ਪੰਜਾਬ ‘ਚ ਕੋਰੋਨਾ ਨਾਲ 32 ਮੌਤਾਂ, ਐਕਟਿਵ ਕੇਸ 1692, ਪਾਜ਼ੀਟਿਵ ਮਰੀਜ਼ 1924 – ਪੜ੍ਹੋ ਪੂਰੀ ਜ਼ਿਲ੍ਹਾ ਵਾਰ ਰਿਪੋਰਟ

0
2017

ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੂਬੇ ਵਿੱਚ ਹੁਣ ਤੱਕ ਕੋਰੋਨਾ ਨਾਲ 32 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 1924 ਹੋ ਗਈ ਹੈ। ਹਾਲੇ ਤੱਕ 3465 ਮਰੀਜਾਂ ਦੀ ਰਿਪੋਰਟ ਆਉਣੀ ਦੀ ਉਡੀਕ ਹੈ। ਐਕਟਿਵ ਕੇਸ 1692 ਹਨ। ਇਕ ਮਰੀਜ ਨੂੰ ਆਕਸੀਜ਼ਨ ਤੇ ਰੱਖਿਆ ਗਿਆ ਹੈ ਅਤੇ ਇਕ ਮਰੀਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ46026
2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ46026
3.ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1924
4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ40637
5.ਰਿਪੋਰਟ ਦੀ ਉਡੀਕ ਹੈ3465
6.ਠੀਕ ਹੋਏ ਮਰੀਜ਼ਾਂ ਦੀ ਗਿਣਤੀ200
7.ਐਕਟਿਵ ਕੇਸ1692
8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ01
9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
10.ਮ੍ਰਿਤਕਾਂ ਦੀ ਕੁੱਲ ਗਿਣਤੀ32

13-05-2020 ਨੂੰ ਰਿਪੋਰਟ ਕੀਤੇ ਪਾਜ਼ੀਟਿਵ ਮਾਮਲੇ-10

ਜ਼ਿਲ੍ਹਾਮਾਮਲਿਆਂ ਦੀ ਗਿਣਤੀ*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ       ਹੋਰਟਿੱਪਣੀ
ਰੋਪੜ2 1ਨਵਾਂ ਕੇਸ (ਆਈ.ਐਲ.ਆਈ.) 
ਲੁਧਿਆਣਾ5 ਪਾਜ਼ੀਟਿਵ ਕੇਸ ਦੇ ਸੰਪਰਕ 
ਜਲੰਧਰ1 ਨਵਾਂ ਕੇਸ (ਐਸ.ਏ.ਆਰ.ਆਈ) 
ਕਪੂਰਥਲਾ1*ਨਵਾਂ ਕੇਸ  
ਹੁਸ਼ਿਆਰਪੁਰ1 ਨਵਾਂ ਕੇਸ 

ਜ਼ਿਲ੍ਹਾ ਵਾਰ ਪੂਰੀ ਰਿਪੋਰਟ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਅੰਮ੍ਰਿਤਸਰ297259344
2.ਜਲੰਧਰ198169245
3.ਤਰਨਤਾਰਨ15815800
4.ਲੁਧਿਆਣਾ14813486
5.ਗੁਰਦਾਸਪੁਰ12212101
6.ਐਸ.ਬੀ.ਐਸ. ਨਗਰ10384181
7.ਐਸ.ਏ.ਐਸ. ਨਗਰ10242573
8.ਪਟਿਆਲਾ9981162
9.ਹੁਸ਼ਿਆਰਪੁਰ928264
10.ਸੰਗਰੂਰ888530
11.ਮੁਕਤਸਰ656410
12.ਮੋਗਾ595540
13.ਰੋਪੜ585521
14.ਫ਼ਤਹਿਗੜ੍ਹ ਸਾਹਿਬ555320
15.ਫ਼ਰੀਦਕੋਟ464240
16.ਫ਼ਿਰੋਜਪੁਰ444211
17.ਫ਼ਾਜਿਲਕਾ414100
18.ਬਠਿੰਡਾ404000
19.ਮਾਨਸਾ322660
20.ਪਠਾਨਕੋਟ2917111
21.ਕਪੂਰਥਲਾ272322
22.ਬਰਨਾਲਾ211911
 ਕੁੱਲ1924169220032