COVID-19 – ਕੋਰੋਨਾ ਵਾਇਰਸ ਦੀ ਹੋਈ ਪਹਿਚਾਣ – ਜਾਣੋ ਕੀ-ਕੀ ਲੱਗਾ ਪਤਾ ?

    1
    9615

    ਚੰਡੀਗੜ੍ਹ. ਕੋਰੋਨਾ ਵਾਇਰਸ ਦਾ ਖਤਰਾ ਪੂਰੇ ਵਿਸ਼ਵ ਤੇ ਮੰਡਰਾ ਰਿਹਾ ਹੈ। ਇਸ ਵਿੱਚ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕੋਰੋਨਾ ਵਾਇਰਸ ਬਾਰੇ ਪਤਾ ਚੱਲ ਗਿਆ ਹੈ ਕਿ ਇਹ ਵਾਇਰਸ ਆਖਿਰ ਹੈ ਕੀ ? ਇਸ ਵਾਇਰਸ ਬਾਰੇ ਪਤਾ ਲੱਗਣ ਤੋਂ ਬਾਅਦ ਵਿਗਿਆਨਿਆਂ ਨੇ ਇਸਦਾ ਤੋੜ ਲੱਭਣ ਲਈ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆ ਹਨ।

    • ਕੋਰੋਨਾ ਮਹਾਂਮਾਰੀ ਦੇ ਸੰਕਰਮਣ ਦੀ ਪਹਿਚਾਨ ਕਰ ਲਈ ਗਈ ਹੈ।
    • ਵਿਗਿਆਨੀ ਇਸ ਵਾਇਰਸ ਦੇ ਬਾਰੇ ਰਿਸਰਚ ਅਤੇ ਨਿਰਿਖੱਣ ਕਰ ਰਹੇ ਹਨ।
    • ਕੋਰੋਨਾ ਵਾਇਰਸ ਦੇ ਟੀਕੇ ਆਉਣ ਵਾਲੇ ਹਨ।
    • ਇਕ ਸੰਭਾਵਿਤ ਟੀਕੇ ਦਾ ਇਨਸਾਨ ਤੇ ਪਰੀਖਣ ਸ਼ੁਰੂ ਹੋ ਚੁੱਕਾ ਹੈ।
    • ਹਾਲਾਂਕਿ, ਇਸ ਟੀਕੇ ਦੇ ਲਈ 2021 ਤੱਕ ਇੰਤਜਾਰ ਕਰਨਾ ਪੈ ਸਕਦਾ ਹੈ।
    • ਦੁਨੀਆ ਭਰ ਵਿੱਚ ਵਿਗਿਆਨੀਆਂ ਦੀਆਂ 8 ਟੀਮਾਂ ਟੀਕਾ ਬਣਾਉਣ ਲਈ ਜੁੱਟੀਆਂ ਹਨ।
    • ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਇਸ ਵਾਇਰਸ ਤੋਂ ਪ੍ਰਭਾਵਿਤ 70 ਫੀਸਦੀ ਲੋਕ ਠੀਕ ਹੋਏ ਹਨ।
    • ਪ੍ਰਭਾਵਿਤ ਲੋਕਾਂ ਵਿੱਚੋਂ 80 ਫੀਸਦੀ ਲੋਕਾਂ ਵਿੱਚ ਮਾਮੂਲੀ ਲੱਛਣ ਹੋਣਗੇ।
    • ਚੀਨ ਜਿਥੋਂ ਵਾਇਰਸ ਸ਼ੁਰੂ ਹੋਇਆ ਸੀ, ਉੱਥੇ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ।
    • ਦੱਖਣ ਕੋਰਿਆ ਵਿੱਚ ਵੀ ਸੰਕਰਮਣ ਦੇ ਮਾਮਲੇ ਘਟੇ ਹਨ।
    • ਕੋਰੋਨਾ ਵਾਇਰਸ ਨੂੰ ਹਾਲੇ ਵੀ ਰੋਕਿਆ ਜਾ ਸਕਦਾ ਹੈ।
    • ਵਿਸ਼ਵ ਸਵਾਸਥ ਸੰਗਠਨ ਦੇ ਮੁਤਾਬਿਕ ਕੜੇ ਕਦਮ ਚੁੱਕਣ ਵਾਲੇ ਦੇਸ਼ ਸੰਕਰਮਣ ਨੂੰ ਰੋਕਣ ਵਿੱਚ ਸਫਲ ਹੋਏ ਹਨ।

    ਪੜੋ ਤੁਸੀ ਕਿਵੇਂ ਕਰ ਸਕਦੋ ਹੋ ਮਦਦ

    ਕੋਰੋਨਾ ਵਾਇਰਸ ਖਿਲਾਫ਼ ਜੰਗ ਲਈ ਸਾਫ-ਸਫਾਈ ਸਭ ਤੋਂ ਵੱਡਾ ਹਥਿਆਰ ਹੈ।

    ਲੋਕਾਂ ਤੋਂ ਦੂਰੀ ਬਣਾ ਕੇ ਰੱਖਣਾ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।

    1 COMMENT

    Comments are closed.