ਜਲੰਧਰ | 13ਵਾਂ ਕੋਵੀਸ਼ੀਲਡ ਟੀਕਾਕਰਨ ਕੈਂਪ 18+ (ਪਹਿਲੀ ਤੇ ਦੂਜੀ ਖੁਰਾਕ) ਅੱਜ 3 ਸਤੰਬਰ ਨੂੰ HMV ਕਾਲਜ ਜਲੰਧਰ ਨੇੜੇ ਅਪਾਹਜ ਆਸ਼ਰਮ ‘ਚ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਨਵਯੁਵਕ ਮੰਡਲ ਰਾਮਲੀਲਾ ਕਮੇਟੀ ਥਾਪਰ ਬਾਗੀਚੀ, ਮਕਾਨ ਨੰਬਰ 4/10 ਗਲੀ ਨੰਬਰ 14 ਸੰਜੇ ਗਾਂਧੀ ਨਗਰ, ਜੇਐੱਮਪੀ ਇੰਡਸਟਰੀਜ਼ – ਏ 4 ਫੋਕਲ ਪੁਆਇੰਟ ਜਲੰਧਰ, ਬਸੰਤ ਮੈਟਲ ਇੰਡਸਟਰੀਜ਼ ਪਿੱਛੇ, ਪੰਚਵਟੀ ਮੰਦਰ ਧਰਮਸ਼ਾਲਾ ਕਮੇਟੀ ਬਸਤੀ ਗੁਜ਼ਾਂ, ਐਡਵਾਂਸ ਟੂਲਜ਼ ਐਂਡ ਫੋਰਜਿੰਗ ਪਠਾਨਕੋਟ ਰੋਡ ਧੂਰੀ ਰੋਡ, ਪੰਜਾਬ ਫਾਈਬਰੋਬਲਾਸਟ ਡੀ -165, ਮੈਂਗੀ ਬ੍ਰਦਰਜ਼ ਏ -69 ਇੰਡਸਟਰੀਅਲ ਅਸਟੇਟ ਜਲੰਧਰ, ਅਪਾਹਜ ਆਸ਼ਰਮ, ਲੱਕੀ ਆਇਲ ਕਰੀਅਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਬਾਬਾ ਦੀਪ ਸਿੰਘ ਗੁਰਦੁਆਰਾ ਮਾਡਲ ਹਾਊਸ, ਮਾਨਵ ਸਹਿਯੋਗੀ ਸੋਸਾਇਟੀ ਵਿਖੇ ਵੀ ਕੋਰੋਨਾ ਵੈਕਸੀਨ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।







































