ਪੰਜਾਬ ‘ਚ ਹੁਣ ਤੱਕ 7 ਮੌਤਾਂ, ਪਾਜ਼ੀਟਿਵ ਮਰੀਜ਼ 69, ਸ਼ਕੀ ਮਾਮਲੇ ਵੱਧ ਕੇ ਹੋਏ 2208 – ਵੇਖੋ ਜਿਲ੍ਹਾ ਵਾਰ ਰਿਪੋਰਟ

    0
    584

    ਜਲੰਧਰ. ਪੰਜਾਬ ਵਿੱਚ ਐਤਵਾਰ 5 ਅਪ੍ਰੈਲ ਨੂੰ ਕੋਰੋਨਾ ਵਾਇਰਸ ਨਾਲ 2 ਹੋਰ ਮੌਤਾਂ ਹੋਣ ਦੀ ਖਬਰ ਹੈ। ਹੁਣ ਤੱਕ ਕੁੱਲ 7 ਮੌਤਾਂ ਅਤੇ ਸ਼ਕੀ ਮਾਮਲੇ ਵੀ ਵੱਧ ਕੇ 2208 ਦੇ ਅੰਕੜੇ ਤੇ ਪਹੁੰਚ ਗਏ ਹਨ। ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 69 ਹੋ ਗਈ। ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 58 ਹੈ ਅਤੇ 429 ਮਾਮਲਿਆਂ ਦੀ ਰਿਪੋਰਟ ਆਉਣੀ ਬਾਕੀ ਹੈ।

    ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
    (ਕੋਵਿਡ-19) 05-04-2020

    ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

    1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ2208
    2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ2208
    3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ69
    4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1711
    5.ਰਿਪੋਰਟ ਦੀ ਉਡੀਕ ਹੈ429
    6.ਠੀਕ ਹੋਏ ਮਰੀਜ਼ਾਂ ਦੀ ਗਿਣਤੀ04
    7.ਐਕਟਿਵ ਕੇਸ58
    8.ਗੰਭੀਰ ਮਰੀਜ਼ਾਂ ਦੀ ਗਿਣਤੀ02
    9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ01 
     ਮ੍ਰਿਤਕਾਂ ਦੀ ਕੁੱਲ ਗਿਣਤੀ07

           05-04-2020 ਨੂੰ ਰਿਪੋਰਟ ਕੀਤੇ ਪਾਜ਼ੀਟਿਵ ਮਾਮਲੇ

    ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
    ਲੁਧਿਆਣਾ01ਪਾਜ਼ੇਟਿਵ ਕੇਸ ਦੇ ਸੰਪਰਕ
    ਐਸ.ਏ.ਐਸ.ਨਗਰ01 
    ਬਰਨਾਲਾ01 
    • ਲੁਧਿਆਣਾ ਅਤੇ ਪਠਾਨਕੋਟ ਦੇ 1-1 ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਚੁੱਕੀ ਹੈ।
    • ਐਸ.ਬੀ.ਐਸ. ਨਗਰ ਦਾ ਇੱਕ ਪਾਜ਼ੀਟਿਵ ਮਰੀਜ਼ ਹੁਣ ਠੀਕ ਹੋ ਚੁੱਕਾ ਹੈ।

    ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਐਸ.ਬੀ.ਐਸ. ਨਗਰ1911
    2.ਐਸ.ਏ.ਐਸ. ਨਗਰ1521
    3.ਹੁਸ਼ਿਆਰਪੁਰ0711
    4.ਅੰਮਿ੍ਰਤਸਰ0801
    5.ਜਲੰਧਰ0600
    6.ਲੁਧਿਆਣਾ0502
    7.ਮਾਨਸਾ0300
    8.ਪਟਿਆਲਾ0100
    9.ਰੋਪੜ0100
    10.ਫ਼ਰੀਦਕੋਟ0100
    11.ਪਠਾਨਕੋਟ0201
    12.ਬਰਨਾਲਾ0100
     ਕੁੱਲ6946

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।