ਜਲੰਧਰ ਦੀ ਇਸ ਦੁਕਾਨ ‘ਚ ਸਿਰਫ 11 ਰੁਪਏ ਵਿੱਚ ਵਿਕਦੇ ਹਨ ਕੱਪੜੇ, ਵੇਖੋ ਵੀਡੀਓ

0
13743

ਜਲੰਧਰ | ਕੀ ਤੁਸੀਂ ਜਲੰਧਰ ਵਿੱਚ ਅਜਿਹੀ ਦੁਕਾਨ ਬਾਰੇ ਸੁਣਿਆ ਹੈ ਜਿੱਥੇ ਸਿਰਫ 11 ਰੁਪਏ ਵਿੱਚ ਕੱਪੜੇ ਵਿਕਦੇ ਹਨ। ਬਿਲਕੁਲ ਅਜਿਹੀ ਦੁਕਾਨ ਹੈ। ਇੱਕ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦਾਂ ਦੀ ਜ਼ਰੂਰਤ ਵਾਸਤੇ ਅਜਿਹੀ ਦੁਕਾਨ ਚਲਾਈ ਜਾ ਰਹੀ ਹੈ।

ਇੱਥੋਂ ਕੋਈ ਵੀ ਸਿਰਫ 11 ਰੁਪਏ ਦੇ ਕੇ ਕੱਪੜੇ ਖਰੀਦ ਸਕਦਾ ਹੈ। ਜੇਕਰ ਤੁਹਾਡੇ ਕੋਲ ਜਿਆਦਾ ਕੱਪੜੇ ਹਨ ਤਾਂ ਤੁਸੀਂ ਇੱਥੇ ਦਾਨ ਵੀ ਕਰ ਸਕਦੇ ਹੋ।

ਵੀਡੀਓ ‘ਚ ਵੇਖੋ ਕੀ ਹਨ ਦੁਕਾਨ ਦੀਆਂ ਖਾਸੀਅਤਾਂ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)