ਚੰਡੀਗੜ੍ਹ : ਰੈਸਟੋਰੈਂਟ ਮਾਲਕ ਨੂੰ ਮਾਰਨ ਆਏ ਸ਼ੂਟਰ ਗ੍ਰਿਫਤਾਰ, 2 ਪਿਸਤੌਲ ਬਰਾਮਦ

0
371

ਚੰਡੀਗੜ੍ਹ| ਚੰਡੀਗੜ੍ਹ ਵਿਚ ਰੈਸਟੋਰੈਂਟ ਮਾਲਕ ਨੂੰ ਮਾਰਨ ਆਏ 2 ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ 2 ਪਿਸਤੌਲ ਵੀ ਬਰਾਮਦ ਹੋਏ ਹਨ।

ਚੰਡੀਗੜ੍ਹ ਦੇ ਸੈਕਟਰ 26 ਦੀ ਘਟਨਾ ਹੈ, ਜਿਸਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ।