CM ਮਾਨ ਦਾ ਸੁਖਪਾਲ ਖਹਿਰਾ ਤੇ ਹਮਲਾ ! 10 ਮੋਟਰਾਂ ਦੀ ਸਬਸਿਡੀ ਛੱਡਣ ਦੀ ਗੱਲ ਕਹਿ ਮੁਕਰਿਆ

0
7504

ਹੁਸ਼ਿਆਰਪੁਰ | ਚੋਣਾਵੀ ਰੈਲੀ ਦੌਰਾਨ CM ਭਗਵੰਤ ਮਾਨ ਨੇ ਸੁਖਪਾਲ ਖਹਿਰਾ ‘ਤੇ ਲਾਏ ਨਿਸ਼ਾਨੇ। ਉਨ੍ਹਾਂ ਕਿਹਾ ਕਿ 10 ਮੋਟਰਾਂ ਦੀ ਸਬਸਿਡੀ ਛੱਡਣ ਦੀ ਗੱਲ ਕਹਿ ਕੇ ਮੁਕਰ ਗਿਆ, ਬਸ ਚਿੱਠੀ ਲਿਖੀ ਸੀ । ਇਹ ਤਾਂ ਬਸ ਨੰਬਰ ਬਣਾਉਣ ਲਈ ਉਨ੍ਹਾਂ ਕਿਹਾ ਸੀ ਕਿਉਂਕਿ 4 ਲੱਖ 36 ਹਜ਼ਾਰ 500 ਰੁਪਏ ਸਾਲ ਦਾ ਬਿੱਲ ਬਣਦਾ ਸੀ ਪਰ ਬਿੱਲ ਦਿੱਤਾ ਨਹੀਂ ਕਦੀ ।

CM ਮਾਨ ਨੇ ਕਿਹਾ ਕਿ ਪੈਸੇ ਦਾ ਕੀ ਦੇਣੇ ਸੀ ਫਾਰਮ ਭਰ ਕੇ ਨਹੀਂ ਕਦੇ ਦਿੱਤੇ । ਇਥੋਂ ਪਤਾ ਲਗਦਾ ਇਨ੍ਹਾਂ ਦਾ ਕੀ ਕਰੈਕਟਰ ਹੈ।