ਗੂਗਲ ਦੀ ਚੈਟਬੌਟ ਮੀਨਾ ਇਨਸਾਨਾਂ ਵਾਂਗ ਕਰੇਗੀ ਗੱਲ

    0
    338

    ਨਵੀਂ ਦਿੱਲੀ. ਸਮਾਰਟਫੋਨ ਯੂਜਰ ਅਕਸਰ ਮੋਸਮ ਦੀ ਜਾਣਕਾਰੀ ਵਾਸਤੇ, ਖਬਰਾਂ ਅਤੇ ਗਾਣੇ ਸੁਣਨ ਤੋਂ ਇਲਾਵਾ ਅਤੇ ਦੂਜੀ ਕਈ ਤਰਾਂ ਦੀ ਜਾਣਕਾਰੀ ਲਈ ਐਮਜਨ ਅਲੈਕਸਾ, ਗੂਗਲ ਅਸਿਸਟੈਂਟ, ਐਪਲ ਸੀਰੀ ਵਰਗੇ ਵਾਇਸ ਅਸਿਸਟੈਂਟ ਦੀ ਵਰਤੋਂ ਕਰਦੇ ਹਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਗੂਗਲ ਆਪਣੀ ਨਵੀਂ ਚੈਟਬੌਟ ਲਿਆ ਰਿਹਾ ਹੈ। ਜਿਸਦਾ ਨਾਂ ਮੀਨਾ ਰੱਖਿਆ ਗਿਆ ਹੈ। ਜਿਸ ਨਾਲ ਤੁਸੀਂ ਜੀ ਭਰ ਕੇ ਗੱਲਾਂ ਕਰ ਸਕਦੇ ਹੋ।
    ਨਿਊਜ਼ ਵੈਬਸਾਇਟ ਵੈਨਚਰ ਬੀਟਸ ਦੇ ਮੁਤਾਬਕ ਗੂਗਲ ਨੇ ਕਿਹਾ ਹੈ ਕਿ ਮੀਨਾ ਨੂੰ ਵੱਖ-ਵੱਖ ਸੋਸ਼ਲ ਮੀਡਿਆ ਦੀ ਚੈਟ ਦੇ ਆਧਾਰ ਤੇ ਤਿਆਰ ਕੀਤਾ ਗਿਆ ਹੈ ‘ਤੇ ਇਸ ਨਾਲ ਲਗਭਗ ਕਿਸੇ ਵੀ ਵਿਸ਼ੇ ਤੇ ਗੱਲ ਕੀਤੀ ਦਾ ਸਕਦੀ ਹੈ। ਤੁਸੀ ਇਸ ਕੋਲੋ ਜ਼ੋਕਸ ਵੀ ਸੁਣ ਸਕਦੇ ਹੋ। ਮੀਨਾ ਨੂੰ 40 ਅਰਬ ਭਾਸ਼ਾ ਸਿਖਾਇਆ ਗਿਈਆਂ ਹਨ। ਯੂਜਰ ਕਦੋਂ ਤੋਂ ਇਸ ਦਾ ਇਸਤਮਾਲ ਕਰ ਸਕਦੇ ਹਨ, ਇਸ ਦੀ ਕੋਈ ਵੀ ਜਾਣਕਾਰੀ ਗੂਗਲ ਨੇ ਹਾਲੇ ਨਹੀਂ ਦਿੱਤੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਵਟਸਐਪ ਮੈਸੇਜ ਕਰੋ।