ ਮੰਤਰਾਲਾ ਵਾਪਸ ਲੈਣ ਤੋਂ ਬਾਅਦ ਡਾ. ਬਲਬੀਰ ਸਿੰਘ ਸਿਹਤ ਮੰਤਰੀ ਬਣ ਗਏ ਹਨ। ਡਾ. ਬਲਬੀਰ ਸਿੰਘ ਨੇ ਅਹੁਦੇ ਦੀ ਸਹੁੰ ਚੁੱਕ ਲਈ ਹੈ।